ਪੜਚੋਲ ਕਰੋ

ਸੂਪਰ ਸਟਾਰ ਆਮਿਰ ਖਾਨ ਦੇ ਪੰਜ ਵੱਡੇ ਵਿਵਾਦ

1/6
ਇਸ ਕ੍ਰਮ ਵਿੱਚ ਦੇਸ਼ ਦੇ ਸਭ ਤੋਂ ਵੱਡੇ ਸਨਮਾਨਾਂ ਪਦਮਸ਼੍ਰੀ ਤੇ ਪਦਮ ਭੂਸ਼ਣ ਨਾਲ ਨਿਵਾਜ਼ੇ ਗਏ। ਆਮਿਰ ਖਾਨ ਕਦੇ ਵੀ ਐਵਾਰਡ ਫੰਕਸ਼ਨਜ਼ ਵਿੱਚ ਨਜ਼ਰ ਨਹੀਂ ਆਉਂਦੇ। ਇਸ ਬਾਰੇ ਉਨ੍ਹਾਂ ਨੇ ਕਿਹਾ,
ਇਸ ਕ੍ਰਮ ਵਿੱਚ ਦੇਸ਼ ਦੇ ਸਭ ਤੋਂ ਵੱਡੇ ਸਨਮਾਨਾਂ ਪਦਮਸ਼੍ਰੀ ਤੇ ਪਦਮ ਭੂਸ਼ਣ ਨਾਲ ਨਿਵਾਜ਼ੇ ਗਏ। ਆਮਿਰ ਖਾਨ ਕਦੇ ਵੀ ਐਵਾਰਡ ਫੰਕਸ਼ਨਜ਼ ਵਿੱਚ ਨਜ਼ਰ ਨਹੀਂ ਆਉਂਦੇ। ਇਸ ਬਾਰੇ ਉਨ੍ਹਾਂ ਨੇ ਕਿਹਾ, "ਮੈਨੂੰ ਬਾਲੀਵੁੱਡ ਐਵਾਰਡਜ਼ ਪਸੰਦ ਨਹੀਂ, ਇਸ ਲਈ ਮੈਂ ਸੋਚਦਾ ਹਾਂ ਕਿ ਮੈਨੂੰ ਇਨ੍ਹਾਂ ਫੰਕਸ਼ਨਾਂ 'ਚ ਨਹੀਂ ਜਾਣਾ ਚਾਹੀਦਾ ਹੈ। ਫੋਟੋ (ਸੋਸ਼ਲ ਮੀਡੀਆ)
2/6
ਆਮਿਰ ਖਾਨ ਕਦੇ ਵੀ ਆਪਣੇ ਸਟਾਰਡ੍ਰਮ ਨੂੰ ਆਪਣੇ ਆਪ 'ਤੇ ਹਾਵੀ ਨਹੀਂ ਹੋਣ ਦਿੰਦੇ। ਇਸੇ ਕਾਰਨ ਆਮਿਰ ਖਾਨ ਨੇ ਮੈਡਮ ਤੁਸਾਦ ਨੂੰ ਆਪਣਾ ਵੈਕਸ ਸਟੈਚੂ ਬਣਾਉਣ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਮੇਰੀਆਂ ਫ਼ਿਲਮਾਂ ਦੇਖਣੀਆਂ ਹਨ, ਉਹ ਦੇਖਣਗੇ। ਉਨ੍ਹਾਂ ਨੂੰ ਇਨ੍ਹਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ। ਫੋਟੋ (ਗੂਗਲ)

