ਪੜਚੋਲ ਕਰੋ

ਐੱਪਲ ਨੇ ਉਤਾਰੇ ਨੌਂ ਰੰਗਾਂ 'ਚ ਤਿੰਨ ਆਈਫ਼ੋਨ, ਡੂਅਲ ਸਿੰਮ ਤੇ ਅੱਧੇ ਫੁੱਟ ਦੀ ਡਿਸਪਲੇਅ

1/21
ਨਵੀਂ ਦਿੱਲੀ: ਦੁਨੀਆ ਵਿੱਚ ਆਪਣੇ ਜ਼ਬਰਦਸਤ ਫ਼ੋਨ ਤੇ ਕੰਪਿਊਟਰਾਂ ਕਰਕੇ ਮਸ਼ਹੂਰ ਕੰਪਨੀ ਐੱਪਲ ਨੇ ਬੀਤੇ ਕੱਲ੍ਹ ਆਪਣੇ ਨਵੇਂ ਆਈਫ਼ੋਨ ਤੇ ਚੌਥੀ ਸੀਰੀਜ਼ ਦੀ ਐੱਪਲ ਵਾਚ ਜਾਰੀ ਕਰ ਦਿੱਤੀ ਹੈ।

2/21
ਦੂਜੇ ਪਾਸੇ ਆਈਫ਼ੋਨ XS ਤੇ ਆਈਫ਼ੋਨ XS ਮੈਕਸ ਸਿਰਫ਼ ਤਿੰਨ (ਸੁਨਹਿਰੀ-ਗੋਲਡ, ਸੁਰਮਈ- ਸਿਲਵਰ ਤੇ ਕਾਲਾ- ਸਪੇਸ ਗ੍ਰੇਅ) ਰੰਗਾਂ ਵਿੱਚ ਉਪਲਬਧ ਹੋਵੇਗਾ। ਤਿੰਨੇ ਫ਼ੋਨ 28 ਸਤੰਬਰ ਤੋਂ ਵਿਕਰੀ ਲਈ ਉਪਲਬਧ ਹੋਣਗੇ।

3/21
ਆਈਫ਼ੋਨ XR ਕੁੱਲ ਛੇ (ਨੀਲਾ, ਸਫ਼ੈਦ, ਕਾਲਾ, ਪੀਲਾ, ਗਾਜਰੀ ਯਾਨੀ ਕੋਰਲ ਅਤੇ ਸੁਰਖ਼ ਲਾਲ ਯਾਨੀ ਪ੍ਰੋਡਕਟ ਰੈੱਡ) ਰੰਗ ਜਾਰੀ ਕੀਤੇ ਜਾ ਰਹੇ ਹਨ।

4/21
ਆਈਫ਼ੋਨ XS ਤੇ ਆਈਫ਼ੋਨ XS ਮੈਕਸ ਵਿੱਚ ਆਈਫ਼ੋਨ X ਦੇ ਮੁਕਾਬਲੇ ਵਧੇਰੇ ਤੇਜ਼ ਫੇਸ ਅਨਲੌਕ ਤਕਨੀਕ ਦਿੱਤੀ ਗਈ ਹੈ।

5/21
ਐੱਪਲ ਨੇ Apple iPhone XS, iPhone XS Max, iPhone XR ਨੂੰ ਉਤਾਰਿਆ ਹੈ।

6/21
ਐੱਪਲ ਨੇ ਇਸ ਵਾਰ ਆਪਣੇ ਸਾਰੇ ਫ਼ੋਨਾਂ ਵਿੱਚੋਂ ਹੋਮ ਬਟਨ ਗ਼ਾਇਬ ਕਰ ਦਿੱਤਾ ਹੈ। ਸਾਰੇ ਆਈਫ਼ੋਨ ਹੁਣ ਪਤਲੀ ਕਿਨਾਰੀ ਵਾਲੀ, ਬੇਜ਼ਲੈੱਸ ਡਿਸਪਲੇਅ ਵਾਲੇ ਹੋਣਗੇ।

7/21
ਐੱਪਲ ਦਾ ਦਾਅਵਾ ਹੈ ਕਿ ਨਵੇਂ ਆਈਫ਼ੋਜ਼ ਵਿੱਚ ਸਾਹਮਣੇ ਵਾਲਾ ਕੈਮਰਾ ਪਹਿਲਾਂ ਦੇ ਮੁਕਾਬਲੇ ਕਾਫੀ ਬਿਹਤਰ ਹੈ।

