ਇਸ ਹਮਲੇ ਬਾਰੇ ਕਿਸੇ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਇਹ ਹਮਲਾ ਇੰਨਾ ਵੱਡਾ ਵੀ ਹੋ ਸਕਦਾ ਹੈ। ਇਸ ਹਮਲੇ 'ਚ 160 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ 250 ਤੋਂ ਵੱਧ ਲੋਕ ਜ਼ਖਮੀ ਹੋਏ ਸਨ।
ਰਾਸ਼ਟਰ ਅੱਜ ਤੋਂ 8 ਸਾਲ ਪਹਿਲਾਂ ਵਾਪਰੇ ਮੁੰਬਈ ਅੱਤਵਾਦੀ ਹਮਲੇ ਨੂੰ ਨਮ ਅੱਖਾਂ ਨਾਲ ਯਾਦ ਕਰ ਰਿਹਾ ਹੈ। ਦੇਸ਼ ਦੀਆਂ ਵੱਖ-ਵੱਖ ਥਾਵਾਂ 'ਤੇ ਮੁੰਬਈ ਹਮਲੇ ਦੀ ਯਾਦ 'ਚ ਸ਼ਰਧਾਂਜਲੀ ਸਮਾਗਮ ਉਲੀਕੇ ਗਏ ਹਨ। ਮੁੰਬਈ 'ਚ ਇੱਕ ਖਾਸ ਪ੍ਰੋਗਰਾਮ ਦੌਰਾਨ ਮੁੰਬਈ ਹਮਲੇ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ।
ਸਾਲ 2008 'ਚ ਅੱਤਵਾਦੀਆਂ ਵੱਲੋਂ 26 ਨਵੰਬਰ ਦੀ ਰਾਤ ਨੂੰ ਅਚਾਨਕ ਮੁੰਬਈ ਸ਼ਹਿਰ 'ਚ ਕੀਤੀ ਗੋਲੀਬਾਰੀ ਨਾਲ ਪੂਰਾ ਮੁੰਬਈ ਸ਼ਹਿਰ ਦਹਿਲ ਗਿਆ ਸੀ। ਹਮਲਾਵਰਾਂ ਨੇ ਸ਼ਹਿਰ ਦੇ 5 ਸਿਤਾਰਾ ਹੋਟਲ, ਸੀ. ਐੱਸ. ਟੀ. ਰੇਲਵੇ ਸਟੇਸ਼ਨ ਅਤੇ ਇਕ ਯਹੂਦੀ ਕੇਂਦਰ ਨੂੰ ਨਿਸ਼ਾਨਾ ਬਣਾਇਆ ਸੀ।
Punjab News: ਮੀਂਹ ਨੇ ਠਾਰੇ ਲੋਕ, ਅਗਲੇ 3 ਦਿਨਾਂ ਲਈ ਅਲਰਟ ਜਾਰੀ, ਹੋਰ ਜ਼ੋਰ ਫੜੇਗੀ ਠੰਡ
ਕੌਣ ਦੇਏਗਾ ਸਾਬਕਾ PM ਡਾ. ਮਨਮੋਹਨ ਸਿੰਘ ਦੀ ਚਿਤਾ ਨੂੰ ਅਗਨੀ, ਜਾਣੋ ਕੀ ਕਹਿੰਦੇ ਧਰਮ-ਗ੍ਰੰਥ ਅਤੇ ਕਾਨੂੰਨ?
ਹਮੇਸ਼ਾ ਨੀਲੇ ਰੰਗ ਦੀ ਪੱਗ ਕਿਉਂ ਬੰਨ੍ਹਦੇ ਸੀ ਸਾਬਕਾ PM ਮਨਮੋਹਨ ਸਿੰਘ, ਜਾਣ ਲਓ ਇਸ ਦਾ ਕਾਰਨ
ਭਾਰਤ 'ਚ ਜਲਦ ਦੌੜੇਗੀ 'ਹੀਟਰ' ਵਾਲੀ Train! ਲੋਕਾਂ ਨੂੰ ਠੰਡ 'ਚ ਮਿਲੇਗੀ ਰਾਹਤ
ਕੈਨੇਡਾ ਨੇ ਵਿਦੇਸ਼ੀ ਕਾਮਿਆਂ ਲਈ ਪੱਕੀ ਰਿਹਾਇਸ਼ ਦਾ ਨਵਾਂ ਰਾਹ ਖੋਲ੍ਹਿਆ, ਜਾਣੋ ਡਿਟੇਲ 'ਚ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
ਮਨਮੋਹਨ ਸਿੰਘ ਦੀ ਯਾਦਗਾਰ ਬਣਾਏਗੀ ਸਰਕਾਰ, ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