3/6
ਆਮਿਰ ਖਾਨ ਹਮੇਸ਼ਾ ਹੀ ਸਮਾਜਿਕ ਮੁੱਦਿਆਂ 'ਤੇ ਨਾ ਸਿਰਫ ਖੁੱਲ੍ਹ ਕੇ ਬੋਲਦੇ ਹਨ, ਸਗੋਂ ਉਨ੍ਹਾਂ 'ਤੇ ਕੰਮ ਵੀ ਕਰਦੇ ਹਨ। ਹਾਲਾਂਕਿ ਉਹ ਬਹੁਤ ਜ਼ਿਆਦਾ ਮੀਡੀਆ 'ਚ ਰੌਲਾ ਨਹੀਂ ਪਾਉਂਦੇ। ਆਮਿਰ ਸ਼ਾਇਦ ਬਾਲੀਵੁੱਡ ਦੇ ਪਹਿਲੇ ਐਸੇ ਅਦਾਕਾਰ ਹਨ ਜੋ ਕਿਸੇ ਅੰਦੋਲਨ ਦੀ ਮਜ਼ਬੂਤ ਹਿੱਸਾ ਬਣੇ ਹੋਣ। ਸਾਲ 2006 ਵਿੱਚ ਆਮਿਰ ਖਾਨ ਨੇ ਨਰਮਦਾ ਬਚਾਓ ਅੰਦੋਲਨ ਕਮੇਟੀ ਨੂੰ ਸਮਰਥਨ ਦਿੱਤੀ ਸੀ। ਉਹ ਅੰਦੋਲਨ ਵਿੱਚ ਹਿੱਸਾ ਲੈਣ ਲਈ ਪਹੁੰਚੇ ਸਨ। ਉਸ ਸਮੇਂ ਉਨ੍ਹਾਂ ਨੂੰ ਬਹੁਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਫੋਟੋ (Instagram)

4/6
ਸਾਲ 2014 ਵਿੱਚ ਆਈ ਫਿਲਮ 'ਪੀਕੇ' ਬਾਰੇ ਵੀ ਆਮਿਰ ਖਾਨ ਨੂੰ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਸੀ। ਆਮਿਰ ਖਾਨ ਉੱਪਰ ਫਿਲਮ 'ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ ਲੱਗਾ ਸੀ। ਫੋਟੋ (ਯੂਟਿਊਬ)