8/21
ਐੱਪਲ ਨੇ ਇਸ ਵਿੱਚ ਖ਼ਾਸ ਤੌਰ 'ਤੇ ਜੀਪੀਯੂ, ਆਈਐਸਪੀ, ਨਿਊਰਲ ਇੰਜਣ ਕੰਮ ਕਰਦਾ ਹੈ, ਜਿਸ ਨਾਲ ਏਆਈ (ਗ਼ੈਰ ਕੁਦਰਤੀ ਸੋਝੀ) ਦਾ ਬਿਹਤਰੀਨ ਤਜ਼ਰਬਾ ਲਿਆ ਜਾ ਸਕੇਗਾ।

9/21
ਇਸ ਤੋਂ ਬਾਅਦ ਆਈਫ਼ੋਨ XS ਤੇ ਆਈਫ਼ੋਨ XS ਮੈਕਸ ਵਿੱਚ ਬਿਹਤਰ ਸਕਰੀਨ ਤੇ ਬਿਹਤਰ ਕੈਮਰਾ ਦਿੱਤਾ ਗਿਆ ਹੈ।

10/21
ਭਾਰਤ ਵਿੱਚ ਆਈਫ਼ੋਨ XS ਦੀ ਕੀਮਤ 99,900 ਰੁਪਏ ਹੈ ਤੇ ਆਈਫ਼ੋਨ XS ਮੈਕਸ 1,09,9000 ਤੋਂ ਸ਼ੁਰੂ ਹੋਵੇਗਾ।

11/21
ਤਿੰਨੇ ਆਈਫ਼ੋਨ ਘੱਟ ਰੌਸ਼ਨੀ ਵਿੱਚ ਵੀ ਸੁੰਦਰ ਤਸਵੀਰ ਖਿੱਚਣ ਦੀ ਕਾਬਲੀਅਤ ਰੱਖਦੇ ਹਨ।

12/21
ਪਹਿਲਾਂ ਦੇ ਮੁਕਾਬਲੇ ਤੇਜ਼, ਉੱਤਮ ਡਿਸਪਲੇਅ ਅਤੇ ਵਧੀਆ ਕੈਮਰਾ ਕਾਰਨ ਬੈਟਰੀ ਦੀ ਖਪਤ ਵਧਣ ਦਾ ਖਦਸ਼ਾ ਹੈ, ਪਰ ਐੱਪਲ ਦਾ ਦਾਅਵਾ ਹੈ ਕਿ ਦੋਵਾਂ ਸਮਾਰਟਫ਼ੋਨਜ਼ ਵਿੱਚ ਬੈਟਰੀ ਪਹਿਲਾਂ ਵਾਂਗ ਹੀ ਪ੍ਰਦਰਸ਼ਨ ਕਰੇਗੀ।

13/21
ਇਸ ਦੇ ਨਾਲ ਹੀ ਆਈਫ਼ੋਨ XR ਵਿੱਚ 12 ਮੈਗਾਪਿਕਸਲ ਦਾ ਇਕਹਿਰਾ ਲੈਂਜ਼ ਕੈਮਰਾ ਦਿੱਤਾ ਗਿਆ ਹੈ।

14/21
ਫ਼ੋਨ ਦੀ ਕੀਮਤ 76,900 ਰੁਪਏ ਹੈ। ਆਈਫ਼ੋਨ XR ਵਿੱਚ 6.1 ਇੰਚ ਦਾ LCD ਡਿਸਪਲੇਅ ਅਤੇ ਏ12 ਪ੍ਰੋਸੈਸਰ ਨਾਲ ਦਿੱਤਾ ਗਿਆ ਹੈ।

15/21
ਬੀਕੇ ਕੱਲ੍ਹ ਜਾਰੀ ਕੀਤੇ ਤਿੰਨੇ ਸਮਾਰਟਫ਼ੋਨਜ਼ ਵਿੱਚੋਂ ਆਈਫ਼ੋਨ XR ਸਭ ਤੋਂ ਸਸਤਾ ਹੈ। ਆਈਫ਼ੋਨ XR 64GB, 128GB ਤੇ 256GB ਸਟੋਰੇਜ ਵਿੱਚ ਉਪਲਬਧ ਹੋਵੇਗਾ।

