ਪੜਚੋਲ ਕਰੋ

39 ਸਾਲ ਦਾ ਹੋਇਆ ਬਾਹੁਬਲੀ, ਜਾਣੋ ਜ਼ਿੰਦਗੀ ਦੇ ਖਾਸ ਰਾਜ਼

1/20
ਪ੍ਰਭਾਸ ਦੇ ‘ਬਾਹੁਬਲੀ’ ਕਿਰਦਾਰ ਤੋਂ ਪ੍ਰਭਾਵਿਤ ਹੋ ਕੇ ਸੰਜੇ ਲੀਲਾ ਭੰਸਾਲੀ ਨੇ ਉਨ੍ਹਾਂ ਨੂੰ ਆਪਣੀ ਫ਼ਿਲਮ ‘ਪਦਮਾਵਤ’ ‘ਚ ਰਤਨ ਸਿੰਘ ਦਾ ਕਿਰਦਾਰ ਆਫਰ ਕੀਤਾ ਪਰ ਉਸ ਸਮੇਂ ਪ੍ਰਭਾਸ ‘ਬਾਹੁਬਲੀ-2’ ਦੀ ਸ਼ੂਟਿੰਗ ਕਰ ਰਹੇ ਸੀ ਜਿਸ ਕਾਰਨ ਉਨ੍ਹਾਂ ਨੇ ਸੰਜੇ ਨੂੰ ਇਨਕਾਰ ਕਰ ਦਿੱਤਾ।

2/20
3/20
ਪ੍ਰਭਾਸ ਨੇ ‘ਬਾਹੂਬਲੀ’ ਦੀ ਸ਼ੂਟਿੰਗ ਸਮੇ 6000 ਕੁੜੀਆਂ ਨੂੰ ਵਿਆਹ ਲਈ ਮਨਾਂ ਕੀਤਾ ਹੈ। ਇੰਨਾ ਹੀ ਨਹੀਂ ਇਹ ਸੁਪਰਸਟਾਰ ਹਿੰਦੀ ਫ਼ਿਲਮਾਂ ਦੇਖਣ ਦਾ ਸ਼ੌਕੀਨ ਹੈ ਜਿਸ ਕਾਰਨ ਪ੍ਰਭਾਸ ਨੇ ‘3 ਇਡੀਅਟਸ’ 20 ਵਾਰ ਦੇਖੀ ਹੈ।

4/20
5/20
ਬਾਹੁਬਲੀ ਦੇ ਲਈ ਪ੍ਰਭਾਸ ਨੂੰ ਮੋਟਾ ਦਿੱਖਣਾ ਸੀ ਤੇ ਫ਼ਿਲਮ ਦੇ ਪ੍ਰੋਡਿਊਸਰਾਂ ਨੇ ਉਸ ਨੂੰ 1.5 ਕਰੋੜ ਦੀ ਕੀਮਤ ਦੇ ਜਿੰਮ ਇਕਊਪਮੈਂਟਸ ਗਿਫਟ ਕੀਤੇ ਸੀ।

6/20
ਪ੍ਰਭਾਸ ਨੂੰ ਫ਼ਿਲਮ ‘ਮਿਰਚੀ’ ਲਈ ਸਟੇਟ ਐਵਾਰਡ ਤੇ ਨੰਦੀ ਐਵਾਰਡ ਮਿਲ ਚੁੱਕਿਆ ਹੈ ਜੋ ਸਾਉਥ ਸਿਨੇਮਾ ਦੇ ਬੇਹੱਦ ਫੇਮਸ ਐਵਾਰਡਸ ਹਨ।

7/20
ਇਸ ਫ਼ਿਲਮ ਦੇ ਨਾਲ ਹੀ ਪ੍ਰਭਾਸ ਦੀ ਗਿਣਤੀ ਸਭ ਤੋਂ ਮਹਿੰਗੇ ਸਟਾਰਸ ‘ਚ ਹੋਣ ਲੱਗੀ। ਫ਼ਿਲਮ ਦੇ ਲਈ ਪ੍ਰਭਾਸ ਨੇ 24 ਕਰੋੜ ਫੀਸ ਲਈ ਸੀ।

8/20
ਪ੍ਰਭਾਸ ਪਹਿਲੇ ਸਾਉਥ ਇੰਡੀਅਨ ਐਕਟਰ ਹਨ ਜਿਨ੍ਹਾਂ ਦਾ ਵੈਕਸ ਸਟੈਚੂ ਮੈਡਮ ਤੁਸਾਦ ਦੇ ਮਿਊਜੀਅਮ ‘ਚ ਲੱਗਿਆ ਹੈ।