5/6
ਆਮਿਰ ਖਾਨ ਨੂੰ ਸਭ ਤੋਂ ਜ਼ਿਆਦਾ ਵਿਵਾਦਾਂ ਵਿੱਚ ਉਸ ਵੇਲੇ ਦੇਖਿਆ ਗਿਆ ਜਦੋਂ ਦੇਸ਼ 'ਚ ਤੇਜ਼ੀ ਨਾਲ ਵਧ ਰਹੀ ਅਸਹਿਣਸ਼ੀਲਤਾ ਬਾਰੇ ਉਨ੍ਹਾਂ ਆਪਣੇ ਵਿਚਾਰ ਰੱਖੇ। ਉਸ ਸਮੇਂ ਆਮਿਰ ਨੇ ਕਿਹਾ ਸੀ ਕਿ ਦੇਸ਼ ਵਿੱਚ ਮੌਜ਼ੂਦਾ ਹਾਲਾਤ ਤੋਂ ਉਨ੍ਹਾਂ ਦੀ ਪਤਨੀ ਬਹੁਤ ਜ਼ਿਆਦਾ ਚਿੰਤਤ ਹੈ। ਖਾਨ ਨੇ ਕਿਹਾ ਸੀ,
ਆਮਿਰ ਖਾਨ ਨੂੰ ਸਭ ਤੋਂ ਜ਼ਿਆਦਾ ਵਿਵਾਦਾਂ ਵਿੱਚ ਉਸ ਵੇਲੇ ਦੇਖਿਆ ਗਿਆ ਜਦੋਂ ਦੇਸ਼ 'ਚ ਤੇਜ਼ੀ ਨਾਲ ਵਧ ਰਹੀ ਅਸਹਿਣਸ਼ੀਲਤਾ ਬਾਰੇ ਉਨ੍ਹਾਂ ਆਪਣੇ ਵਿਚਾਰ ਰੱਖੇ। ਉਸ ਸਮੇਂ ਆਮਿਰ ਨੇ ਕਿਹਾ ਸੀ ਕਿ ਦੇਸ਼ ਵਿੱਚ ਮੌਜ਼ੂਦਾ ਹਾਲਾਤ ਤੋਂ ਉਨ੍ਹਾਂ ਦੀ ਪਤਨੀ ਬਹੁਤ ਜ਼ਿਆਦਾ ਚਿੰਤਤ ਹੈ। ਖਾਨ ਨੇ ਕਿਹਾ ਸੀ, "ਮੈਂ ਜਦੋਂ ਘਰ 'ਚ ਕਿਰਨ ਨਾਲ ਗੱਲ ਕਰਦਾ ਹਾਂ ਤਾ ਉਹ ਕਹਿੰਦੀ ਹੈ ਕਿ ਸਾਨੂੰ ਦੇਸ਼ ਤੋਂ ਬਾਹਰ ਚਲੇ ਜਾਣਾ ਚਾਹੀਦਾ ਹੈ? ਕਿਰਨ ਦਾ ਇਹ ਬਿਆਨ ਬਹੁਤ ਵੱਡਾ ਤੇ ਦੁਖਦ ਸੀ। ਉਸ ਨੂੰ ਚਿੰਤਾ ਹੈ ਕਿ ਉਨ੍ਹਾਂ ਦੇ ਆਸ ਪਾਸ ਦੇ ਮਾਹੌਲ ਦਾ ਅਸਰ ਬੱਚੇ 'ਤੇ ਵੀ ਪਵੇਗਾ।"
6/6
ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਅੱਜ ਆਪਣਾ 53ਵਾਂ ਜਨਮ ਦਿਨ ਮਨਾ ਰਹੇ ਹਨ। ਪਦਮਸ਼੍ਰੀ ਤੇ ਪਦਮ ਭੂਸ਼ਣ ਨਾਲ ਸਨਮਾਨਿਤ ਆਮਿਰ ਖਾਨ ਨੇ 1984 'ਚ ਕੇਤਨ ਮਹਿਤਾ ਦੀ ਫਿਲਮ 'ਹੋਲੀ' ਤੋਂ ਬਾਲੀਵੁੱਡ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਹਾਲਾਂਕਿ ਉਨ੍ਹਾਂ ਨੂੰ ਪਛਾਣ ਸਾਲ 1988 ਵਿੱਚ ਫਿਲਮ 'ਕਿਆਮਤ ਸੇ ਕਿਆਮਤ ਤਕ' ਨਾਲ ਮਿਲੀ। ਆਮਿਰ ਹਮੇਸ਼ਾ ਹੀ ਵਿਵਾਦਾਂ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ ਪਰ ਉਹ ਕਹਿੰਦੇ ਹਨ ਕਿ ਸਟਾਰ ਤੇ ਵਿਵਾਦਾਂ ਦਾ ਚੋਲੀ-ਦਾਮਨ ਦਾ ਸਾਥ ਹੁੰਦਾ ਹੈ। ਅੱਜ ਤੁਹਾਨੂੰ ਉਸ ਦੇ 5 ਵੱਡੇ ਵਿਵਾਦਾਂ ਬਾਰੇ ਦੱਸਾਂਗੇ।

Sponsored Links by Taboola

ਟਾਪ ਹੈਡਲਾਈਨ

Punjab News : ਮਿਲਾਵਟਖੋਰੀ ਖ਼ਿਲਾਫ਼ ਕਾਰਵਾਈ ਕਰਨ ਵਾਲੇ ਫੂਡ ਸੇਫਟੀ ਅਫ਼ਸਰ ਅਭਿਨਵ ਕੁਮਾਰ ਖਿਲਾਫ਼ ਵੱਡੀ ਕਾਰਵਾਈ

Phone Setting : ਵਾਰ-ਵਾਰ ਗਰਮ ਹੋ ਰਿਹਾ ਫੋਨ? ਤੁਰੰਤ ਬਦਲੋ ਇਹ 5 ਸੈਟਿੰਗਾਂ

Punjab News : ਬੰਦੀ ਸਿੰਘਾਂ ਦੀ ਰਿਹਾਈ ਲਈ ਫਤਹਿਗੜ੍ਹ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਰੋਸ ਮਾਰਚ ਸ਼ੁਰੂ