16/21
ਦੋਵਾਂ ਵਿੱਚ 12 MP ਦਾ ਦੂਹਰਾ ਲੈਂਜ਼ ਕੈਮਰਾ ਦਿੱਤਾ ਗਿਆ ਹੈ। ਐੱਪਲ ਦਾ ਦਾਅਵਾ ਹੈ ਕਿ ਆਈਫ਼ੋਨ XS ਤੇ ਆਈਫ਼ੋਨ XS ਮੈਕਸ ਦੁਨੀਆ ਦੇ ਸਭ ਤੋਂ ਤੇਜ਼ ਸਮਾਰਟਫ਼ੋਨ ਹਨ।

17/21
ਈ-ਸਿੰਮ ਆਮ ਤੌਰ 'ਤੇ ਰਿਵਾਇਤੀ ਸਿੰਮ ਕਾਰਡਾਂ ਤੋਂ ਵਧੇਰੇ ਕੁਸ਼ਲ ਮੰਨਿਆ ਜਾਂਦਾ ਹੈ। ਈ-ਸਿੰਮ ਦੀ ਕਾਰਗੁਜ਼ਾਰੀ ਦੂਰ-ਦੁਰਾਡੇ ਸਥਿਤ ਥਾਵਾਂ 'ਤੇ ਬਿਹਤਰ ਹੈ। ਹੋਰ ਤਾਂ ਹੋਰ ਇਹ ਪੋਰਟ ਵੀ ਹੋ ਸਕਦਾ ਹੈ। ਕੰਪਨੀ ਇਹ ਤਕਨੀਕ ਆਪਣੀ ਐੱਪਲ ਵਾਚ ਰਾਹੀਂ ਪਹਿਲਾਂ ਤੋਂ ਵਰਤ ਰਹੀ ਹੈ। ਭਾਰਤ ਵਿੱਚ ਐੱਪਲ ਲਈ ਈ-ਸਿੰਮ ਸੁਵਿਧਾ ਸਿਰਫ਼ ਏਅਰਟੈੱਲ ਤੇ ਜੀਓ ਹੀ ਦੇ ਰਹੇ ਹਨ।

18/21
ਬੇਸ਼ੱਕ ਐੱਪਲ ਦੇ ਸਾਰੇ ਫ਼ੋਨਾਂ ਵਿੱਚ ਸਿੰਮ ਪਾਉਣ ਲਈ ਇੱਕੋ ਥਾਂ ਹੋਵੇਗੀ ਪਰ ਇਸ ਵਾਰ ਐੱਪਲ ਨੇ ਈ-ਸਿੰਮ (eSIM) ਸੁਵਿਧਾ ਦਿੱਤੀ ਹੈ। ਈ-ਸਿੰਮ ਆਮ ਸਿੰਮ ਵਾਂਗ ਹੀ ਕੰਮ ਕਰਦਾ ਹੈ, ਫਰਕ ਸਿਰਫ਼ ਇੰਨਾ ਹੈ ਕਿ ਇਹ ਭੌਤਿਕ ਰੂਪ ਵਿੱਚ ਭਾਵ ਸਿੰਮ ਕਾਰਡ ਦੇ ਰੂਪ ਵਿੱਚ ਮੌਜੂਦ ਨਹੀਂ ਹੁੰਦਾ।

19/21
ਆਈਫ਼ੋਨ ਵਿੱਚ ਹੁਣ ਸਿਰਫ਼ ਤਿੰਨ ਤਰ੍ਹਾਂ ਦੇ ਬਟਨ ਰਹਿ ਗਏ ਹਨ, ਸ਼ੁਰੂ ਤੇ ਬੰਦ ਕਰਨ ਵਾਲਾ ਪਾਵਰ ਬਟਨ, ਆਵਾਜ਼ਾ ਵਧਾਉਣ-ਘਟਾਉਣ ਵਾਲੇ ਬਟਨ ਤੇ ਫ਼ੋਨ ਨੂੰ ਸ਼ਾਂਤ ਕਰਨ ਭਾਵ ਸਾਈਲੈਂਟ ਮੋਡ 'ਤੇ ਲਾਉਣ ਵਾਲਾ ਬਟਨ। ਇਸ ਵਾਰ ਐੱਪਲ ਨੇ ਆਪਣੇ ਫ਼ੋਨਾਂ ਵਿੱਚ ਡੂਅਲ ਸਿੰਮ ਦਾ 'ਜੁਗਾੜ' ਵੀ ਲਾ ਹੀ ਦਿੱਤਾ ਹੈ।

