ਨੀਮ ਦੇ ਪੱਤੇ: ਸਿਲਕ ਦੇ ਕੱਪੜੇ ਨੂੰ ਕੀੜੇ-ਮਕੌੜਿਆਂ ਤੋਂ ਬਚਾਉਣ ਲਈ ਨੀਮ ਦੇ ਪੱਤਿਆਂ ਦਾ ਇਸਤੇਮਾਲ ਕਰੋ। ਨੈਪਥੀਲ ਦੀਆਂ ਗੋਲੀਆਂ ਦਾ ਇਸਤੇਮਾਲ ਕਰਨਾ ਵੀ ਚੰਗਾ ਹੈ। ਜਦ ਵੀ ਤੁਸੀਂ ਸਿਲਕ ਦਾ ਕੱਪੜਾ ਪਾਓ ਤਾਂ ਅਲਮਾਰੀ 'ਚ ਰੱਖਣ ਤੋਂ ਪਹਿਲਾਂ ਹਵਾ 'ਚ ਸੁਖਾਓ ਤਾਂ ਕਿ ਕਿਸੇ ਪ੍ਰਕਾਰ ਦੀ ਬਦਬੂ ਨਾ ਰਹੇ। ਸਿਲਕ ਦੀ ਸਫਾਈ ਲਈ ਡਰਾਈ ਕਲੀਨਿੰਗ ਸਭ ਤੋਂ ਸੁਰੱਖਿਅਤ ਹੈ।