9/20
10/20
‘ਬਾਹੁਬਲੀ’ ਪ੍ਰਭਾਸ ਦੀ ਪਹਿਲੀ ਹਿੰਦੀ ਫ਼ਿਲਮ ਨਹੀਂ ਸੀ। ਉਹ ਇਸ ਤੋਂ ਪਹਿਲਾਂ 2014 ‘ਚ ਅਜੇ ਦੇਵਗਨ ਦੀ ਫ਼ਿਲਮ ‘ਐਕਸ਼ਨ ਜੈਕਸ਼ਨ’ ‘ਚ ਸੋਨਾਕਸ਼ੀ ਸਿਨ੍ਹਾ ਨਾਲ ਡਾਂਸ ਕਰ ਚੁੱਕੇ ਹਨ।

11/20
ਇਸ ਤੋਂ ਬਾਅਦ 2015 ‘ਚ ਆਈ ਰਾਜਾਮੌਲੀ ਦੀ ਫ਼ਿਲਮ ‘ਬਾਹੁਬਲੀ’ ਨੇ ਪ੍ਰਭਾਸ ਨੂੰ ਕਾਮਯਾਬੀ ਦੀ ਵੱਖਰੀਆਂ ਬੁਲੰਦੀਆਂ ‘ਤੇ ਪਹੁੰਚਾ ਦਿੱਤਾ। ਫ਼ਿਲਮ ਦੋ ਹਿੱਸਿਆਂ ‘ਚ ਆਈ। ਇਸ ਲਈ ਪ੍ਰਭਾਸ ਨੇ 6 ਸਾਲ ਦਾ ਸਮਾਂ ਇਸੇ ਪ੍ਰੋਜੈਕਟ ਨੂੰ ਦਿੱਤਾ ਤੇ ਕੋਈ ਹੋਰ ਫ਼ਿਲਮ ਨਹੀਂ ਕੀਤੀ।

12/20
ਪ੍ਰਭਾਸ ਇੱਕ ਸਮੇਂ ‘ਚ ਇੱਕ ਹੀ ਫ਼ਿਲਮ ਕਰਨਾ ਪਸੰਦ ਕਰਦੇ ਹਨ। ਹਰ ਫ਼ਿਲਮ ਦਾ ਸ਼ੂਟ 600 ਦਿਨ ਚੱਲਦਾ ਹੈ। ਹੁਣ ਤਕ ਪ੍ਰਭਾਸ ਨੇ 19 ਫ਼ਿਲਮ ‘ਚ ਕੰਮ ਕੀਤਾ ਹੈ ਜਿਸ ‘ਚ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ‘ਸਾਹੋ’ ਵੀ ਸ਼ਾਮਲ ਹੈ।

13/20
14/20
ਪ੍ਰਭਾਸ ਨੇ ਆਪਣੇ ਫੈਨਸ ਨੂੰ ਕਦੇ ‘ਡਾਰਲਿੰਗ’ ਤਾਂ ਕਦੇ ‘ਮਿਸਟਰ ਪ੍ਰਫੈਕਟ’ ਬਣ ਕੇ ਐਂਟਰਟੇਨ ਕੀਤਾ। ਇਸ ਦੇ ਨਾਲ ਲੋਕਾਂ ਨੂੰ ਪ੍ਰਭਾਸ ਦੀ ਕਾਮੇਡੀ ਵੀ ਕਾਫੀ ਪਸੰਦ ਆਈ। ਇਸ ਦੀ ਬਦੌਲਤ ਪ੍ਰਭਾਸ ਦੇ ਨਾਂ ਉਸ ਦੀ ਫ਼ਿਲਮਾਂ ਦੇ ਟਾਈਟਲ ਦੇ ਨਾਲ ਹੀ ਬਦਲਦੇ ਰਹੇ।

