ਪੜਚੋਲ ਕਰੋ

ਦੇਸ਼ ਦੇ 11 ਮੁੱਖ ਮੰਤਰੀ ਅਪਰਾਧਕ ਕੇਸਾਂ ਵਿੱਚ ਘਿਰੇ

1/11
ਰਘੁਬਰ ਦਾਸ: ਝਾਰਖੰਡ ਦੇ ਮੁੱਖ ਮੰਤਰੀ ਹਨ ਤੇ ਬੀਜੇਪੀ ਦੇ ਵੱਡੇ ਲੀਡਰ। ਇਨ੍ਹਾਂ ‘ਤੇ ਗੰਭੀਰ ਆਈਪੀਸੀ ਦੇ ਦੋ ਕੇਸ ਹਨ। ਕੁੱਲ 8 ਕੇਸ ਦਰਜ ਹਨ। ਆਈਪੀਸੀ ਦੇ 21 ਮਾਮਲੇ ਦਰਜ ਹਨ।

2/11
ਪਿਨਾਰਾਈ ਵਿਜਯਨ: ਪਿਨਾਰਾਈ ਵਿਜਯਨ ਕੇਰਲ ਦੇ ਮੁੱਖ ਮੰਤਰੀ ਹਨ ਤੇ ਸੀਪੀਆਈ (ਐਮ) ਦੇ ਲੀਡਰ। ਇਨ੍ਹਾਂ ‘ਤੇ 11 ਕੇਸ ਦਰਜ ਹਨ ਜਿਸ ਵਿੱਚ ਇੱਕ ਗੰਭੀਰ ਧਾਰਾਵਾਂ ਵਾਲਾ ਹੈ।

3/11
ਨਿਤਿਸ਼ ਕੁਮਾਰ: ਬਿਹਾਰ ਦੇ ਮੁੱਖ ਮੰਤਰੀ ਹਨ। ਜੇਡੀਯੂ ਦੇ ਨੇਤਾ ਖਿਲਾਫ ਇੱਕ ਕੇਸ ਚੱਲ ਰਿਹਾ ਹੈ। ਇਸ ਵਿੱਚ ਆਈਪੀਸੀ ਦੇ ਦੋ ਗੰਭੀਰ ਮਾਮਲੇ ਹਨ ਤੇ ਹੋਰ ਆਈਪੀਸੀ ਦੇ ਤਿੰਨ ਮਾਮਲਿਆਂ ਤਹਿਤ ਕੇਸ ਦਰਜ ਹਨ।

4/11
ਨਾਰਾਯਣਸਾਮੀ: ਪੁਡੁਚੇਰੀ ਦੇ ਮੁੱਖ ਮੰਤਰੀ ਨਾਰਾਇਣਸਾਮੀ ਕਾਂਗਰਸੀ ਹਨ। ਇਨ੍ਹਾਂ ‘ਤੇ ਦੋ ਕੇਸ ਹਨ। ਦੋਵੇਂ ਆਈਪੀਸੀ ਦੀ ਧਾਰਾਵਾਂ ਤਹਿਤ ਹਨ।

5/11
ਚੰਦਰਬਾਬੂ ਨਾਇਡੂ: ਐਨ ਚੰਦਰਬਾਬੂ ਨਾਇਡੂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਹਨ ਤੇ ਟੀਡੀਪੀ ਲੀਡਰ। ਇਨ੍ਹਾਂ ‘ਤੇ 3 ਕੇਸ ਚੱਲ ਰਹੇ ਹਨ ਜੋ ਆਈਪੀਸੀ ਦੀ ਧਾਰਾ ਤਹਿਤ ਨਹੀਂ ਆਉਂਦੇ ਹਨ।

6/11
ਮਹਿਬੂਬਾ ਮੁਫਤੀ: ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਤੇ ਪੀਡੀਪੀ ਦੀ ਲੀਡਰ ‘ਤੇ ਇੱਕ ਕੇਸ ਦਰਜ ਹੈ। ਇਨ੍ਹਾਂ ‘ਤੇ ਗੰਭੀਰ ਧਾਰਾਵਾਂ ਵਾਲਾ ਕੋਈ ਕੇਸ ਨਹੀਂ।

7/11
ਅਰਵਿੰਦ ਕੇਜਰੀਵਾਲ: ਦਿੱਲੀ ਦੇ ਮੁੱਖ ਮੰਤਰੀ ‘ਤੇ 10 ਕੇਸ ਦਰਜ ਹਨ। ਇਨ੍ਹਾਂ ਵਿੱਚੋਂ ਗੰਭੀਰ ਇਲਜ਼ਾਮ 4 ਕੇਸਾਂ ਤਹਿਤ ਹਨ। ਆਈਪੀਸੀ ਦੇ ਹੋਰ ਮਾਮਲੇ 43 ਹਨ।

