ਪੜਚੋਲ ਕਰੋ
2018 ਦੀਆਂ ਸਭ ਤੋਂ ਦਮਦਾਰ ਕਾਰਾਂ, ਜਾਣੋ ਕੀਮਤ ਤੇ ਬੇਮਿਸਾਲ ਖੂਬੀਆਂ
1/11

ਜੈਗੁਆਰ F-ਟਾਈਪ SVR- ਇਹ 576 ਪੀਐਸ ਦੀ ਪਾਵਰ ਦਿੰਦੀ ਹੈ ਤੇ 3.7 ਸੈਕਿੰਡ ਵਿੱਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਫੜਦੀ ਹੈ। ਇਸ ਦੀ ਕੀਮਤ 2.80 ਕਰੋੜ ਰੁਪਏ ਹੈ। ਇਸ ਕਾਰ ਵਿੱਚ 5.0 ਲੀਟਰ ਦਾ ਸੁਪਰਚਾਰਜਡ ਵੀ8 ਇੰਝਣ ਲੱਗਾ ਹੈ ਜੋ 700 ਐਨਐਮ ਟਾਰਕ ਜਨਰੇਟ ਕਰਦਾ ਹੈ।
2/11

ਮਰਸਿਡੀਜ਼ AMG G63- ਇਸ ਵਿੱਚ 4.0 ਲੀਟਰ ਦਾ ਬਾਏ-ਟਰਬੋ ਵੀ8 ਇੰਝਣ ਲੱਗਾ ਹੈ ਜੋ 760 ਐਨਐਮ ਦਾ ਟਾਰਕ ਦਿੰਦਾ ਹੈ। ਇਸ ਦੀ ਕੀਮਤ 2.19 ਕਰੋੜ ਰੁਪਏ ਹੈ। ਇਹ 577 ਪੀਐਸ ਦੀ ਪਾਵਰ ਦਿੰਦੀ ਹੈ ਤੇ 4.5 ਸੈਕਿੰਡ ਵਿੱਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਫੜਦੀ ਹੈ।
Published at : 02 Jan 2019 04:49 PM (IST)
Tags :
Technology NewsView More






















