ਪੜਚੋਲ ਕਰੋ

ਦੁਨੀਆ ਦੇ 15 ਸਭ ਤੋਂ ਅਮੀਰ ਸ਼ਹਿਰ, ਜਿਨ੍ਹਾਂ ਕੋਲ ਦੁਨੀਆ ਦੀ 11% ਜਾਇਦਾਦ

1/16
ਅਮਰੀਕਾ ਦਾ ਸ਼ਿਕਾਗੋ 63,992,759,999,999 ਰੁਪਏ ਦੀ ਜਾਇਦਾਦ ਨਾਲ ਦੁਨੀਆ ਦਾ 11ਵਾਂ ਸਭ ਤੋਂ ਅਮੀਰ ਸ਼ਹਿਰ ਹੈ।

2/16
ਇਸ ਤੋਂ ਬਾਅਦ ਫਰਾਂਸ ਦੀ ਰਾਜਧਾਨੀ ਪੈਰਿਸ 55,702,200,000,000 ਰੁਪਏ ਦੀ ਜਾਇਦਾਦ ਨਾਲ ਪੰਦਰਵੇਂ ਸਥਾਨ 'ਤੇ ਹੈ। ਇਹ ਸ਼ਹਿਰ ਆਧੁਨਿਕਤਾ ਨਾਲ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲਾ ਸ਼ਹਿਰ ਹੈ।

3/16
ਜਰਮਨੀ ਦਾ ਫ੍ਰੈਂਕਫਰਟ 59,073,888,000,000 ਰੁਪਏ ਦੀ ਜਾਇਦਾਦ ਨਾਲ ਇਸ ਸੂਚੀ ਵਿੱਚ ਚੌਦਵੇਂ ਨੰਬਰ 'ਤੇ ਹੈ। ਇਸ ਸ਼ਹਿਰ ਨੂੰ ਪੂਰੇ ਯੂਰਪ ਦੀ ਆਰਥਕ ਰਾਜਧਾਨੀ ਕਿਹਾ ਜਾਂਦਾ ਹੈ।

4/16
ਇਸ ਤੋਂ ਬਾਅਦ ਕੈਨੇਡਾ ਦੀ ਆਰਥਕ ਰਾਜਧਾਨੀ ਟੋਰੰਟੋ 61,142,880,000,000 ਰੁਪਏ ਦੀ ਜਾਇਦਾਦ ਨਾਲ ਤੇਰ੍ਹਵੇਂ ਸਥਾਨ 'ਤੇ ਹੈ।

5/16
ਭਾਰਤ ਦੀ ਆਰਥਕ ਰਾਜਧਾਨੀ ਮੁੰਬਈ ਦੁਨੀਆ ਦੇ ਸਭ ਤੋਂ ਅਮੀਰ ਸ਼ਹਿਰਾਂ ਦੀ ਸੂਚੀ ਵਿੱਚ 12ਵੇਂ ਪਾਇਦਾਨ 'ਤੇ ਮੌਜੂਦ ਹੈ। ਇਸ ਸ਼ਹਿਰ ਦੀ ਕੁੱਲ ਜਾਇਦਾਦ ਤਕਰੀਬਨ 61,535,300,000,000 ਰੁਪਏ ਹੈ।

6/16
ਇਸ ਸੂਚੀ ਵਿੱਚ ਸਿੰਗਾਪੁਰ ਦੀ ਰਾਜਧਾਨੀ ਸਿੰਗਾਪੁਰ 64,769,999,999,999 ਰੁਪਏ ਦੀ ਜਾਇਦਾਦ ਨਾਲ 10ਵੇਂ ਨੰਬਰ 'ਤੇ ਮੌਜੂਦ ਹੈ।

7/16
ਆਸਟ੍ਰੇਲੀਆ ਦਾ ਸਿਡਨੀ 64,769,999,999,999 ਰੁਪਏ ਦੀ ਜਾਇਦਾਦ ਨਾਲ ਦੁਨੀਆ ਦਾ ਨੌਵਾਂ ਸਭ ਤੋਂ ਅਮੀਰ ਸ਼ਹਿਰ ਹੈ।

