ਪੜਚੋਲ ਕਰੋ

ਆਟੋ ਐਕਸਪੋ 2020 'ਚ ਸੁਪਰਸਟਾਰ ਸ਼ਾਹਰੁਖ ਖਾਨ ਨੇ ਪੇਸ਼ ਕੀਤੀ ਨਵੀਂ ਹੁੰਡਈ ਕ੍ਰੇਟਾ

1/7
ਇੰਜਨ ਵਿਕਲਪਾਂ ਦੀ ਗੱਲ ਕਰੀਏ ਤਾਂ ਨਵੀਂ ਕ੍ਰੇਟਾ 'ਚ 1.5l ਪੈਟਰੋਲ ਪਲੱਸ ਡੀਜ਼ਲ ਇੰਜਣ ਦੀ ਜੋੜੀ ਹੋਵੇਗੀ ਜਦਕਿ ਡੀਸੀਟੀ ਆਟੋਮੈਟਿਕ ਵਾਲਾ 1.4 ਟਰਬੋ ਵੀ ਉਪਲੱਬਧ ਹੋਵੇਗਾ।

2/7
 ਨਵੀਂ ਕ੍ਰੇਟਾ ਦੇ ਅੰਦਰ ਵਧੇਰੇ ਤਕਨੀਕਾਂ ਵਾਲਾ ਇੱਕ ਬਹੁਤ ਹੀ ਆਲੀਸ਼ਾਨ ਕੈਬਿਨ ਮੌਜੂਦ ਹੈ।

3/7
ਬਿਲਕੁਲ ਸਾਹਮਣੇ ਦੀ ਤਰ੍ਹਾਂ, ਨਵੀਂ ਕ੍ਰੇਟਾ ਦੇ ਪਿਛਲੇ ਪਾਸੇ ਵੀ ਦੋ ਸੈਟ-ਅਪ ਟੇਲ-ਲੈਂਪ ਹਨ ਤੇ ਉਪਰਲੇ ਭਾਗ ਦੇ ਨਾਲ ਇੱਕ ਲਾਈਟ ਬਾਰ ਨਾਲ ਜੁੜੇ ਹੋਏ ਹਨ।

4/7
ਦੋਵਾਂ ਪਾਸਿਆਂ ਤੋਂ, ਨਵੀਂ ਕ੍ਰੇਟਾ ਲੰਬੀ, ਵੱਡੀ ਦਿਖਾਈ ਦਿੰਦੀ ਹੈ ਤੇ ਅਜੋਕੀ ਕ੍ਰੇਟਾ ਦੀ ਤੁਲਨਾ ਵਿੱਚ ਇਸ ਦੇ ਸ਼ਾਨਦਾਰ ਡਿਜ਼ਾਇਨ ਦੇ ਕਾਰਨ ਇਹ ਵਧੇਰੇ ਸਟਾਇਲਿਸ਼ ਦਿਖਾਈ ਦਿੰਦੀ ਹੈ। ਐਲੋਏ ਵੀਲ ਨੂੰ ਵੀ ਮੌਜੂਦਾ ਕ੍ਰੇਟਾ ਵਾਂਗ ਗੋਲ ਨਹੀਂ ਕੀਤਾ ਗਿਆ। ਨਵੇਂ ਐਲੋਇਜ਼ ਵੱਡੇ ਤੇ ਹੋਰ ਪ੍ਰੀਮੀਅਮ ਹਨ।

5/7
ਨਵੀਂ ਕ੍ਰੇਟਾ ਲੰਬੀ, ਚੌੜੀ ਤੇ ਮੌਜੂਦਾ ਮਾਡਲ ਦੀ ਤੁਲਨਾ ਵਿੱਚ ਵਧੇਰੇ ਪਤਲੀ ਹੈ। ਨਵੀਂ ਕ੍ਰੇਟਾ ਨੂੰ ਇਸਦੀ ਦਿੱਖ ਦੇ ਨਾਲ ਵਧੇਰੇ ਪ੍ਰੀਮੀਅਮ ਬਣਾਇਆ ਗਿਆ ਹੈ। ਸਾਹਮਣੇ ਵਾਲਾ ਸਿਰੇ ਨੂੰ ਇਕ ਵੱਡੀ ਗਰਿੱਲ ਨਾਲ ਵੱਖਰਾ ਹੈੱਡਲੈਂਪ/ਡੀਆਰਐਲ ਮਿਲਦਾ ਹੈ ਤੇ ਇਹ ਇਸ ਨੂੰ ਵਧੇਰੇ ਪੇਸ਼ਕਾਰੀ ਯੋਗ ਬਣਾਉਂਦਾ ਹੈ।

