ਸਭ ਤੋਂ ਅਖੀਰ ਵਿੱਚ ਤੁਹਾਨੂੰ ਆਧਾਰ ਕਾਰਡ ਅਪਡੇਟ ਕਰਨ ਲਈ ਏਜੰਸੀ ਸਿਲੇਕਟ ਕਰਨੀ ਹੋਵੇਗੀ। (BPO service provider) ਇਸ ਆਪਸ਼ਨ ਨੂੰ ਸਿਲੈਕਟ ਕਰਨ ਤੋਂ ਬਾਅਦ ਤੁਹਾਨੂੰ ਮੋਬਾਈਲ ਨੰਬਰ 'ਤੇ ਇੱਕ ਕਨਫਰਮੇਸ਼ਨ ਮੈਸੇਜ਼ ਆਏਗਾ ਜਿਸ ਤੋਂ ਬਾਅਦ ਕੁਝ ਹੀ ਹਫਤਿਆਂ ਵਿੱਚ ਤੁਹਾਡਾ ਆਧਾਰ ਕਾਰਡ ਅਪਡੇਟ ਹੋ ਜਾਵੇਗਾ।