ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਅਰਜੁਨ ਰਾਮਪਾਲ ਦੀ ਪ੍ਰੇਮਿਕਾ ਨੇ ਜੰਮਿਆ ਪੁੱਤ, ਹਸਪਤਾਲੋਂ ਡਿਸਚਾਰਜ਼ ਹੋ ਪਹੁੰਚੇ ਘਰ
![](https://static.abplive.com/wp-content/uploads/sites/5/2019/07/21130351/3.jpg?impolicy=abp_cdn&imwidth=720)
1/7
![ਅਰਜੁਨ ਤੇ ਮੇਹਰ ਵਿਆਹ ਦੇ 20 ਸਾਲਾਂ ਬਾਅਦ ਪਿਛਲੇ ਸਾਲ ਅੱਡ ਹੋ ਗਏ ਹਨ।](https://static.abplive.com/wp-content/uploads/sites/5/2019/07/21130416/7.jpg?impolicy=abp_cdn&imwidth=720)
ਅਰਜੁਨ ਤੇ ਮੇਹਰ ਵਿਆਹ ਦੇ 20 ਸਾਲਾਂ ਬਾਅਦ ਪਿਛਲੇ ਸਾਲ ਅੱਡ ਹੋ ਗਏ ਹਨ।
2/7
![ਇਸ ਤੋਂ ਪਹਿਲਾਂ ਅਰਜੁਨ ਰਾਮਪਾਲ ਨੇ ਸਾਬਕਾ ਮਿਸ ਇੰਡੀਆ ਮੇਹਰ ਜੇਸੀਆ ਨਾਲ ਵਿਆਹ ਕਰਵਾਇਆ ਸੀ, ਜਿਸ ਦੀਆਂ ਦੋ ਧੀਆਂ ਹਨ।](https://static.abplive.com/wp-content/uploads/sites/5/2019/07/21130411/6.jpg?impolicy=abp_cdn&imwidth=720)
ਇਸ ਤੋਂ ਪਹਿਲਾਂ ਅਰਜੁਨ ਰਾਮਪਾਲ ਨੇ ਸਾਬਕਾ ਮਿਸ ਇੰਡੀਆ ਮੇਹਰ ਜੇਸੀਆ ਨਾਲ ਵਿਆਹ ਕਰਵਾਇਆ ਸੀ, ਜਿਸ ਦੀਆਂ ਦੋ ਧੀਆਂ ਹਨ।
3/7
![ਦੱਸ ਦੇਈਏ ਗੈਬ੍ਰਿਏਲਾ ਦੱਖਣ ਅਫ਼ਰੀਕਾ ਦੀ ਮਾਡਲ ਤੇ ਅਦਾਕਾਰਾ ਹੈ। ਉਹ ਬਾਲੀਵੁੱਡ ਫ਼ਿਲਮ 'ਸੋਨਾਲੀ ਲੇਬਲ' ਵਿੱਚ ਵੀ ਕੰਮ ਕਰ ਚੁੱਕੀ ਹੈ।](https://static.abplive.com/wp-content/uploads/sites/5/2019/07/21130405/5.jpg?impolicy=abp_cdn&imwidth=720)
ਦੱਸ ਦੇਈਏ ਗੈਬ੍ਰਿਏਲਾ ਦੱਖਣ ਅਫ਼ਰੀਕਾ ਦੀ ਮਾਡਲ ਤੇ ਅਦਾਕਾਰਾ ਹੈ। ਉਹ ਬਾਲੀਵੁੱਡ ਫ਼ਿਲਮ 'ਸੋਨਾਲੀ ਲੇਬਲ' ਵਿੱਚ ਵੀ ਕੰਮ ਕਰ ਚੁੱਕੀ ਹੈ।
4/7
![ਗੈਬ੍ਰਿਏਲਾ ਕਾਫੀ ਖ਼ੁਸ਼ ਨਜ਼ਰ ਆਈ। ਹਮੇਸ਼ਾ ਕੈਮਰੇ ਤੋਂ ਬਚ ਕੇ ਨਿਕਲਣ ਵਾਲੀ ਗੈਬ੍ਰਿਏਲਾ ਨੇ ਮੁਸਕਰਾ ਕੇ ਪੋਜ਼ ਦਿੱਤਾ।](https://static.abplive.com/wp-content/uploads/sites/5/2019/07/21130358/4.jpg?impolicy=abp_cdn&imwidth=720)
