ਪੜਚੋਲ ਕਰੋ
ਕੈਨੇਡਾ ਨੇ ਵਿਦੇਸ਼ੀ ਕਾਮਿਆਂ ਲਈ ਪੱਕੀ ਰਿਹਾਇਸ਼ ਦਾ ਨਵਾਂ ਰਾਹ ਖੋਲ੍ਹਿਆ, ਜਾਣੋ ਡਿਟੇਲ 'ਚ
ਕੈਨੇਡਾ ਨੇ ਵਿਦੇਸ਼ੀ ਕਾਮਿਆਂ ਲਈ ਪੱਕੀ ਰਿਹਾਇਸ਼ ਦਾ ਨਵਾਂ ਰਾਹ ਖੋਲ੍ਹ ਦਿੱਤਾ ਹੈ। ਇਸ ਲਈ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਗਰਾਮ ਤਹਿਤ ਵਿਦੇਸ਼ੀ ਕਾਮੇ ਸਥਾਈ ਨਿਵਾਸ ਲਈ ਅਰਜ਼ੀ ਦੇ ਸਕਦੇ ਹਨ।
( Image Source : Freepik )
1/6

ਨਵਾਂ ਸਥਾਈ ਨਿਵਾਸ ਵਿਕਲਪ ਉਹਨਾਂ ਵਿਦੇਸ਼ੀ ਨਾਗਰਿਕਾਂ ਲਈ ਲਾਗੂ ਕੀਤਾ ਗਿਆ ਹੈ ਜੋ ਕਿਊਬਿਕ ਤੋਂ ਬਾਹਰ ਫ੍ਰੈਂਕੋਫੋਨ ਘੱਟ ਗਿਣਤੀ ਆਬਾਦੀ ਵਾਲੇ ਭਾਈਚਾਰਿਆਂ ਵਿੱਚ ਵਸਣਾ ਚਾਹੁੰਦੇ ਹਨ।
2/6

ਫ੍ਰੈਂਕੋਫੋਨ ਕਮਿਊਨਿਟੀ ਇਮੀਗ੍ਰੇਸ਼ਨ ਕਲਾਸ ਇੱਕ ਆਰਥਿਕ ਸ਼੍ਰੇਣੀ ਹੈ। ਇਹ ਕਿਊਬਿਕ ਤੋਂ ਬਾਹਰ ਕੈਨੇਡਾ ਦੇ ਨਿਯਮਤ ਭਾਈਚਾਰਿਆਂ ਵਿੱਚ ਫ੍ਰੈਂਕੋਫੋਨ ਆਬਾਦੀ ਨੂੰ ਵਧਾਉਣ ਲਈ ਤਿਆਰ ਕੀਤੇ ਗਏ ਹਨ।
Published at : 25 Dec 2024 09:55 PM (IST)
ਹੋਰ ਵੇਖੋ





