6/7
ਪਹਿਲਾਂ ਵਾਲੀ ਕ੍ਰੇਟਾ ਇੱਕ ਵੱਡੀ ਸਫਲਤਾ ਸੀ ਪਰ ਇਹ ਨਵਾਂ ਮਾਡਲ ਸਾਰੇ ਨਵੇਂ ਅੰਦਰੂਨੀ ਤੇ ਇੰਜਣਾਂ ਦੇ ਨਾਲ ਜੁੜੀ ਤਕਨਾਲੋਜੀ ਦਾ ਨਵਾਂ ਪਲੇਟਫਾਰਮ ਹੈ।

7/7
‘ਆਟੋ ਐਕਸਪੋ 2020’ ਵਿੱਚ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੇ ਨਵੀਂ ਕਾਰ ਹੁੰਡਈ ਕ੍ਰੇਟਾ ਦਾ ਉਦਘਾਟਨ ਕੀਤਾ। ਨਵੀਂ ਹੁੰਡਈ ਕ੍ਰੇਟਾ ਭਾਰਤੀ ਬਾਜ਼ਾਰ ਲਈ ਪੇਸ਼ ਕੀਤੀ ਗਈ ਹੈ ਤੇ ਕੁਝ ਮਹੀਨਿਆਂ ਦੇ ਸਮੇਂ ਵਿੱਚ ਇਸ ਨੂੰ ਲਾਂਚ ਕੀਤਾ ਜਾਵੇਗਾ।

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Punjab News : ਰਿਸ਼ਤੇ ਦੇ ਬਹਾਨੇ ਬੁਲਾਇਆ ਵਿਚੋਲਾ, ਕਮਰੇ 'ਚ ਬਣਾਈ ਅਸ਼ਲੀਲ ਵੀਡੀਓ, ਫਿਰ ਮੰਗੇ 1 ਲੱਖ!

Trisha Krishnan : ਕੀ ਰਾਜਨੀਤੀ 'ਚ ਆਵੇਗੀ CM ਵਿਜੇ ਦੀ ਦੋਸਤ Trisha Krishnan ? ਨਾਂ 'ਤੇ ਲਾਂਚ ਹੋਇਆ ਫੋਰਮ , ਪੋਸਟਰ ਵੀ ਜਾਰੀ

Blackout : ਇਸ ਸ਼ਹਿਰ 'ਚ ਹੋਵੇਗਾ ਬਲੈਕਆਊਟ, 35 ਥਾਵਾਂ 'ਤੇ ਵੱਜਣਗੇ ਸਾਇਰਨ, ਪ੍ਰਸ਼ਾਸਨ ਨੇ ਲੋਕਾਂ ਨੂੰ ਕੀਤੀ ਖਾਸ ਅਪੀਲ

 Punjab PCS Exam ਨੂੰ ਲੈ ਕੇ ਵੱਡੀ ਅਪਡੇਟ, PPSC ਨੇ ਹਾਈਕੋਰਟ 'ਚ ਜਮ੍ਹਾਂ ਕਰਵਾਇਆ ਸਾਰਾ ਰਿਕਾਰਡ,  ਹੁਣ ਹੋਵੇਗਾ ਵੱਡਾ ਫੈਸਲਾ?

Sara Tendulkar : ਪੰਜਾਬ ਦੀ ਨੂੰਹ ਬਣਨ ਜਾ ਰਹੀ ਸਾਰਾ ਤੇਂਦੁਲਕਰ? ਇਸ ਪੰਜਾਬੀ ਮੁੰਡੇ ਨਾਲ ਜੁੜਿਆ ਨਾਂ!

Punjab News : 10 ਰੁਪਏ ਦੇ ਕੁਰਕੁਰੇ ਦਾ ਲਾਲਚ ਦੇ ਕੇ ਮਾਸੂਮ ਨੂੰ ਲੈ ਗਿਆ ਜੰਗਲ, ਫਿਰ ਕਰ ਦਿੱਤਾ ਵੱਡਾ ਕਾਂਡ!

Weather Update : ਠੰਢ ਵਿਚਕਾਰ 18 ਸੂਬਿਆਂ 'ਚ ਮੀਂਹ ਦਾ ਅਲਰਟ ,ਜਾਣੋ ਪੰਜਾਬ, ਦਿੱਲੀ, ਯੂਪੀ ਤੇ ਬਿਹਾਰ ਦਾ ਮੌਸਮ

Punjab Elections 2027 : ਸੁਖਬੀਰ ਸਿੰਘ ਬਾਦਲ ਨੇ 2027 ਦੀਆਂ ਚੋਣਾਂ ਲਈ ਉਮੀਦਵਾਰ ਦਾ ਕਰਤਾ ਐਲਾਨ!

Embed widget