15/20
ਅਜੇ ਵੀ ਪ੍ਰਭਾਸ ਦਾ ਸੰਘਰਸ਼ ਪੀਰੀਅਡ ਖ਼ਤਮ ਨਹੀ ਹੋਇਆ ਤੇ ਰਾਜਾਮੌਲੀ ਦੀ 2005 ‘ਚ ਆਈ ਫ਼ਿਲਮ ‘ਛੱਤਰਪਤੀ’ ਰਿਲੀਜ਼ ਹੋਈ ਜੋ ਪ੍ਰਭਾਸ ਦੇ ਕਰੀਅਰ ਦੀ ਪਹਿਲੀ ਸੁਪਰਹਿੱਟ ਫ਼ਿਲਮ ਸੀ। ਫ਼ਿਲਮ ‘ਚ ਪ੍ਰਭਾਸ ਨੂੰ ਖੂਬ ਤਾਰੀਫ ਮਿਲੀ ਤੇ ‘ਛੱਤਰਪਤੀ’ 100 ਦਿਨਾਂ ਤਕ 54 ਸਿਨੇਮਾਘਰਾਂ ‘ਚ ਰਹੀ।

16/20
ਪ੍ਰਭਾਸ ਦੇ ਲਿੰਕ ਅੱਪ ਦੀਆਂ ਖ਼ਬਰਾਂ ਉਸ ਦੀ ਕੋ-ਸਟਾਰ ਅਨੂਸ਼ਕਾ ਸ਼ੈਟੀ ਦੇ ਨਾਲ ਖੂਬ ਹੋਈਆਂ ਹਨ ਪਰ ਉਨ੍ਹਾਂ ਦੇ ਪਹਿਲਾ ਕ੍ਰਸ਼ ਉਨ੍ਹਾਂ ਦੀ ਸਕੂਲ ਟੀਚਰ ਸੀ ਜਿਸ ਨੂੰ ਦੇਖ ਪ੍ਰਭਾਸ ਪੜ੍ਹਾਈ ਕਰਨਾ ਹੀ ਭੁੱਲ੍ਹ ਜਾਂਦੇ ਸੀ।

17/20
‘ਬਾਹੁਬਲੀ’ ਨਾਲ ਪ੍ਰਸਿੱਧ ਹੋਇਆ ਸਟਾਰ ਪ੍ਰਭਾਸ ਅੱਜ ਆਪਣਾ 39ਵਾਂ ਜਨਮ ਦਿਨ ਮਨਾ ਰਿਹਾ ਹੈ। ਪ੍ਰਭਾਸ ਦਾ ਜਨਮ 23 ਅਕਤੂਬਰ, 1979 ‘ਚ ਹੋਇਆ। ਪ੍ਰਭਾਸ ਦਾ ਪੂਰਾ ਨਾਂ ਵੇਂਕਟ ਸਤਿਆਨਾਰਾਇਣ ਪ੍ਰਭਾਸ ਰਾਜੂ ਉੱਪਲਾਪਾਟੀ ਹੈ। ਪ੍ਰਭਾਸ ਦੇ ਪਿਤਾ ਖੁਦ ਪ੍ਰੋਡਿਊਸਰ ਸੀ।

18/20
ਪ੍ਰਭਾਸ ਨੇ ਆਪਣੀ ਪੜ੍ਹਾਈ ਹੈਦਰਾਬਾਦ ਤੋਂ ਕੀਤੀ ਤੇ ਆਪਣੇ ਅੰਕਲ ਕ੍ਰਿਸ਼ਣਮ ਰਾਜੂ ਜੋ ਤੇਲਗੂ ਇੰਡਸਟਰੀ ਦੇ ਫੇਮਸ ਐਕਟਰ ਹਨ, ਦੇ ਕਹਿਣ ‘ਤੇ ਐਕਟਿੰਗ ‘ਚ ਕਦਮ ਰੱਖਿਆ।

19/20
ਪ੍ਰਭਾਸ ਤਿੰਨ ਭਰਾ-ਭੈਣਾਂ ‘ਚ ਸਭ ਤੋਂ ਛੋਟਾ ਹੈ। ਬੀ-ਟੈਕ ਦੀ ਡਿਗਰੀ ਹਾਸਲ ਕਰਨ ਵਾਲਾ ਪ੍ਰਭਾਸ ਪਹਿਲਾਂ ਐਕਟਰ ਨਹੀਂ ਬਣਨਾ ਚਾਹੁੰਦਾ ਸੀ। ਪ੍ਰਭਾਸ ਬਿਜਨਸਮੈਨ ਬਣਨਾ ਚਾਹੁੰਦਾ ਸੀ।

