ਪੜਚੋਲ ਕਰੋ

ਸ਼੍ਰੀਦੇਵੀ ਨੂੰ ਸਾਰੀ ਉਮਰ ਨਫਰਤ ਕਰਨ ਵਾਲਾ ਵੀ ਜਨਾਜ਼ੇ 'ਚ ਸ਼ਾਮਲ

1/10
ਅਰਜੁਨ ਨੇ ਸ਼੍ਰੀਦੇਵੀ ਨੂੰ ਆਪਣੀ ਮਾਂ ਦਾ ਰੁਤਬਾ ਕਦੇ ਨਹੀਂ ਦਿੱਤਾ, ਪਰ ਬੋਨੀ ਕਪੂਰ ਦੀ ਮਦਦ ਕਰਨ ਲਈ, ਉਹ ਯਕੀਨੀ ਤੌਰ 'ਤੇ ਦੁਬਈ ਚਲੇ ਗਏ।

2/10
ਭਾਵੇਂ ਸਮੇਂ ਦੇ ਗੋੜ ਨੇ ਕੌੜਾ ਸਬੰਧਾਂ 'ਤੇ ਚਾਦਰ ਪਾ ਦਿੱਤੀ ਸੀ, ਪਰ ਸ਼੍ਰੀਦੇਵੀ ਨਾਲ ਉਸ ਦਾ ਰਿਸ਼ਤਾ ਕਦੇ ਚੰਗਾ ਨਹੀਂ ਰਿਹਾ।

3/10
ਮੋਨਾ ਕਪੂਰ ਨੇ ਦੋ ਬੱਚਿਆਂ ਨੂੰ ਜਨਮ ਦਿੱਤਾ ਸੀ ਤੇ ਉਨ੍ਹਾਂ ਵਿੱਚੋਂ ਸਭ ਤੋਂ ਵੱਡਾ ਅਰਜੁਨ ਕਪੂਰ ਹੈ। ਅਰਜੁਨ ਕਪੂਰ ਦੀ ਭੈਣ ਦਾ ਨਾਮ ਅੰਸ਼ੁਲਾ ਹੈ, ਜਦੋਂਕਿ ਸ਼੍ਰੀਦੇਵੀ ਦੀਆਂ ਦੋ ਬੇਟੀਆਂ ਖੁਸ਼ੀ ਤੇ ਜਹਾਨਵੀ ਹਨ।

4/10
ਇੰਨਾ ਹੀ ਨਹੀਂ, ਬਲਕਿ ਅਰਜੁਨ ਨੇ ਇਹ ਵੀ ਕਿਹਾ ਸੀ,
ਇੰਨਾ ਹੀ ਨਹੀਂ, ਬਲਕਿ ਅਰਜੁਨ ਨੇ ਇਹ ਵੀ ਕਿਹਾ ਸੀ, "ਸ਼੍ਰੀਦੇਵੀ ਤੇ ਉਸ ਦੀਆਂ ਦੋਵੇਂ ਬੇਟੀਆਂ ਮੇਰੇ ਲਈ ਕੋਈ ਮਾਇਨੇ ਨਹੀਂ ਰੱਖਦੀਆਂ, ਸ਼੍ਰੀਦੇਵੀ ਮੇਰੇ ਪਾਪਾ ਦੀ ਪਤਨੀ ਹੈ ਹੋਰ ਕੁਝ ਨਹੀਂ।"
5/10
ਪਿਛਲੇ ਸਾਲ ਮਈ ਦੇ ਮਹੀਨੇ ਇੱਕ ਇੰਟਰਵਿਊ ਦੌਰਾਨ ਅਰਜੁਨ ਕਪੂਰ ਨੇ ਕਿਹਾ ਸੀ ਕਿ ਉਹ ਜਨਹਾਵੀ ਤੇ ਖ਼ੁਸ਼ੀ ਨੂੰ ਨਾ ਕਦੇ ਮਿਲਦੇ ਤੇ ਨਾ ਹੀ ਉਨ੍ਹਾਂ ਨਾਲ ਸਮਾਂ ਬਿਤਾਉਂਦੇ ਹਨ।

