ਕੀ ਸਮਾਰਟਵਾਚ ਵੀ ਹੋ ਸਕਦੀ ਹੈ ਹੈਕਿੰਗ ਦਾ ਸ਼ਿਕਾਰ? ਜੇ 'ਹਾਂ' ਤਾਂ ਕੀ ਹੈ ਰੋਕਥਾਮ ਦਾ ਤਰੀਕਾ?

ਹਾਂ, ਸਮਾਰਟਵਾਚਾਂ ਨੂੰ ਹੈਕ ਕੀਤਾ ਜਾ ਸਕਦੈ, ਜਿਸ ਤਰ੍ਹਾਂ ਇੰਟਰਨੈੱਟ ਨਾਲ ਜੁੜਿਆ ਕੋਈ ਵੀ ਡਿਵਾਈਸ ਹੈਕ ਕੀਤਾ ਜਾ ਸਕਦਾ ਹੈ। ਸਮਾਰਟਵਾਚ ਤੇ ਵੀ ਕਈ ਹਮਲੇ ਹੋ ਸਕਦੇ ਹਨ, ਜਿਸ ਵਿਚ ਮਾਲਵੇਅਰ ਆਦਿ ਸ਼ਾਮਲ ਹਨ।

ਸਮਾਰਟਵਾਚ

Sponsored Links by Taboola