20/20
‘ਬਾਹੁਬਲੀ’ ਸਟਾਰ ਨੇ 2002 ‘ਚ ਤੇਲਗੂ ਫ਼ਿਲਮ ‘ਈਸ਼ਵਰ’ ਨਾਲ ਆਪਣੀ ਐਕਟਿੰਗ ਦੀ ਸ਼ੁਰੂਆਤ ਕੀਤੀ ਪਰ ਫ਼ਿਲਮ ਕੁਝ ਖਾਸ ਕਮਾਲ ਨਹੀਂ ਕਰ ਪਾਈ। ਇਸ ਤੋਂ ਬਾਅਦ ਵੀ ਪ੍ਰਭਾਸ ਨੇ ਕਈ ਸਾਲਾਂ ਤਕ ਸੰਘਰਸ਼ ਹੀ ਕੀਤਾ। ਫੇਰ 2004 ‘ਚ ਆਈ ਫ਼ਿਲਮ ‘ਵਰਸ਼ਮ’ ਵਰਲਡ ਵਾਈਡ ਰਿਲੀਜ਼ ਹੋਈ ਜਿਸ ਨਾਲ ਪ੍ਰਭਾਸ ਨੂੰ ਪਛਾਣ ਮਿਲੀ ਤੇ ਬੈਸਟ ਯੰਗ ਪ੍ਰਫਾਰਮਰ ਲਈ ਸੰਤੋਸ਼ਮ ਐਵਾਰਡ ਵੀ ਮਿਲਿਆ।

Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ ਚੋਣਾਂ ਤੋਂ ਪਹਿਲਾਂ ਵੱਡਾ ਪ੍ਰਸ਼ਾਸਨਿਕ ਫੇਰਬਦਲ, DC ਤੋਂ ਲੈ ਤੇ SHO ਤੱਕ ਕਈ ਸੀਨੀਅਰ ਅਫ਼ਸਰਾਂ ਦੇ ਨਾਮ ਲਿਸਟ 'ਚ ਸ਼ਾਮਲ, ਜਾਣੋ ਕਿੰਨਾ ਨੂੰ ਅਹੁਦਿਆਂ ਤੋਂ ਹਟਾਇਆ ਜਾਏਗਾ?
ਪੰਜਾਬ ਚੋਣਾਂ ਤੋਂ ਪਹਿਲਾਂ ਵੱਡਾ ਪ੍ਰਸ਼ਾਸਨਿਕ ਫੇਰਬਦਲ, DC ਤੋਂ ਲੈ ਤੇ SHO ਤੱਕ ਕਈ ਸੀਨੀਅਰ ਅਫ਼ਸਰਾਂ ਦੇ ਨਾਮ ਲਿਸਟ 'ਚ ਸ਼ਾਮਲ, ਜਾਣੋ ਕਿੰਨਾ ਨੂੰ ਅਹੁਦਿਆਂ ਤੋਂ ਹਟਾਇਆ ਜਾਏਗਾ?
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਧਮਾਕਾ, 'ਕਾਂਗਰਸ' ਨੂੰ ਛੱਡ ਕਈ ਸੀਨੀਅਰ ਆਗੂਆਂ ਸਣੇ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ 'ਆਪ' 'ਚ ਹੋਏ ਸ਼ਾਮਲ...
ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਧਮਾਕਾ, 'ਕਾਂਗਰਸ' ਨੂੰ ਛੱਡ ਕਈ ਸੀਨੀਅਰ ਆਗੂਆਂ ਸਣੇ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ 'ਆਪ' 'ਚ ਹੋਏ ਸ਼ਾਮਲ...
ਸੰਗਰੂਰ ਤੋਂ ਵੱਡੀ ਖ਼ਬਰ! ਤੜਕ ਸਵੇਰੇ ਪਲਟੀ PRTC ਦੀ ਬੱਸ, 3 ਮੌਤਾਂ, ਮੱਚਿਆ ਚੀਕ ਚੀਹਾੜਾ

ਅੱਜ ਇਨ੍ਹਾਂ 5 ਸੂਬਿਆਂ 'ਚ ਨਹੀਂ ਖੁੱਲ੍ਹਣਗੇ ਬੈਂਕ, ਚੈੱਕ ਕਰੋ ਤੁਹਾਡੇ ਸ਼ਹਿਰ ਵਿੱਚ ਛੁੱਟੀ ਹੈ ਜਾਂ ਨਹੀਂ?