8/16
ਚੀਨ ਦਾ ਹਾਂਗ-ਕਾਂਗ 84,201,000,000,000 ਰੁਪਏ ਦੀ ਜਾਇਦਾਦ ਨਾਲ ਦੁਨੀਆ ਦਾ ਨੌਵਾਂ ਸਭ ਤੋਂ ਅਮੀਰ ਸ਼ਹਿਰ ਹੈ। ਇਸ ਸ਼ਹਿਰ ਦੀ ਖਾਸ ਗੱਲ ਇਹ ਹੈ ਕਿ ਇਹ ਏਸ਼ੀਆ ਤੇ ਪੱਛਮੀ ਦੇਸ਼ਾਂ ਨੂੰ ਜੋੜਨ ਦਾ ਕੰਮ ਕਰਦਾ ਹੈ।

9/16
ਅਮਰੀਕਾ ਦਾ ਇੱਕ ਹੋਰ ਸ਼ਹਿਰ ਲਾਸ ਏਂਜਲਸ ਤਕਰੀਬਨ 90,683,600,000,000 ਰੁਪਏ ਦੀ ਜਾਇਦਾਦ ਨਾਲ ਸੱਤਵੇਂ ਪਾਇਦਾਨ 'ਤੇ ਹੈ।

10/16
ਚੀਨ ਦਾ ਹੀ ਇੱਕ ਹੋਰ ਸ਼ਹਿਰ ਸ਼ੰਘਾਈ 129,660,000,000,000 ਰੁਪਏ ਦੀ ਜਾਇਦਾਦ ਨਾਲ ਛੇਵਾਂ ਸਭ ਤੋਂ ਅਮੀਰ ਸ਼ਹਿਰ ਹੈ। ਇੱਥੇ ਕਈ ਸਟਾਕ ਐਕਸਚੇਂਜ ਹਨ ਤੇ ਅਲੀਬਾਬਾ ਵਰਗੇ ਵੱਡੇ ਈ-ਕਾਮਰਸ ਵਪਾਰੀ ਬ੍ਰਾਂਡ ਇੱਥੇ ਹੀ ਹਨ।

11/16
ਤੇਜ਼ੀ ਨਾਲ ਸੰਸਾਰ ਤਾਕਤ ਬਣਨ ਵੱਲ ਵਧ ਰਹੇ ਚੀਨ ਦੀ ਰਾਜਧਾਨੀ ਬੀਜਿੰਗ 142,505,000,000,000 ਰੁਪਏ ਦੀ ਜਾਇਦਾਦ ਨਾਲ ਪੰਜਵੇਂ ਸਥਾਨ 'ਤੇ ਹੈ।

12/16
ਚੌਥੇ ਸਥਾਨ 'ਤੇ ਅਮਰੀਕਾ ਦਾ ਹੀ ਸਭ ਤੋਂ ਅਮੀਰ ਸ਼ਹਿਰ ਹੈ ਸੈਨ ਫ੍ਰਾਂਸਿਸਕੋ। ਇੱਥੇ ਕੁੱਲ 148,982,500,000,000 ਰੁਪਏ ਦੀ ਜਾਇਦਾਦ ਹੈ।

13/16
ਇਸੇ ਲੜੀ ਵਿੱਚ ਜਾਪਾਨ ਦਾ ਟੋਕਿਓ 161,826,250,000,000 ਰੁਪਏ ਦੀ ਜਾਇਦਾਦ ਨਾਲ ਤੀਜੇ ਥਾਂ 'ਤੇ ਹੈ।

14/16
ਬ੍ਰਿਟੇਨ ਦਾ ਲੰਦਨ 174,772,350,000,000 ਰੁਪਏ ਨਾਲ ਦੁਨੀਆ ਦਾ ਦੂਜਾ ਸਭ ਤੋਂ ਅਮੀਰ ਸ਼ਹਿਰ ਹੈ।

15/16
ਨਿਊਯਾਰਕ ਵਿੱਚ 194,191,500,000,000 ਰੁਪਏ ਦੀ ਜਾਇਦਾਦ ਹੈ ਤੇ ਇਸੇ ਸਦਕਾ ਹੀ ਇਹ ਦੁਨੀਆ ਦਾ ਸਭ ਤੋਂ ਅਮੀਰ ਸ਼ਹਿਰ ਹੈ।