6/10
ਅਰਜੁਨ ਜਦੋਂ 11 ਸਾਲ ਦਾ ਸੀ, ਬੋਨੀ ਕਪੂਰ ਨੇ ਸ਼੍ਰੀਦੇਵੀ ਨਾਲ ਵਿਆਹ ਕਰਨ ਲਈ ਅਰਜੁਨ ਦੀ ਮਾਂ ਮੋਨਾ ਕਪੂਰ ਨੂੰ ਤਲਾਕ ਦਿੱਤਾ। ਉਸ ਵੇਲੇ ਤੋਂ ਅਰਜੁਨ ਅੰਦਰ ਸ਼੍ਰੀਦੇਵੀ ਲਈ ਨਫ਼ਰਤ ਭਾਰੀ ਹੋਈ ਹੈ ਪਰ ਅੱਜ ਜਦੋਂ ਸ੍ਰੀਦੇਵੀ ਨਹੀਂ ਤਾਂ ਅਰਜੁਨ ਆਪਣੇ ਪਿਤਾ ਬੋਨੀ ਕਪੂਰ ਨਾਲ ਖੜ੍ਹਾ ਹੈ।

7/10
ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਵਕਤ ਦੇ ਨਾਲ ਮਨੁੱਖ ਨਫ਼ਰਤ ਨੂੰ ਭੁੱਲ ਜਾਂਦੀ ਹੈ, ਪਰ ਅਰਜੁਨ ਕਪੂਰ ਦੇ ਮਨ ਵਿੱਚ 22 ਸਾਲ ਸ਼੍ਰੀਦੇਵੀ ਬਾਰੇ ਜੋ ਨਫਰਤ ਫੈਲੀ ਸੀ, ਉਹ ਕਦੇ ਘੱਟ ਨਹੀਂ ਹੋਈ ਸੀ।

8/10
ਸ੍ਰੀਦੇਵੀ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਅਰਜੁਨ ਕਪੂਰ ਆਪਣੇ ਪਿਤਾ ਦਾ ਸਾਥ ਦੇਣ ਲਈ ਦੁਬਈ ਪਹੁੰਚੇ ਸੀ। ਸ਼੍ਰੀਦੇਵੀ ਨੂੰ ਮੁੰਬਈ ਹਵਾਈ ਅੱਡੇ ਰਾਹੀਂ ਦੁਬਈ ਤੋਂ ਲਿਜਾਇਆ ਗਿਆ। ਇਸ ਸਮੇਂ ਅਰਜੁਨ ਆਪਣੇ ਪਿਤਾ ਨਾਲ ਹਰ ਪਲ ਮੌਜੂਦ ਸਨ।

9/10
ਆਪਣੀ ਲਾਜਵਾਬ ਐਕਟਿੰਗ ਰਾਹੀਂ ਸ੍ਰੀਦੇਵੀ ਨੇ ਦਿਲਾਂ ਵਿੱਚ ਵਿਸ਼ੇਸ਼ ਸਥਾਨ ਬਣਾਇਆ ਸੀ ਪਰ ਇੱਕ ਅਜਿਹਾ ਸਖ਼ਸ਼ ਵੀ ਸੀ ਜਿਸ ਦਾ ਦਿਲ ਸ਼੍ਰੀਦੇਵੀ ਕਦੇ ਨਹੀਂ ਜਿੱਤ ਸਕੀ ਸੀ। ਉਹ ਵਿਅਕਤੀ ਉਸ ਪ੍ਰਤੀ ਆਪਣੀ ਨਫਰਤ ਨੂੰ ਵੀ ਘਟਾ ਨਹੀਂ ਸਕਿਆ। ਇਹ ਵਿਅਕਤੀ ਸ਼੍ਰੀਦੇਵੀ ਦੇ ਪਤੀ ਬੋਨੀ ਕਪੂਰ ਦੀ ਪਹਿਲੀ ਪਤਨੀ ਦੇ ਬੇਟਾ ਤੇ ਅਭਿਨੇਤਾ ਅਰਜੁਨ ਕਪੂਰ ਹੈ।

10/10
ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦੀ ਮੌਤ ਨਾਲ ਬਾਲੀਵੁੱਡ ਸਮੇਤ ਸਾਰਾ ਦੇਸ਼ ਦੁਖੀ ਹੈ। ਸ੍ਰੀਦੇਵੀ ਅੱਜ ਪੰਚਤੱਤ ਵਿੱਚ ਲੀਨ ਹੋ ਜਾਣਗੇ। ਬਾਲੀਵੁੱਡ ਅਦਾਕਾਰਾ ਸ੍ਰੀਦੇਵੀ ਦੀ ਲਾਸ਼ ਦੁਬਈ ਤੋਂ ਮੁੰਬਈ ਆਈ ਹੈ। ਸ਼੍ਰੀਦੇਵ ਨੂੰ ਸਿੱਧਾ ਹਵਾਈ ਅੱਡੇ ਤੋਂ ਉਨ੍ਹਾਂ ਦੇ ਲੋਖੰਡਵਾਲਾ ਵਾਲੇ ਘਰ ਗਰੀਨ ਆਸ਼ੇਰ ਵਿੱਚ ਲਿਆਇਆ ਗਿਆ।