8/11
ਕੇ ਚੰਦਰਸ਼ੇਖਰ ਰਾਵ: ਤੇਲੰਗਾਨਾ ਦੇ ਮੁੱਖ ਮੰਤਰੀ ਤੇ ਟੀਆਰਐਸ ਲੀਡਰ ਹਨ। ਇਨ੍ਹਾਂ ‘ਤੇ ਦੋ ਕੇਸ ਚੱਲ ਰਹੇ ਹਨ ਜਿਸ ਇੱਕ ਗੰਭੀਰ ਇਲਜ਼ਾਮਾਂ ਦਾ ਹੈ।

9/11
ਦੇਵੇਂਦਰ ਫੜਨਵੀਸ: ਮਹਾਰਾਸ਼ਟਰ ਦੇ ਸੀਐਮ ਤੇ ਬੀਜੇਪੀ ਲੀਡਰ। ਇਨ੍ਹਾਂ ਖਿਲਾਫ 22 ਕੇਸ ਚੱਲ ਰਹੇ ਹਨ ਜਿਸ ਵਿੱਚ ਤਿੰਨ ਆਈਪੀਸੀ ਦੀਆਂ ਗੰਭੀਰ ਧਾਰਾਵਾਂ ਤਹਿਤ ਹਨ ਤੇ 19 ਆਈਪੀਸੀ ਦੀ ਦੂਜੀਆਂ ਧਾਰਾਵਾਂ ਤਹਿਤ।

10/11
ਮੁਲਕ ਦੇ 29 ਸੂਬਿਆਂ ਤੇ 2 ਕੇਂਦਰ ਸ਼ਾਸਿਤ ਸੂਬਿਆਂ ਵਿੱਚ 31 ਮੁੱਖ ਮੰਤਰੀ ਹਨ। ਇਨ੍ਹਾਂ ਵਿੱਚੋਂ 11 ਮੁੱਖ ਮੰਤਰੀਆਂ ਨੇ ਆਪਣੇ ਉੱਪਰ ਕ੍ਰਿਮੀਨਲ ਕੇਸ ਦਰਜ ਹੋਏ ਹੋਣ ਦੀ ਗੱਲ ਆਖੀ ਹੈ। ਇਨ੍ਹਾਂ ਵਿੱਚੋਂ ਅੱਠ ਮੁੱਖ ਮੰਤਰੀ ਤਾਂ ਗੰਭੀਰ ਇਲਜ਼ਾਮਾਂ ਦੇ ਘੇਰੇ ਵਿੱਚ ਆਉਂਦੇ ਹਨ। ਇਨ੍ਹਾਂ ‘ਤੇ ਕਤਲ, ਕਤਲ ਦੀ ਕੋਸ਼ਿਸ਼ ਤੇ ਧਮਕਾਉਣ ਵਰਗੇ ਇਲਜ਼ਾਮ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਚਾਰ ਕੇਸ ਦਰਜ ਹਨ। ਇਨ੍ਹਾਂ ਵਿੱਚ ਗੰਭੀਰ ਆਈਪੀਸੀ ਦੇ 10 ਤੇ ਹੋਰ ਆਈਪੀਸੀ ਦੇ 11 ਕੇਸ ਦਰਜ ਹਨ।

11/11
ਯੋਗੀ ਆਦਿਤਯਨਾਥ: ਯੋਗੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਹਨ ਤੇ ਬੀਜੇਪੀ ਦੇ ਵੱਡੇ ਲੀਡਰ। ਇਨ੍ਹਾਂ ‘ਤੇ ਕੁੱਲ 4 ਕੇਸ ਹਨ ਜਿਨ੍ਹਾਂ ਵਿੱਚੋਂ ਇੱਕ ਗੰਭੀਰ ਧਾਰਾਵਾਂ ਤਹਿਤ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ 'ਚ ਅਜੇ ਨਹੀਂ ਸਗੋਂ ਵੋਟਾਂ ਤੋਂ ਪਹਿਲਾਂ ਹੀ ਔਰਤਾਂ ਨੂੰ ਮਿਲਣਗੇ ਪੈਸੇ ! ਅਰਵਿੰਦ ਕੇਜਰੀਵਾਲ ਨੇ ਕੀਤਾ ਇਸ਼ਾਰਾ, ਜਾਣੋ ਹੋਰ ਕੀ ਕੁਝ ਕਿਹਾ ?