ਗੈਬ੍ਰਿਏਲਾ ਕਾਫੀ ਖ਼ੁਸ਼ ਨਜ਼ਰ ਆਈ। ਹਮੇਸ਼ਾ ਕੈਮਰੇ ਤੋਂ ਬਚ ਕੇ ਨਿਕਲਣ ਵਾਲੀ ਗੈਬ੍ਰਿਏਲਾ ਨੇ ਮੁਸਕਰਾ ਕੇ ਪੋਜ਼ ਦਿੱਤਾ।
5/7
![ਅਦਾਕਾਰ ਪੁੱਤ ਨੂੰ ਕੁਝ ਇਸ ਤਰ੍ਹਾਂ ਲੁਕਾ ਕੇ ਨਿਕਲੇ ਕਿ ਉਸ ਦੀ ਹਲਕੀ ਜਿਹੀ ਝਲਕ ਵੀ ਕਿਸੇ ਨੂੰ ਨਹੀਂ ਮਿਲੀ। ਹਾਲੇ ਉਸ ਦੀ ਪੁੱਤ ਨੂੰ ਵੇਖਣ ਲਈ ਇੰਤਜ਼ਾਰ ਕਰਨਾ ਪਏਗਾ।](https://static.abplive.com/wp-content/uploads/sites/5/2019/07/21130351/3.jpg?impolicy=abp_cdn&imwidth=720)
ਅਦਾਕਾਰ ਪੁੱਤ ਨੂੰ ਕੁਝ ਇਸ ਤਰ੍ਹਾਂ ਲੁਕਾ ਕੇ ਨਿਕਲੇ ਕਿ ਉਸ ਦੀ ਹਲਕੀ ਜਿਹੀ ਝਲਕ ਵੀ ਕਿਸੇ ਨੂੰ ਨਹੀਂ ਮਿਲੀ। ਹਾਲੇ ਉਸ ਦੀ ਪੁੱਤ ਨੂੰ ਵੇਖਣ ਲਈ ਇੰਤਜ਼ਾਰ ਕਰਨਾ ਪਏਗਾ।
6/7
![ਅੱਜ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਦੋਵੇਂ ਪੁੱਤ ਨੂੰ ਲੈ ਕੇ ਘਰ ਪਹੁੰਚ ਗਏ ਹਨ।](https://static.abplive.com/wp-content/uploads/sites/5/2019/07/21130344/2.jpg?impolicy=abp_cdn&imwidth=720)
ਅੱਜ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਦੋਵੇਂ ਪੁੱਤ ਨੂੰ ਲੈ ਕੇ ਘਰ ਪਹੁੰਚ ਗਏ ਹਨ।
7/7
![ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਤੀਜੀ ਵਾਰ ਪਿਤਾ ਬਣ ਗਿਆ ਹੈ। ਕੁਝ ਦਿਨ ਪਹਿਲਾਂ ਹੀ ਉਸ ਦੀ ਪ੍ਰੇਮਿਕਾ ਗੈਬ੍ਰਿਏਲਾ ਨੇ ਮੁੰਬਈ ਦੇ ਹਿੰਦੂਜਾ ਹਸਪਤਾਲ ਵਿੱਚ ਪੁੱਤ ਨੂੰ ਜਨਮ ਦਿੱਤਾ।](https://static.abplive.com/wp-content/uploads/sites/5/2019/07/21130338/1.jpg?impolicy=abp_cdn&imwidth=720)
ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਤੀਜੀ ਵਾਰ ਪਿਤਾ ਬਣ ਗਿਆ ਹੈ। ਕੁਝ ਦਿਨ ਪਹਿਲਾਂ ਹੀ ਉਸ ਦੀ ਪ੍ਰੇਮਿਕਾ ਗੈਬ੍ਰਿਏਲਾ ਨੇ ਮੁੰਬਈ ਦੇ ਹਿੰਦੂਜਾ ਹਸਪਤਾਲ ਵਿੱਚ ਪੁੱਤ ਨੂੰ ਜਨਮ ਦਿੱਤਾ।
Published at : 21 Jul 2019 01:05 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)