16/16
ਇੱਕ ਪਾਸੇ ਦੁਨੀਆ ਭਰ ਦੇ ਸਾਰੇ ਹਿੱਸਿਆਂ ਵਿੱਚ ਗ਼ਰੀਬੀ ਵਧਦੀ ਜਾ ਰਹੀ ਹੈ, ਉੱਥੇ ਇਹ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਦੁਨੀਆ ਦਾ ਜ਼ਿਆਦਾਤਰ ਪੈਸਾ ਸਿਰਫ਼ 15 ਸ਼ਹਿਰਾਂ ਕੋਲ ਹੈ। ਦੂਜੇ ਸ਼ਬਦਾਂ ਵਿੱਚ ਤੁਸੀਂ ਇਹ ਕਹਿ ਸਕਦੇ ਹੋ ਕਿ 15 ਸ਼ਹਿਰ ਵਪਾਰ ਦੇ ਕੇਂਦਰ ਹਨ ਤੇ ਇਨ੍ਹਾਂ ਵਿੱਚ ਹੀ ਦੁਨੀਆ ਭਰ ਦੀ ਦੌਲਤ ਇਕੱਠੀ ਹੋ ਚੁੱਕੀ ਹੈ। ਇਨ੍ਹਾਂ 15 ਵਿੱਚ ਅਮਰੀਕਾ ਦਾ ਨਿਊਯਾਰਕ ਸ਼ਹਿਰ ਸਿਖਰ 'ਤੇ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Jakhar Resign: ਭਾਜਪਾ ਦੀ ਸੂਬਾ ਪੱਧਰੀ ਮੀਟਿੰਗ 'ਚ ਗ਼ੈਰ ਹਾਜ਼ਰ ਰਹੇ ਪਾਰਟੀ ਪ੍ਰਧਾਨ ਜਾਖੜ, ਅਸਤੀਫ਼ੇ ਦੀਆਂ ਚਰਚਾਵਾਂ ਨੇ ਮੁੜ ਫੜ੍ਹਿਆ ਜ਼ੋਰ !

Panchayat Election: ਪੰਚਾਇਤੀ ਚੋਣਾਂ ਮੁੜ ਵਿਵਾਦ 'ਚ ਘਿਰੀਆਂ, ਹਾਈਕੋਰਟ ਪਹੁੰਚਿਆ ਕੇਸ

Punjab News: ਜੇਲ੍ਹ ਚੋਂ ਟਵੀਟ ਕਰਕੇ ਅੰਮ੍ਰਿਤਪਾਲ ਸਿੰਘ ਨੇ ਨਵੀਂ ਸਿਆਸੀ ਪਾਰਟੀ ਬਾਰੇ ਕੀਤਾ ਵੱਡਾ ਐਲਾਨ, ਜਾਣੋ ਕੀ ਹੋਵੇਗਾ ਨਾਂਅ ?

ਕਰਨ ਔਜਲਾ ਤੇ ਦਿਲਜੀਤ ਤੋਂ ਬਾਅਦ , ਹੁਣ AP ਨਾਲ ਹੋਇਆ ਆਹ
ਕਰਨ ਔਜਲਾ ਤੇ ਦਿਲਜੀਤ ਤੋਂ ਬਾਅਦ , ਹੁਣ AP ਨਾਲ ਹੋਇਆ ਆਹ
Advertisement
ABP Premium

ਵੀਡੀਓਜ਼

ਵਿੱਕੀ ਨੇ ਗਾਇਆ ਤੌਬਾ ਤੌਬਾ ,IIFA 'ਚ ਸਭ ਨੱਚੇਦਿਲਜੀਤ ਨਾਲ Glasgow ਸ਼ੋਅ 'ਚ ਆਹ ਕੀ ਹੋ ਗਿਆਸ਼ਾਹਕੋਟ ਫਿਲਮ ਦੇ ਇਵੇੰਟ ਚ ਬੱਬੂ ਮਾਨ ਤੇ ਗੁਰੂIIFA ਦੀ ਤਿਆਰੀ ਚ ਕਮਲਾ ਹੋਇਆ Bollywood