Gold Price: ਰਿਕਾਰਡ ਪੱਧਰ 'ਤੇ ਪਹੁੰਚਿਆ ਸੋਨੇ ਦਾ ਭਾਅ! ਹੁਣ 85,000 ਰੁਪਏ ਤੋਲਾ ਨੂੰ ਕਰੇਗਾ ਟੱਚ

ਪੁਲਿਸ ਨੇ ਰੋਕਿਆ ਬੁਲੇਟ ਤਾਂ ਅੱਗੋ ਧੋਂਸ ਦਿਖਾਉਣ ਲੱਗਿਆ ਆਪ ਵਿਧਾਇਕ ਦਾ ਪੁੱਤ, ਕਿਹਾ- MLA ਨੇ ਮੇਰੇ ਪਾਪਾ....., ਪੁਲਿਸ ਨੇ ਕੱਟਿਆ 20 ਹਜ਼ਾਰ ਦਾ ਚਲਾਨ,  ਦੇਖੋ ਵੀਡੀਓ

ਪੰਜਾਬ ਸਰਕਾਰ ਨੇ ਭਰਤੀ ਕੀਤੇ 'ਸਰਕਾਰੀ ਜਾਦੂਗਰ' ! ਜਾਅਲੀ ਪਿੰਡ ਬਣਾ ਕੇ ਡਕਾਰੀ 43 ਲੱਖ ਦੀ ਗ੍ਰਾਂਟ, ਜਾਣੋ ਕਿਵੇਂ ਖੁੱਲ੍ਹੀ 'ਸ਼ਾਨਦਾਰ ਵਿਕਾਸ' ਦੀ ਪੋਲ ?

