ਅਰਬਾਜ਼ ਦੇ ਵਿਆਹ ‘ਚ ਅਜੇ ਸਮਾਂ ਹੈ ਪਰ ਉਸ ਤੋਂ ਪਹਿਲਾਂ ਅਰਬਾਜ਼ ਦੀ ਫ਼ਿਲਮ ‘ਜੈਕ ਐਂਡ ਦਿਲ’ ਬਾਕਸਆਫਿਸ ‘ਤੇ ਦਸਤਕ ਦੇ ਚੁੱਕੀ ਹੈ ਜਿਸ ‘ਚ ਉਹ ਸ਼ੱਕੀ ਪਤੀ ਦਾ ਕਿਰਦਾਰ ਨਿਭਾਅ ਰਹੇ ਹਨ। ਉਨ੍ਹਾਂ ਦੇ ਨਾਲ ਫ਼ਿਲਮ ‘ਚ ਸੋਨਲ ਚੌਹਾਨ ਵੀ ਹੈ।