Sponsored Links by Taboola

ਟਾਪ ਹੈਡਲਾਈਨ

ਦਿੱਲੀ 'ਚ ਅੱਜ ਵੱਡਾ ਪ੍ਰਦਰਸ਼ਨ! ਕੀ ਰਹੇਗਾ ਬੰਦ ਅਤੇ ਕੀ ਖੁੱਲ੍ਹਾ, ਜਾਣੋ ਇਕੱਲੀ-ਇਕੱਲੀ ਗੱਲ

IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ

ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ PCS ਅਧਿਕਾਰੀਆਂ ਦੀ ਹੋਈ ਬਦਲੀ; ਦੇਖੋ ਪੂਰੀ ਲਿਸਟ

ਪਨਾਮਾ 'ਚ 7.6 ਦੀ ਤੀਬਰਤਾ ਨਾਲ ਕੰਬੀ ਧਰਤੀ, ਪੰਜ ਦੇਸ਼ਾਂ 'ਚ ਸੁਨਾਮੀ ਦਾ ਅਲਰਟ; ਲੋਕਾਂ 'ਚ ਫੈਲੀ ਦਹਿਸ਼ਤ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਦਿੱਲੀ 'ਚ ਅੱਜ ਵੱਡਾ ਪ੍ਰਦਰਸ਼ਨ! ਕੀ ਰਹੇਗਾ ਬੰਦ ਅਤੇ ਕੀ ਖੁੱਲ੍ਹਾ, ਜਾਣੋ ਇਕੱਲੀ-ਇਕੱਲੀ ਗੱਲ
ਦਿੱਲੀ 'ਚ ਅੱਜ ਵੱਡਾ ਪ੍ਰਦਰਸ਼ਨ! ਕੀ ਰਹੇਗਾ ਬੰਦ ਅਤੇ ਕੀ ਖੁੱਲ੍ਹਾ, ਜਾਣੋ ਇਕੱਲੀ-ਇਕੱਲੀ ਗੱਲ
IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ
IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ
ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ PCS ਅਧਿਕਾਰੀਆਂ ਦੀ ਹੋਈ ਬਦਲੀ; ਦੇਖੋ ਪੂਰੀ ਲਿਸਟ
ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ PCS ਅਧਿਕਾਰੀਆਂ ਦੀ ਹੋਈ ਬਦਲੀ; ਦੇਖੋ ਪੂਰੀ ਲਿਸਟ
ਪਨਾਮਾ 'ਚ 7.6 ਦੀ ਤੀਬਰਤਾ ਨਾਲ ਕੰਬੀ ਧਰਤੀ, ਪੰਜ ਦੇਸ਼ਾਂ 'ਚ ਸੁਨਾਮੀ ਦਾ ਅਲਰਟ; ਲੋਕਾਂ 'ਚ ਫੈਲੀ ਦਹਿਸ਼ਤ
ਪਨਾਮਾ 'ਚ 7.6 ਦੀ ਤੀਬਰਤਾ ਨਾਲ ਕੰਬੀ ਧਰਤੀ, ਪੰਜ ਦੇਸ਼ਾਂ 'ਚ ਸੁਨਾਮੀ ਦਾ ਅਲਰਟ; ਲੋਕਾਂ 'ਚ ਫੈਲੀ ਦਹਿਸ਼ਤ
ਅੱਜ ਬੰਦ ਹੋਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ, ਲੱਖਾਂ ਸ਼ਰਧਾਲੂ ਹੋਏ ਨਤਮਸਤਕ

ਪੰਜਾਬ 'ਚ ਜੱਜਾਂ ਦੇ ਤਬਾਦਲੇ! 23 ਨਿਆਂਇਕ ਅਧਿਕਾਰੀਆਂ ਨੂੰ ਮਿਲੀਆਂ ਨਵੀਆਂ ਜ਼ਿੰਮੇਵਾਰੀਆਂ; ਜਾਣੋ ਕਿਸ ਨੂੰ ਕਿੱਥੇ ਭੇਜਿਆ

ਪਰਗਟ ਸਿੰਘ ਨੇ ਕੀਤੀ CM ਅਹੁਦੇ 'ਤੇ ਦਾਅਵੇਦਾਰੀ, ਕਿਹਾ- ਪੰਜਾਬ ਕਾਂਗਰਸ 'ਚ ਇੰਨੇ ਚਿਹਰੇ, ਹਰ ਕੋਈ CM ਬਣ...

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10 ਅਕਤੂੂਬਰ 2026

Embed widget