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Jakhar Resign: ਭਾਜਪਾ ਦੀ ਸੂਬਾ ਪੱਧਰੀ ਮੀਟਿੰਗ 'ਚ ਗ਼ੈਰ ਹਾਜ਼ਰ ਰਹੇ ਪਾਰਟੀ ਪ੍ਰਧਾਨ ਜਾਖੜ, ਅਸਤੀਫ਼ੇ ਦੀਆਂ ਚਰਚਾਵਾਂ ਨੇ ਮੁੜ ਫੜ੍ਹਿਆ ਜ਼ੋਰ !
Jakhar Resign: ਭਾਜਪਾ ਦੀ ਸੂਬਾ ਪੱਧਰੀ ਮੀਟਿੰਗ 'ਚ ਗ਼ੈਰ ਹਾਜ਼ਰ ਰਹੇ ਪਾਰਟੀ ਪ੍ਰਧਾਨ ਜਾਖੜ, ਅਸਤੀਫ਼ੇ ਦੀਆਂ ਚਰਚਾਵਾਂ ਨੇ ਮੁੜ ਫੜ੍ਹਿਆ ਜ਼ੋਰ !
Panchayat Election: ਪੰਚਾਇਤੀ ਚੋਣਾਂ ਮੁੜ ਵਿਵਾਦ 'ਚ ਘਿਰੀਆਂ, ਹਾਈਕੋਰਟ ਪਹੁੰਚਿਆ ਕੇਸ
Panchayat Election: ਪੰਚਾਇਤੀ ਚੋਣਾਂ ਮੁੜ ਵਿਵਾਦ 'ਚ ਘਿਰੀਆਂ, ਹਾਈਕੋਰਟ ਪਹੁੰਚਿਆ ਕੇਸ
Punjab News: ਜੇਲ੍ਹ ਚੋਂ ਟਵੀਟ ਕਰਕੇ ਅੰਮ੍ਰਿਤਪਾਲ ਸਿੰਘ ਨੇ ਨਵੀਂ ਸਿਆਸੀ ਪਾਰਟੀ ਬਾਰੇ ਕੀਤਾ ਵੱਡਾ ਐਲਾਨ, ਜਾਣੋ ਕੀ ਹੋਵੇਗਾ ਨਾਂਅ ?
Punjab News: ਜੇਲ੍ਹ ਚੋਂ ਟਵੀਟ ਕਰਕੇ ਅੰਮ੍ਰਿਤਪਾਲ ਸਿੰਘ ਨੇ ਨਵੀਂ ਸਿਆਸੀ ਪਾਰਟੀ ਬਾਰੇ ਕੀਤਾ ਵੱਡਾ ਐਲਾਨ, ਜਾਣੋ ਕੀ ਹੋਵੇਗਾ ਨਾਂਅ ?
ਕਰਨ ਔਜਲਾ ਤੇ ਦਿਲਜੀਤ ਤੋਂ ਬਾਅਦ , ਹੁਣ AP ਨਾਲ ਹੋਇਆ ਆਹ
ਕਰਨ ਔਜਲਾ ਤੇ ਦਿਲਜੀਤ ਤੋਂ ਬਾਅਦ , ਹੁਣ AP ਨਾਲ ਹੋਇਆ ਆਹ
Heavy rain alert- ਅਗਲੇ 5 ਤੋਂ 6 ਦਿਨ ਭਾਰੀ ਤੋਂ ਬਹੁਤ ਭਾਰੀ ਮੀਂਹ, ਇਨ੍ਹਾਂ ਇਲਾਕਿਆਂ ਲਈ ਜਾਰੀ ਹੋਈ ਅਲਰਟ

ਘਾਤਕ ਕੈਂਸਰ ਦੇ ਖ਼ਤਰੇ ਨੂੰ ਕਈ ਗੁਣਾਂ ਵਧਾ ਦਿੰਦੀ ਹੈ ਸ਼ਰਾਬ, ਰਿਸਰਚ ਵਿਚ ਵੱਡਾ ਖੁਲਾਸਾ...

Diljit Dosanjh: ਦਿਲਜੀਤ ਦੋਸਾਂਝ ਨੇ ਪਾਕਿਸਤਾਨੀ ਫੈਨ ਨੂੰ ਬੂਟ ਕੀਤੇ Gift, ਬੋਲੇ- ’ ਸਾਡੇ ਲਈ ਪਾਕਿਸਤਾਨ ‘ਤੇ ਹਿੰਦੋਸਤਾਨ ਸਾਰੇ ਇੱਕੋ ਜਿਹੇ’
ਦਿਲਜੀਤ ਦੋਸਾਂਝ ਨੇ ਪਾਕਿਸਤਾਨੀ ਫੈਨ ਨੂੰ ਬੂਟ ਕੀਤੇ Gift, ਬੋਲੇ- ’ ਸਾਡੇ ਲਈ ਪਾਕਿਸਤਾਨ ‘ਤੇ ਹਿੰਦੋਸਤਾਨ ਸਾਰੇ ਇੱਕੋ ਜਿਹੇ’
Panchayat Election: ਦੋ-ਦੋ ਕਰੋੜ 'ਚ ਵਿਕਣ ਲੱਗੀਆਂ ਸਰਪੰਚੀਆਂ! ਚੋਣਾਂ ਤੋਂ ਪਹਿਲਾਂ ਟੁੱਟਣ ਲੱਗੇ ਰਿਕਾਰਡ

Embed widget