20/21
ਸਾਰੇ ਆਈਫ਼ੋਨ iOS 12 'ਤੇ ਚੱਲਣਗੇ, ਜੋ ਪੁਰਾਣੇ ਆਪ੍ਰੇਟਿੰਗ ਸਿਸਟਮ ਮੁਕਾਬਲੇ ਵਧੇਰੇ ਤੇਜ਼ ਤੇ ਆਕਰਸ਼ਕ ਹੋਵੇਗਾ।

21/21
ਐੱਪਲ ਨੇ ਇਸ ਵਾਰ ਬਟਨ ਅਤੇ ਸਿੰਮ ਗ਼ਾਇਬ ਕਰਨ ਲਈ ਕਾਫੀ ਮਿਹਨਤ ਕੀਤੀ ਤੇ ਸਫ਼ਲ ਵੀ ਹੋਏ ਹਨ।

Sponsored Links by Taboola

ਟਾਪ ਹੈਡਲਾਈਨ

Amritsar ’ਚ 11ਵੀਂ ਦੀ ਵਿਦਿਆਰਥਣ ਨੇ ਚੁੱਕਿਆ ਖੌਫ਼ਨਾਕ ਕਦਮ , ਅਧਿਆਪਕਾਂ ’ਤੇ ਪਰੇਸ਼ਾਨ ਕਰਨ ਦੇ ਆਰੋਪ 

Meerut Blue Drum Case : ਨੀਲਾ ਡਰੰਮ ਕੇਸ 'ਚ ਅਦਾਲਤ ਦਾ ਵੱਡਾ ਫੈਸਲਾ,  19 ਮਹੀਨੇ ਚੱਲਿਆ ਟ੍ਰਾਇਲ

School Holidays : ਅਕਤੂਬਰ ’ਚ ਬੱਚਿਆਂ ਦੀ ਮੌਜ, ਗਾਂਧੀ ਜਯੰਤੀ ਤੋਂ ਦੁਸਹਿਰੇ ਤੱਕ ਸਕੂਲਾਂ ਦੀਆਂ ਛੁੱਟੀਆਂ ਦੀ ਲਿਸਟ

Petrol Diesel Rule : ਕਾਰ-ਬਾਈਕ ਵਾਲਿਆਂ ਲਈ ਵੱਡੀ ਖ਼ਬਰ ! 1 ਅਕਤੂਬਰ ਤੋਂ ਪੈਟਰੋਲ-ਡੀਜ਼ਲ ਨੂੰ ਲੈ ਕੇ ਬਦਲਿਆ ਨਿਯਮ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritsar ’ਚ 11ਵੀਂ ਦੀ ਵਿਦਿਆਰਥਣ ਨੇ ਚੁੱਕਿਆ ਖੌਫ਼ਨਾਕ ਕਦਮ , ਅਧਿਆਪਕਾਂ ’ਤੇ ਪਰੇਸ਼ਾਨ ਕਰਨ ਦੇ ਆਰੋਪ 
Amritsar ’ਚ 11ਵੀਂ ਦੀ ਵਿਦਿਆਰਥਣ ਨੇ ਚੁੱਕਿਆ ਖੌਫ਼ਨਾਕ ਕਦਮ , ਅਧਿਆਪਕਾਂ ’ਤੇ ਪਰੇਸ਼ਾਨ ਕਰਨ ਦੇ ਆਰੋਪ 
Meerut Blue Drum Case : ਨੀਲਾ ਡਰੰਮ ਕੇਸ 'ਚ ਅਦਾਲਤ ਦਾ ਵੱਡਾ ਫੈਸਲਾ,  19 ਮਹੀਨੇ ਚੱਲਿਆ ਟ੍ਰਾਇਲ
Meerut Blue Drum Case : ਨੀਲਾ ਡਰੰਮ ਕੇਸ 'ਚ ਅਦਾਲਤ ਦਾ ਵੱਡਾ ਫੈਸਲਾ,  19 ਮਹੀਨੇ ਚੱਲਿਆ ਟ੍ਰਾਇਲ
School Holidays : ਅਕਤੂਬਰ ’ਚ ਬੱਚਿਆਂ ਦੀ ਮੌਜ, ਗਾਂਧੀ ਜਯੰਤੀ ਤੋਂ ਦੁਸਹਿਰੇ ਤੱਕ ਸਕੂਲਾਂ ਦੀਆਂ ਛੁੱਟੀਆਂ ਦੀ ਲਿਸਟ
School Holidays : ਅਕਤੂਬਰ ’ਚ ਬੱਚਿਆਂ ਦੀ ਮੌਜ, ਗਾਂਧੀ ਜਯੰਤੀ ਤੋਂ ਦੁਸਹਿਰੇ ਤੱਕ ਸਕੂਲਾਂ ਦੀਆਂ ਛੁੱਟੀਆਂ ਦੀ ਲਿਸਟ
Petrol Diesel Rule : ਕਾਰ-ਬਾਈਕ ਵਾਲਿਆਂ ਲਈ ਵੱਡੀ ਖ਼ਬਰ ! 1 ਅਕਤੂਬਰ ਤੋਂ ਪੈਟਰੋਲ-ਡੀਜ਼ਲ ਨੂੰ ਲੈ ਕੇ ਬਦਲਿਆ ਨਿਯਮ
Petrol Diesel Rule : ਕਾਰ-ਬਾਈਕ ਵਾਲਿਆਂ ਲਈ ਵੱਡੀ ਖ਼ਬਰ ! 1 ਅਕਤੂਬਰ ਤੋਂ ਪੈਟਰੋਲ-ਡੀਜ਼ਲ ਨੂੰ ਲੈ ਕੇ ਬਦਲਿਆ ਨਿਯਮ
Punjab News  : ਨਵ-ਵਿਆਹੁਤਾ ਦੀ ਮੌਤ ਮਾਮਲੇ 'ਚ ਪਤੀ ਤੇ ਸਹੁਰਾ ਗ੍ਰਿਫ਼ਤਾਰ