Joint Home Loan ਲੈਣ ਵਾਲੇ ਦੀ ਮੌਤ ਹੋ ਜਾਵੇ ਤਾਂ ਕੀ ਮਾਫ਼ ਹੋ ਜਾਂਦਾ ਹੈ ਕਰਜ਼ਾ? ਜਾਣੋ ਕੀ ਹੁੰਦੇ ਹਨ ਨਿਯਮ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਮਿਲਾਵਟਖੋਰੀ ਖ਼ਿਲਾਫ਼ ਕਾਰਵਾਈ ਕਰਨ ਵਾਲੇ ਫੂਡ ਸੇਫਟੀ ਅਫ਼ਸਰ ਅਭਿਨਵ ਕੁਮਾਰ ਖਿਲਾਫ਼ ਵੱਡੀ ਕਾਰਵਾਈ
Punjab News : ਮਿਲਾਵਟਖੋਰੀ ਖ਼ਿਲਾਫ਼ ਕਾਰਵਾਈ ਕਰਨ ਵਾਲੇ ਫੂਡ ਸੇਫਟੀ ਅਫ਼ਸਰ ਅਭਿਨਵ ਕੁਮਾਰ ਖਿਲਾਫ਼ ਵੱਡੀ ਕਾਰਵਾਈ
Phone Setting : ਵਾਰ-ਵਾਰ ਗਰਮ ਹੋ ਰਿਹਾ ਫੋਨ? ਤੁਰੰਤ ਬਦਲੋ ਇਹ 5 ਸੈਟਿੰਗਾਂ
Phone Setting : ਵਾਰ-ਵਾਰ ਗਰਮ ਹੋ ਰਿਹਾ ਫੋਨ? ਤੁਰੰਤ ਬਦਲੋ ਇਹ 5 ਸੈਟਿੰਗਾਂ
Punjab News : ਬੰਦੀ ਸਿੰਘਾਂ ਦੀ ਰਿਹਾਈ ਲਈ ਫਤਹਿਗੜ੍ਹ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਰੋਸ ਮਾਰਚ ਸ਼ੁਰੂ
Punjab News : ਬੰਦੀ ਸਿੰਘਾਂ ਦੀ ਰਿਹਾਈ ਲਈ ਫਤਹਿਗੜ੍ਹ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਰੋਸ ਮਾਰਚ ਸ਼ੁਰੂ
Joint Home Loan ਲੈਣ ਵਾਲੇ ਦੀ ਮੌਤ ਹੋ ਜਾਵੇ ਤਾਂ ਕੀ ਮਾਫ਼ ਹੋ ਜਾਂਦਾ ਹੈ ਕਰਜ਼ਾ? ਜਾਣੋ ਕੀ ਹੁੰਦੇ ਹਨ ਨਿਯਮ
Joint Home Loan ਲੈਣ ਵਾਲੇ ਦੀ ਮੌਤ ਹੋ ਜਾਵੇ ਤਾਂ ਕੀ ਮਾਫ਼ ਹੋ ਜਾਂਦਾ ਹੈ ਕਰਜ਼ਾ? ਜਾਣੋ ਕੀ ਹੁੰਦੇ ਹਨ ਨਿਯਮ
Gas Cylinder : ਮਹੀਨਿਆਂ ਤੱਕ ਚੱਲੇਗਾ ਗੈਸ ਸਿਲੰਡਰ! ਖਾਣਾ ਬਣਾਉਂਦੇ ਸਮੇਂ ਕਰੋ ਇਹ 1 ਛੋਟਾ ਕੰਮ

FASTag ਵਾਲਿਆਂ ਦੇ ਲਈ ਵੱਡਾ ਬਦਲਾਅ, ਅੱਜ ਤੋਂ ਬਦਲ ਗਿਆ ਨਿਯਮ

Gold Loan News : ਕੀ ਤੁਸੀਂ ਵੀ ਬੈਂਕ ’ਚ ਸੋਨਾ ਗਿਰਵੀ ਰੱਖ ਕੇ ਲਿਆ ਹੈ ਲੋਨ? ਗਾਹਕ ਨੂੰ ਮਿਲਿਆ 14.5 ਲੱਖ ਰੁਪਏ ਦਾ ਮੁਆਵਜ਼ਾ

Asian Games 2026 : ਭਾਰਤ ਦੀ ਮਹਿਲਾ ਹਾਕੀ ਟੀਮ ਨੇ ਰਚਿਆ ਇਤਿਹਾਸ, 44 ਸਾਲ ਬਾਅਦ ਏਸ਼ੀਅਨ ਗੇਮਜ਼ ’ਚ ਜਿੱਤਿਆ ਗੋਲਡ

Embed widget