ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਕਰਨਾਲ ਹਾਈਵੇਅ 'ਤੇ ਦਰਦਨਾਕ ਹਾਦਸਾ, ਟੱਰਕ ਨੂੰ ਲੱਗੀ ਅੱਗ
![](https://static.abplive.com/wp-content/uploads/sites/5/2020/10/02160517/accident-on-Karnal-Highway-1-2.jpg?impolicy=abp_cdn&imwidth=720)
1/5
![ਕਰਨਾਲ ਦੇ ਨੈਸ਼ਨਲ ਹਾਈਵੇ ਸੈਕਟਰ 6 'ਤੇ ਦਰਦਨਾਕ ਹਾਦਸਾ ਹੋਇਆ ਜਿਸ 'ਚ ਟਰੱਕ ਤੇ ਬਾਈਕ ਨੂੰ ਅੱਗ ਲੱਗ ਗਈ।](https://static.abplive.com/wp-content/uploads/sites/5/2020/10/02160324/accident-on-Karnal-Highway-1-3.jpg?impolicy=abp_cdn&imwidth=720)
ਕਰਨਾਲ ਦੇ ਨੈਸ਼ਨਲ ਹਾਈਵੇ ਸੈਕਟਰ 6 'ਤੇ ਦਰਦਨਾਕ ਹਾਦਸਾ ਹੋਇਆ ਜਿਸ 'ਚ ਟਰੱਕ ਤੇ ਬਾਈਕ ਨੂੰ ਅੱਗ ਲੱਗ ਗਈ।
2/5
![ਹਾਦਸੇ 'ਚ ਜ਼ਖ਼ਮੀ ਬਾਈਕ ਸਵਾਰ ਕਰਨਾਲ ਦੇ ਅਰਜਨ ਗੇਟ ਦੇ ਦੱਸੇ ਜਾ ਰਹੇ ਹਨ।](https://static.abplive.com/wp-content/uploads/sites/5/2020/10/02160309/accident-on-Karnal-Highway-1-1.jpg?impolicy=abp_cdn&imwidth=720)
ਹਾਦਸੇ 'ਚ ਜ਼ਖ਼ਮੀ ਬਾਈਕ ਸਵਾਰ ਕਰਨਾਲ ਦੇ ਅਰਜਨ ਗੇਟ ਦੇ ਦੱਸੇ ਜਾ ਰਹੇ ਹਨ।
3/5
![ਹਾਦਸਾ ਕਿਵੇਂ ਹੋਇਆ, ਇਸ ਬਾਰੇ ਜਾਣਕਾਰੀ ਨਹੀਂ ਪਰ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਲਈ ਹੈ। ਜਦਕਿ ਟਰੱਕ ਡਰਾਈਵਰ ਫਰਾਰ ਦੱਸਿਆ ਜਾ ਰਿਹਾ ਹੈ।](https://static.abplive.com/wp-content/uploads/sites/5/2020/10/02160255/accident-on-Karnal-Highway-1-6.jpg?impolicy=abp_cdn&imwidth=720)
ਹਾਦਸਾ ਕਿਵੇਂ ਹੋਇਆ, ਇਸ ਬਾਰੇ ਜਾਣਕਾਰੀ ਨਹੀਂ ਪਰ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਲਈ ਹੈ। ਜਦਕਿ ਟਰੱਕ ਡਰਾਈਵਰ ਫਰਾਰ ਦੱਸਿਆ ਜਾ ਰਿਹਾ ਹੈ।
4/5
![ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਪਾਇਆ। ਉਧਰ ਜ਼ਖ਼ਮੀਆਂ ਨੂੰ ਇਲਾਜ ਲਈ ਐਂਬੂਲੈਂਸ ਰਾਹੀਂ ਹਸਪਤਾਲ ਦਾਖਲ ਕਰਵਾਇਆ ਗਿਆ।](https://static.abplive.com/wp-content/uploads/sites/5/2020/10/02160241/accident-on-Karnal-Highway-1-5.jpg?impolicy=abp_cdn&imwidth=720)
ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਪਾਇਆ। ਉਧਰ ਜ਼ਖ਼ਮੀਆਂ ਨੂੰ ਇਲਾਜ ਲਈ ਐਂਬੂਲੈਂਸ ਰਾਹੀਂ ਹਸਪਤਾਲ ਦਾਖਲ ਕਰਵਾਇਆ ਗਿਆ।
5/5
![ਦੱਸ ਦਈਏ ਹਾਦਸੇ 'ਚ ਟਰੱਕ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਸੜ ਗਿਆ। ਜਦਕਿ ਬਾਈਕ ਸਵਾਰ ਤਿੰਨ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਹਨ।](https://static.abplive.com/wp-content/uploads/sites/5/2020/10/02160228/accident-on-Karnal-Highway-1-4.jpg?impolicy=abp_cdn&imwidth=720)
ਦੱਸ ਦਈਏ ਹਾਦਸੇ 'ਚ ਟਰੱਕ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਸੜ ਗਿਆ। ਜਦਕਿ ਬਾਈਕ ਸਵਾਰ ਤਿੰਨ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਹਨ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)