ਪੜਚੋਲ ਕਰੋ
ਆਲੀਆ-ਰਣਬੀਰ ਕਰ ਰਹੇ ਨੇ ਪਾਰਟੀ!
1/11

ਆਲੀਆ ਭੱਟ ਤੇ ਰਣਬੀਰ ਕਪੂਰ ਅਕਸਰ ਹੀ ਆਪਣੇ ਰਿਸ਼ਤਿਆਂ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੇ ਹਨ। ਇੱਕ ਵਾਰ ਫਿਰ ਦੋਵੇਂ ਆ ਰਹੇ ਨੇ ਲੋਕਾਂ ਦੀਆਂ ਨਜ਼ਰਾਂ ‘ਚ ਤੇ ਉਹ ਵੀ ਇੱਕ-ਦੂਜੇ ਨਾਲ ਵਧ ਰਹੀਆਂ ਨਜ਼ਦੀਕੀਆਂ ਕਰਕੇ। ਜੀ ਹਾਂ, ਦੋਵਾਂ ਨੂੰ ਦੇਰ ਰਾਤ ਇੱਕ ਬਾਰ ਫਿਰ ਇਕੱਠੇ ਦੇਖਿਆ ਗਿਆ।
2/11

Published at : 04 May 2018 01:56 PM (IST)
View More
ਟ੍ਰੈਂਡਿੰਗ ਟੌਪਿਕ




