ABP Premium

ਵੀਡੀਓਜ਼

ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਲੱਗ ਸਕਦਾ ਝਟਕਾ !ਬਰਤਾਨੀਆ 'ਚ ਕੰਗਨਾ ਦੀ ਫਿਲਮ ਦਾ ਵਿਵਾਦ, ਬ੍ਰਿਟਿਸ਼ ਸਾਂਸਦ ਨੇ ਚੁੱਕਿਆ ਮੁੱਦਾKejriwal ਦੀ ਸੁਰੱਖਿਆ ਚੋਂ ਪੰਜਾਬ ਪੁਲਸ ਦੇ ਜਵਾਨ ਹਟਾਉਣ ਪਿੱਛੇ ਦਾ ਸੱਚਮੁੱਖ ਮੰਤਰੀ ਭਗਵੰਤ ਦੀ ਸੁਰੱਖਿਆ ਨੂੰ ਲੈ ਕੇ ਅਲਰਟ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਅਜੇ ਨਹੀਂ ਸਗੋਂ ਵੋਟਾਂ ਤੋਂ ਪਹਿਲਾਂ ਹੀ ਔਰਤਾਂ ਨੂੰ ਮਿਲਣਗੇ ਪੈਸੇ ! ਅਰਵਿੰਦ ਕੇਜਰੀਵਾਲ ਨੇ ਕੀਤਾ ਇਸ਼ਾਰਾ, ਜਾਣੋ ਹੋਰ ਕੀ ਕੁਝ ਕਿਹਾ ?
Punjab News: ਪੰਜਾਬ 'ਚ ਅਜੇ ਨਹੀਂ ਸਗੋਂ ਵੋਟਾਂ ਤੋਂ ਪਹਿਲਾਂ ਹੀ ਔਰਤਾਂ ਨੂੰ ਮਿਲਣਗੇ ਪੈਸੇ ! ਅਰਵਿੰਦ ਕੇਜਰੀਵਾਲ ਨੇ ਕੀਤਾ ਇਸ਼ਾਰਾ, ਜਾਣੋ ਹੋਰ ਕੀ ਕੁਝ ਕਿਹਾ ?
Gold Price: ਰਿਕਾਰਡ ਪੱਧਰ 'ਤੇ ਪਹੁੰਚਿਆ ਸੋਨੇ ਦਾ ਭਾਅ! ਹੁਣ 85,000 ਰੁਪਏ ਤੋਲਾ ਨੂੰ ਕਰੇਗਾ ਟੱਚ
Gold Price: ਰਿਕਾਰਡ ਪੱਧਰ 'ਤੇ ਪਹੁੰਚਿਆ ਸੋਨੇ ਦਾ ਭਾਅ! ਹੁਣ 85,000 ਰੁਪਏ ਤੋਲਾ ਨੂੰ ਕਰੇਗਾ ਟੱਚ
ਪੁਲਿਸ ਨੇ ਰੋਕਿਆ ਬੁਲੇਟ ਤਾਂ ਅੱਗੋ ਧੋਂਸ ਦਿਖਾਉਣ ਲੱਗਿਆ ਆਪ ਵਿਧਾਇਕ ਦਾ ਪੁੱਤ, ਕਿਹਾ- MLA ਨੇ ਮੇਰੇ ਪਾਪਾ....., ਪੁਲਿਸ ਨੇ ਕੱਟਿਆ 20 ਹਜ਼ਾਰ ਦਾ ਚਲਾਨ,  ਦੇਖੋ ਵੀਡੀਓ
ਪੁਲਿਸ ਨੇ ਰੋਕਿਆ ਬੁਲੇਟ ਤਾਂ ਅੱਗੋ ਧੋਂਸ ਦਿਖਾਉਣ ਲੱਗਿਆ ਆਪ ਵਿਧਾਇਕ ਦਾ ਪੁੱਤ, ਕਿਹਾ- MLA ਨੇ ਮੇਰੇ ਪਾਪਾ....., ਪੁਲਿਸ ਨੇ ਕੱਟਿਆ 20 ਹਜ਼ਾਰ ਦਾ ਚਲਾਨ, ਦੇਖੋ ਵੀਡੀਓ
ਪੰਜਾਬ ਸਰਕਾਰ ਨੇ ਭਰਤੀ ਕੀਤੇ 'ਸਰਕਾਰੀ ਜਾਦੂਗਰ' ! ਜਾਅਲੀ ਪਿੰਡ ਬਣਾ ਕੇ ਡਕਾਰੀ 43 ਲੱਖ ਦੀ ਗ੍ਰਾਂਟ, ਜਾਣੋ ਕਿਵੇਂ ਖੁੱਲ੍ਹੀ 'ਸ਼ਾਨਦਾਰ ਵਿਕਾਸ' ਦੀ ਪੋਲ ?
ਪੰਜਾਬ ਸਰਕਾਰ ਨੇ ਭਰਤੀ ਕੀਤੇ 'ਸਰਕਾਰੀ ਜਾਦੂਗਰ' ! ਜਾਅਲੀ ਪਿੰਡ ਬਣਾ ਕੇ ਡਕਾਰੀ 43 ਲੱਖ ਦੀ ਗ੍ਰਾਂਟ, ਜਾਣੋ ਕਿਵੇਂ ਖੁੱਲ੍ਹੀ 'ਸ਼ਾਨਦਾਰ ਵਿਕਾਸ' ਦੀ ਪੋਲ ?
CM Bhagwant Mann Security: ਸੀਐਮ ਮਾਨ 'ਤੇ ਅੱਤਵਾਦੀ ਹਮਲੇ ਦਾ ਖ਼ਤਰਾ! ਪੂਰੇ ਪੰਜਾਬ 'ਚ ਹਾਈ ਅਲਰਟ, ਸਾਰੀ ਫੋਰਸ ਮੈਦਾਨ 'ਚ ਡਟੀ

Punjab News: ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਲੱਗ ਸਕਦਾ ਝਟਕਾ ! ਐਕਸ਼ਨ ਮੋਡ 'ਚ ਸਿੰਘ ਸਾਹਿਬਾਨ, ਹੰਗਾਮੀ ਮੀਟਿੰਗ ਬੁਲਾਈ

ਫੋਨ ਦੇ ਹਿਸਾਬ ਨਾਲ ਕਿਰਾਇਆ ਲੈਂਦੀ Uber? ਪੜ੍ਹ ਲਓ ਪੂਰੀ ਰਿਪੋਰਟ, ਉੱਡ ਜਾਣਗੇ ਹੋਸ਼

ਦੋ ਸਾਲਾਂ ਬਾਅਦ ਗਣਤੰਤਰ ਦਿਵਸ ਦੀ ਪਰੇਡ ’ਚ ਨਜ਼ਰ ਆਵੇਗਾ ਪੰਜਾਬ, ਬਾਬਾ ਫਰੀਦ ਜੀ ਨੂੰ ਹੋਵੇਗੀ ਸਮਰਪਿਤ; ਚਾਰ ਹਿੱਸਿਆਂ 'ਚ ਦਿਖਾਇਆ ਜਾਵੇਗਾ ਸੱਭਿਆਚਾਰ

Embed widget