ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਲੌਕਡਾਊਨ 'ਚ ਢਿੱਲ ਦਾ ਸਨੀ ਲਿਓਨ ਨੇ ਲਿਆ ਲਾਹਾ, ਦੇਖੋ ਤਸਵੀਰਾਂ
![](https://static.abplive.com/wp-content/uploads/sites/5/2020/09/02173032/sunny-leyone-1.jpg?impolicy=abp_cdn&imwidth=720)
1/6
![ਬਾਲੀਵੁੱਡ ਅਦਾਕਾਰਾ ਸਨੀ ਲਿਓਨ ਕੋਰੋਨਾ ਵਾਇਰਸ ਨਿਯਮਾਂ 'ਚ ਢਿੱਲ ਤੋਂ ਬਾਅਦ ਪਤੀ ਤੇ ਬੱਚਿਆਂ ਨਾਲ ਘੁੰਮਣ ਨਿਕਲੀ।](https://static.abplive.com/wp-content/uploads/sites/5/2020/09/02173032/sunny-leyone-1.jpg?impolicy=abp_cdn&imwidth=720)
ਬਾਲੀਵੁੱਡ ਅਦਾਕਾਰਾ ਸਨੀ ਲਿਓਨ ਕੋਰੋਨਾ ਵਾਇਰਸ ਨਿਯਮਾਂ 'ਚ ਢਿੱਲ ਤੋਂ ਬਾਅਦ ਪਤੀ ਤੇ ਬੱਚਿਆਂ ਨਾਲ ਘੁੰਮਣ ਨਿਕਲੀ।
2/6
![ਉਨ੍ਹਾਂ ਇੱਕ ਕੈਪਸ਼ਨ ਦਿੰਦਿਆਂ ਲਿਖਿਆ, ਬੱਚੇ ਤੇ ਡੇਨੀਅਲ ਨਾਲ ਘੁੰਮੀ। ਉਹ ਚਾਹੁੰਦੇ ਸਨ, ਊਠ ਤੇ ਗਧਾ ਲਿਖਾਂ ਪਰ ਇਹ ਜ਼ਿਆਦਾ ਚੰਗਾ ਨਹੀਂ ਹੈ ਡੇਨੀਅਲ।](https://static.abplive.com/wp-content/uploads/sites/5/2020/09/02173020/sunny-leone-2.jpg?impolicy=abp_cdn&imwidth=720)
ਉਨ੍ਹਾਂ ਇੱਕ ਕੈਪਸ਼ਨ ਦਿੰਦਿਆਂ ਲਿਖਿਆ, ਬੱਚੇ ਤੇ ਡੇਨੀਅਲ ਨਾਲ ਘੁੰਮੀ। ਉਹ ਚਾਹੁੰਦੇ ਸਨ, ਊਠ ਤੇ ਗਧਾ ਲਿਖਾਂ ਪਰ ਇਹ ਜ਼ਿਆਦਾ ਚੰਗਾ ਨਹੀਂ ਹੈ ਡੇਨੀਅਲ।
3/6
![ਉਨ੍ਹਾਂ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਸਾਂਝੀ ਕੀਤੀ।](https://static.abplive.com/wp-content/uploads/sites/5/2020/09/02173004/sunny-leone-3.jpg?impolicy=abp_cdn&imwidth=720)
ਉਨ੍ਹਾਂ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਸਾਂਝੀ ਕੀਤੀ।
4/6
![ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸਾਂਝੀ ਕੀਤੀ, ਜਿਸ 'ਚ ਉਹ ਆਪਣੇ ਬੱਚਿਆਂ ਨਿਸ਼ਾ, ਨੂਹ, ਅਸ਼ਵਰ ਤੇ ਪਤੀ ਡੇਨੀਅਲ ਨਾਲ ਦਿਖਾਈ ਦੇ ਰਹੀ ਹੈ।](https://static.abplive.com/wp-content/uploads/sites/5/2020/09/02172952/Sunny-leone-4.jpg?impolicy=abp_cdn&imwidth=720)
ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸਾਂਝੀ ਕੀਤੀ, ਜਿਸ 'ਚ ਉਹ ਆਪਣੇ ਬੱਚਿਆਂ ਨਿਸ਼ਾ, ਨੂਹ, ਅਸ਼ਵਰ ਤੇ ਪਤੀ ਡੇਨੀਅਲ ਨਾਲ ਦਿਖਾਈ ਦੇ ਰਹੀ ਹੈ।
5/6
![ਤਸਵੀਰ 'ਚ ਬੈਂਕਗਰਾਊਂਡ 'ਚ ਊਠ ਦਿਖਾਈ ਦੇ ਰਹੇ ਹਨ।](https://static.abplive.com/wp-content/uploads/sites/5/2020/09/02172941/sunny-leone-5.jpg?impolicy=abp_cdn&imwidth=720)
ਤਸਵੀਰ 'ਚ ਬੈਂਕਗਰਾਊਂਡ 'ਚ ਊਠ ਦਿਖਾਈ ਦੇ ਰਹੇ ਹਨ।
6/6
![ਸਨੀ ਨੇ ਹਾਲ ਹੀ 'ਚ ਇਕ ਤਸਵੀਰ ਸਾਂਝੀ ਕੀਤੀ ਸੀ ਜਿਸ 'ਚ ਉਹ ਬ੍ਰਾਈਟ ਨੀਲੀ ਬਿਕਨੀ 'ਚ ਦਿਖਾਈ ਦੇ ਰਹੀ ਸੀ।](https://static.abplive.com/wp-content/uploads/sites/5/2020/09/02172932/sunny-leone-6.jpg?impolicy=abp_cdn&imwidth=720)
ਸਨੀ ਨੇ ਹਾਲ ਹੀ 'ਚ ਇਕ ਤਸਵੀਰ ਸਾਂਝੀ ਕੀਤੀ ਸੀ ਜਿਸ 'ਚ ਉਹ ਬ੍ਰਾਈਟ ਨੀਲੀ ਬਿਕਨੀ 'ਚ ਦਿਖਾਈ ਦੇ ਰਹੀ ਸੀ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਵਿਸ਼ਵ
ਸਿੱਖਿਆ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)