Punjab News: ਪੰਜਾਬ ਤੋਂ ਵੱਡੀ ਖਬਰ, ਜ਼ਿਲ੍ਹਾ ਪ੍ਰੀਸ਼ਦ ਦੇ ਨਵੇਂ ਵਾਈਸ ਚੇਅਰਮੈਨ ਨੇ ਸੰਭਾਲਿਆ ਅਹੁਦਾ, 'ਆਪ' MLA ਸਣੇ ਪਾਰਟੀ ਆਗੂਆਂ ਨੇ ਦਿੱਤੀ ਵਧਾਈ...
ਪੰਜਾਬ ਤੋਂ ਵੱਡੀ ਖਬਰ, ਜ਼ਿਲ੍ਹਾ ਪ੍ਰੀਸ਼ਦ ਦੇ ਨਵੇਂ ਵਾਈਸ ਚੇਅਰਮੈਨ ਨੇ ਸੰਭਾਲਿਆ ਅਹੁਦਾ, 'ਆਪ' MLA ਸਣੇ ਪਾਰਟੀ ਆਗੂਆਂ ਨੇ ਦਿੱਤੀ ਵਧਾਈ...
Police Transfer: ਵੱਡਾ ਪ੍ਰਸ਼ਾਸਨਿਕ ਫੇਰਬਦਲ, ਪੁਲਿਸ ਕਮਿਸ਼ਨਰ ਅਤੇ DIG ਸਣੇ 13 IPS ਅਫਸਰਾਂ ਦੇ ਅਚਾਨਕ ਤਬਾਦਲੇ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ? ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
ਵੱਡਾ ਪ੍ਰਸ਼ਾਸਨਿਕ ਫੇਰਬਦਲ, ਪੁਲਿਸ ਕਮਿਸ਼ਨਰ ਅਤੇ DIG ਸਣੇ 13 IPS ਅਫਸਰਾਂ ਦੇ ਅਚਾਨਕ ਤਬਾਦਲੇ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ? ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
 Vegetables Prices :  300 ਰੁਪਏ ਦਾ ਇੱਕ ਖੀਰਾ, 680 ਰੁਪਏ ਕਿਲੋ ਟਮਾਟਰ! ਜਾਣੋ ਕਿੱਥੇ ਮਿਲ ਰਹੀ ਐਨੀ ਮਹਿੰਗੀ ਸਬਜ਼ੀ

Embed widget