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਵੱਡਾ ਪ੍ਰਸ਼ਾਸਨਿਕ ਫੇਰਬਦਲ, DC ਤੋਂ ਲੈ ਤੇ SHO ਤੱਕ ਕਈ ਸੀਨੀਅਰ ਅਫ਼ਸਰਾਂ ਦੇ ਨਾਮ ਲਿਸਟ 'ਚ ਸ਼ਾਮਲ, ਜਾਣੋ ਕਿੰਨਾ ਨੂੰ ਅਹੁਦਿਆਂ ਤੋਂ ਹਟਾਇਆ ਜਾਏਗਾ?
ਪੰਜਾਬ ਚੋਣਾਂ ਤੋਂ ਪਹਿਲਾਂ ਵੱਡਾ ਪ੍ਰਸ਼ਾਸਨਿਕ ਫੇਰਬਦਲ, DC ਤੋਂ ਲੈ ਤੇ SHO ਤੱਕ ਕਈ ਸੀਨੀਅਰ ਅਫ਼ਸਰਾਂ ਦੇ ਨਾਮ ਲਿਸਟ 'ਚ ਸ਼ਾਮਲ, ਜਾਣੋ ਕਿੰਨਾ ਨੂੰ ਅਹੁਦਿਆਂ ਤੋਂ ਹਟਾਇਆ ਜਾਏਗਾ?
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਧਮਾਕਾ, 'ਕਾਂਗਰਸ' ਨੂੰ ਛੱਡ ਕਈ ਸੀਨੀਅਰ ਆਗੂਆਂ ਸਣੇ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ 'ਆਪ' 'ਚ ਹੋਏ ਸ਼ਾਮਲ...
ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਧਮਾਕਾ, 'ਕਾਂਗਰਸ' ਨੂੰ ਛੱਡ ਕਈ ਸੀਨੀਅਰ ਆਗੂਆਂ ਸਣੇ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ 'ਆਪ' 'ਚ ਹੋਏ ਸ਼ਾਮਲ...
ਸੰਗਰੂਰ ਤੋਂ ਵੱਡੀ ਖ਼ਬਰ! ਤੜਕ ਸਵੇਰੇ ਪਲਟੀ PRTC ਦੀ ਬੱਸ, 3 ਮੌਤਾਂ, ਮੱਚਿਆ ਚੀਕ ਚੀਹਾੜਾ
ਸੰਗਰੂਰ ਤੋਂ ਵੱਡੀ ਖ਼ਬਰ! ਤੜਕ ਸਵੇਰੇ ਪਲਟੀ PRTC ਦੀ ਬੱਸ, 3 ਮੌਤਾਂ, ਮੱਚਿਆ ਚੀਕ ਚੀਹਾੜਾ
ਅੱਜ ਇਨ੍ਹਾਂ 5 ਸੂਬਿਆਂ 'ਚ ਨਹੀਂ ਖੁੱਲ੍ਹਣਗੇ ਬੈਂਕ, ਚੈੱਕ ਕਰੋ ਤੁਹਾਡੇ ਸ਼ਹਿਰ ਵਿੱਚ ਛੁੱਟੀ ਹੈ ਜਾਂ ਨਹੀਂ?
ਅੱਜ ਇਨ੍ਹਾਂ 5 ਸੂਬਿਆਂ 'ਚ ਨਹੀਂ ਖੁੱਲ੍ਹਣਗੇ ਬੈਂਕ, ਚੈੱਕ ਕਰੋ ਤੁਹਾਡੇ ਸ਼ਹਿਰ ਵਿੱਚ ਛੁੱਟੀ ਹੈ ਜਾਂ ਨਹੀਂ?
ਪੰਜਾਬ-ਚੰਡੀਗੜ੍ਹ 'ਚ ਅੱਜ ਡ੍ਰਾਈ ਰਹੇਗਾ ਮੌਸਮ, ਕੱਲ੍ਹ ਪੈ ਸਕਦਾ ਮੀਂਹ; ਜਾਣੋ ਮੌਸਮ ਦਾ ਹਾਲ

ਪੰਜਾਬ 'ਚ 20 IAS ਅਫਸਰਾਂ ਦੀ ਹੋਈ ਬਦਲੀ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ

ਸਰਕਾਰ ਦਾ ਮੁਲਾਜ਼ਮਾਂ ਨੂੰ ਵੱਡਾ ਤੋਹਫਾ, DA 'ਚ ਹੋਇਆ ਵਾਧਾ; ਜਾਣੋ ਕਿੰਨਾ ਵੱਧ ਕੇ ਮਿਲੇਗਾ?

ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 140 ਅਫਸਰਾਂ ਦੇ ਟਰਾਂਸਫਰ, 6 ਜ਼ਿਲ੍ਹਿਆਂ ਨੂੰ ਮਿਲੇ ਨਵੇਂ DC; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ

Embed widget