ਮਹਿਬੂਬਾ ਮੁਤਾਬਕ, "ਮੈਂ ਪਾਰਟੀ ਲਾਈਨ ਤੇ ਰਾਜਨੀਤਕ ਹਾਲਾਤ ਤੋਂ ਉੱਠ ਕੇ ਇਹ ਗੱਲ ਕਹੀ ਹੈ। ਦੇਸ਼ ਦੀ ਰਾਜਨੀਤਕ ਲੀਡਰਸ਼ਿਪ ਮਸਲੇ ਦਾ ਹੱਲ ਕਰਨਾ ਚਾਹੁੰਦੀ ਹੈ। ਅਜਿਹੇ ਵਿੱਚ ਸਾਡੀ ਜਿੰਮੇਵਾਰੀ ਬਣਦੀ ਹੈ ਕਿ ਹਾਲਾਤਾਂ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਨੂੰ ਕਾਮਯਾਬ ਕਰੋ।"