ਪੜਚੋਲ ਕਰੋ
Instagram Followers: ਇਨ੍ਹਾਂ 7 ਕ੍ਰਿਕੇਟਰਾਂ ਨੂੰ ਇੰਸਟਾਗ੍ਰਾਮ ‘ਤੇ ਸਭ ਤੋਂ ਵੱਧ ਕੀਤਾ ਜਾਂਦਾ ਫੋਲੋ
Most Instagram Followers Cricketer: ਇੰਸਟਾਗ੍ਰਾਮ 'ਤੇ ਇਨ੍ਹਾਂ 7 ਭਾਰਤੀ ਕ੍ਰਿਕੇਟਰਾਂ ਦੇ ਸਭ ਤੋਂ ਜ਼ਿਆਦਾ ਫੋਲੋਅਰਸ ਹਨ, ਮੈਦਾਨ ਦੇ ਨਾਲ-ਨਾਲ ਸੋਸ਼ਲ ਮੀਡੀਆ ‘ਤੇ ਵੀ ਇਨ੍ਹਾਂ ਨੇ ਤਹਿਲਕਾ ਮਚਾਇਆ ਹੋਇਆ ਹੈ।
Most Instagram Followers Cricketer
1/8

ਜਦੋਂ ਆਈਪੀਐਲ ਦਾ ਖੁਮਾਰ ਸਿਰ ਚੜ੍ਹ ਕੇ ਬੋਲਦਾ ਹੈ, ਤਾਂ ਕ੍ਰਿਕਟਰ ਨਾ ਸਿਰਫ਼ ਮੈਦਾਨ 'ਚ ਸਗੋਂ ਸੋਸ਼ਲ ਮੀਡੀਆ 'ਤੇ ਵੀ ਛਾਏ ਰਹਿੰਦੇ ਹਨ। ਪ੍ਰਸ਼ੰਸਕ ਆਪਣੇ ਮਨਪਸੰਦ ਖਿਡਾਰੀਆਂ ਨੂੰ ਸਿਰਫ਼ ਚੌਕਿਆਂ ਅਤੇ ਛੱਕਿਆਂ ਲਈ ਹੀ ਨਹੀਂ, ਸਗੋਂ ਉਨ੍ਹਾਂ ਦੇ ਸਟਾਈਲ, ਫਿਟਨੈਸ, ਲਾਈਫਸਟਾਈਲ ਅਤੇ ਮਜ਼ੇਦਾਰ ਪੋਸਟਾਂ ਲਈ ਵੀ ਫਾਲੋ ਕਰਦੇ ਹਨ। ਖਾਸ ਕਰਕੇ ਇੰਸਟਾਗ੍ਰਾਮ 'ਤੇ ਜਿੱਥੇ ਇਹ ਸਿਤਾਰੇ ਆਪਣੀ ਨਿੱਜੀ ਅਤੇ ਪ੍ਰੋਫੈਸ਼ਨਲ ਲਾਈਫ ਦੀਆਂ ਕੁਝ ਝਲਕੀਆਂ ਦਿਖਾਉਂਦੇ ਹਨ। ਤਾਂ ਆਓ ਜਾਣਦੇ ਹਾਂ ਇੰਸਟਾਗ੍ਰਾਮ 'ਤੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ 7 ਭਾਰਤੀ ਕ੍ਰਿਕਟਰਾਂ ਬਾਰੇ...
2/8

1. ਵਿਰਾਟ ਕੋਹਲੀ - 270.3 ਮਿਲੀਅਨ ਫਾਲੋਅਰਜ਼। ਟੀਮ ਇੰਡੀਆ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਇਸ ਸੂਚੀ ਵਿੱਚ ਸਭ ਤੋਂ ਉੱਪਰ ਹਨ। ਉਹ ਸਿਰਫ਼ ਕ੍ਰਿਕਟ ਦੇ ਹੀ ਨਹੀਂ ਸਗੋਂ ਸੋਸ਼ਲ ਮੀਡੀਆ ਦੇ ਵੀ ਬਾਦਸ਼ਾਹ ਹਨ। ਉਨ੍ਹਾਂ ਦੀ ਫਿਟਨੈਸ, ਸਟਾਈਲ ਅਤੇ ਅਨੁਸ਼ਕਾ ਸ਼ਰਮਾ ਨਾਲ ਉਨ੍ਹਾਂ ਦੇ ਫਨੀ ਵੀਡੀਓਜ਼ ਅਤੇ ਪਰਿਵਾਰਕ ਪਲ ਲੋਕਾਂ ਨੂੰ ਬਹੁਤ ਪਸੰਦ ਆਉਂਦੇ ਹਨ।
Published at : 30 Apr 2025 04:22 PM (IST)
ਹੋਰ ਵੇਖੋ





















