Harley Davidson Sportster S Photos: ਹਾਰਲੇ ਡੈਵਿਡਸਨ ਸਪੋਰਟਰਜ਼ ਐਸ ਹੋਇਆ ਲਾਂਚ, ਏਨੀ ਹੈ ਕੀਮਤ, ਦੇਖੋ ਤਸਵੀਰਾਂਂ
Harley Davidson Sportsster S: Harley-Davidson ਨੇ ਭਾਰਤ ਵਿਚ ਆਪਣੇ Revolution Max ਇੰਜਣ ਦੇ ਨਾਲ Sportsster S ਨੂੰ ਲਾਂਚ ਕੀਤਾ ਹੈ। ਇਸ ਦੀ ਕੀਮਤ 15.51 ਲੱਖ ਰੁਪਏ ਹੈ। ਸਪੋਰਟਸਟਰ ਐਸ ਅਮਰੀਕੀ ਮੋਟਰਸਾਈਕਲ ਕੰਪਨੀ ਦੇ ਸਭ ਤੋਂ ਉੱਨਤ ਕਰੂਜ਼ਰਾਂ ਵਿੱਚੋਂ ਇੱਕ ਹੈ।
Download ABP Live App and Watch All Latest Videos
View In Appਇਨ੍ਹਾਂ ਵਿਚ ਲਿਕਵਿਡ-ਕੂਲਿੰਗ, ਡਿਊਲ ਓਵਰਹੈੱਡ ਕੈਮਸ਼ਾਫਟ ਅਤੇ ਵੇਰੀਏਬਲ ਵਾਲਵ ਟਾਈਮਿੰਗ ਵਰਗੀ ਤਕਨੀਕ ਸ਼ਾਮਲ ਹੈ। Harley-Davidson Sporter S ਤਿੰਨ ਰੰਗਾਂ ਦੇ ਵਿਕਲਪਾਂ - ਵਿਵਿਡ ਬਲੈਕ, ਸਟੋਨ ਵਾਸ਼ ਵ੍ਹਾਈਟ ਪਰਲ ਅਤੇ ਮਿਡਨਾਈਟ ਕ੍ਰਿਮਸਨ ਵਿੱਚ ਉਪਲਬਧ ਹੈ।
ਇਨ੍ਹਾਂ ਵਿਚ ਲਿਕਵਿਡ-ਕੂਲਿੰਗ, ਡਿਊਲ ਓਵਰਹੈੱਡ ਕੈਮਸ਼ਾਫਟ ਅਤੇ ਵੇਰੀਏਬਲ ਵਾਲਵ ਟਾਈਮਿੰਗ ਵਰਗੀ ਤਕਨੀਕ ਸ਼ਾਮਲ ਹੈ। Harley-Davidson Sporter S ਤਿੰਨ ਰੰਗਾਂ ਦੇ ਵਿਕਲਪਾਂ - ਵਿਵਿਡ ਬਲੈਕ, ਸਟੋਨ ਵਾਸ਼ ਵ੍ਹਾਈਟ ਪਰਲ ਅਤੇ ਮਿਡਨਾਈਟ ਕ੍ਰਿਮਸਨ ਵਿੱਚ ਉਪਲਬਧ ਹੈ।
Harley-Davidson Sportsster S ਦਾ ਇੰਜਣ 119.3bbhp ਦੀ ਪਾਵਰ ਅਤੇ 127.4Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਹ 6-ਸਪੀਡ ਗਿਅਰਬਾਕਸ ਅਤੇ ਸਲਿਪਰ ਕਲਚ ਨਾਲ ਲੈਸ ਹੈ।
ਮੋਟਰਸਾਈਕਲ ਵਿਚ ਇਕ ਗੋਲ 4.0-ਇੰਚ-ਵਿਆਸ ਦੀ TFT ਸਕਰੀਨ ਹੋਵੇਗੀ, ਜਿਸ ਵਿਚ ਇੰਸਟਰੂਮੈਂਟੇਸ਼ਨ ਅਤੇ ਇੰਫੋਟੇਨਮੈਂਟ ਹੋਵੇਗਾ। ਇਹ ਨੈਵੀਗੇਸ਼ਨ ਅਤੇ ਹੋਰ ਫੰਕਸ਼ਨਾਂ ਲਈ ਵੀ ਸਮਰੱਥ ਹੋਵੇਗਾ। ਬਲੂਟੁੱਥ ਵੀ ਦਿੱਤਾ ਜਾਵੇਗਾ।
ਹਾਰਲੇ-ਡੇਵਿਡਸਨ ਸਪੋਰਟਸਟਰ ਐੱਸ 'ਚ ਆਲ-ਐੱਲਈਡੀ ਲਾਈਟਿੰਗ, ਕਰੂਜ਼ ਕੰਟਰੋਲ ਅਤੇ ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ ਵਰਗੇ ਫੀਚਰਸ ਵੀ ਦਿੱਤੇ ਗਏ ਹਨ। ਇਸ ਵਿਚ ਚਾਰ ਰਾਈਡਿੰਗ ਮੋਡ ਹਨ- ਰੋਡ, ਸਪੋਰਟਸ, ਰੇਨ ਅਤੇ ਕਸਟਮ। ਇਸ 'ਚ ਕਾਰਨਰਿੰਗ ਐਨਹਾਂਸਡ ਐਂਟੀ-ਲਾਕ ਬ੍ਰੇਕਿੰਗ ਸਿਸਟਮ (C-ABS) ਵੀ ਮਿਲਦਾ ਹੈ। ਇਸ ਵਿੱਚ 320 mm ਡਿਸਕ ਤੇ 260 mm ਡਿਸਕ ਹੈ।