ਜਦ ਉਸ ਨੇ ਘਰ ਜਾ ਕੇ ਦੇਖਿਆ ਤਾਂ ਦੋ ਸੇਬਾਂ ‘ਤੇ ਕੁੱਝ ਲਿਖਿਆ ਹੋਇਆ ਸੀ। ਇਹ ਗ੍ਰਾਹਕ ਖੁਦ ਅਨਪੜ੍ਹ ਹੋਣ ਕਾਰਨ ਕੁੱਝ ਪੜ੍ਹ ਨਾ ਸਕਿਆ। ਪਰ ਸ਼ੱਕ ਹੋਣ ‘ਤੇ ਉਸ ਨੇ ਆਸ-ਪਾਸ ਦੇ ਲੋਕਾਂ ਨੂੰ ਇਹ ਸੇਬ ਦਿਖਾਏ ਤਾਂ ਇਸ ਪੂਰੇ ਮਾਜਰੇ ਦਾ ਪਤਾ ਲੱਗਾ। ਇਸ ‘ਤੇ ਭੜਕੇ ਲੋਕਾਂ ਨੇ ਪਾਕਿਸਤਾਨ ਵਿਰੋਧੀ ਨਾਅਰੇ ਲਗਾਏ।