ਪੜਚੋਲ ਕਰੋ

ਮਹਿੰਦਰਾ ਨੇ ਉਤਾਰੀਆਂ ਕਫਾਇਤੀ ਕਾਰਾਂ, ਇਲੈਕਟ੍ਰਿਕ ਈਕੇਯੂਵੀ ਤੇ ਈਐਕਸਯੂਵੀ 300

1/9
ਇਸ ਨੂੰ ਸਾਲ ਦੇ ਅੰਤ ਤੱਕ ਲਾਂਚ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਦੀ ਕੀਮਤ ਦਾ ਮੁਕਾਬਲਾ ਟਾਟਾ ਨੈਕਸਨ ਈਵੀ ਨਾਲ ਹੋਵੇਗਾ।

2/9
ਸਟੈਂਡਰਡ ਐਕਸਯੂਵੀ 'ਤੇ ਵੱਡੀ ਸਕ੍ਰੀਨ ਤੇ ਵੱਖਰੇ ਗੀਅਰ ਸਲੈਕਸ਼ਨ ਤੇ ਵਧੇਰੇ ਪ੍ਰੀਮੀਅਮ ਵਰਗੇ ਬਦਲਾਵ ਹੋਣਗੇ।

3/9
ਇਸ ਵਿੱਚ ਤੇਜ਼ ਚਾਰਜਿੰਗ ਤੇ ਹੋਰ ਵਿਸ਼ੇਸ਼ਤਾਵਾਂ ਵੀ ਹੋਣਗੀਆਂ ਜੋ ਪੈਟਰੋਲ/ਡੀਜ਼ਲ ਐਕਸਯੂਵੀ ਵਿੱਚ ਨਹੀਂ ਹੋਣਗੀਆਂ।

4/9
ਅਸੀਂ ਆਸ ਕਰਦੇ ਹਾਂ ਕਿ ਇਸ ਦੀ ਰੇਂਜ ਲਗਪਗ 300 ਕਿਲੋਮੀਟਰ ਦੀ ਦਰ ਨਾਲ ਹੋਵੇਗੀ ਜਿਸ ਨਾਲ ਇਹ ਹੋਰ ਈਵੀ ਕਾਰਾਂ ਦਾ ਮੁਕਾਬਲਾ ਕਰ ਸਕੇਗੀ।

5/9
eXUV300: ਸਾਰੇ ਇਲੈਕਟ੍ਰਿਕ ਐਕਸਯੂਵੀ 300 ਮੌਜੂਦਾ ਸੰਸਕਰਣ ਨਾਲੋਂ ਵਧੇਰੇ ਰੈਡੀਕਲ ਦਿਖਾਈ ਦਿੰਦੇ ਹਨ ਤੇ ਵੱਖਰਾ ਨਜ਼ਰ ਆ ਰਹੇ ਹਨ।

6/9
ਮਹਿੰਦਰਾ ਤੇਜ਼ੀ ਨਾਲ ਚਾਰਜ 55 ਮਿੰਟ 'ਚ 80 ਪ੍ਰਤੀਸ਼ਤ ਤੱਕ ਚਾਰਜਿੰਗ ਵੀ ਦੇ ਰਿਹਾ ਹੈ। ਮਹਿੰਦਰਾ ਈ-ਕੇਯੂਵੀ ਖਰੀਦਦਾਰਾਂ ਨੂੰ ਬੈਟਰੀ ਦੀ ਵਾਰੰਟੀ ਤੇ ਕਾਰ ਦੀ ਵਾਰੰਟੀ ਵੀ ਦੇਵੇਗਾ।

7/9
ਇਹ ਇਲੈਕਟ੍ਰਿਕ ਐਸਯੂਵੀ ਕਾਰ ਸਿੰਗਲ ਚਾਰਜਿੰਗ 'ਚ 150 ਤੋਂ 180 ਕਿਲੋਮੀਟਰ ਦੀ ਦੂਰੀ ਕਰੇਗੀ ਜਿਸ ਦਾ ਅਰਥ ਹੈ ਕਿ ਇਹ ਸ਼ਹਿਰ ਦੇ ਸਫਰ ਲਈ ਕਾਫ਼ੀ ਵਧੀਆ ਹੈ।

8/9
ਈ-ਕੇਯੂਵੀ ਨੂੰ 15.9kWh ਇਲੈਕਟ੍ਰਿਕ ਮੋਟਰ ਮਿਲੀ ਹੈ ਜੋ ਸ਼ਹਿਰੀ ਵਰਤੋਂ ਲਈ 55 ਬੀਐਚਪੀ ਤੇ 120 ਐਨਐਮ ਟਾਰਕ ਪੈਦਾ ਕਰਦੀ ਹੈ। ਇਸ ਦੀ ਪਾਵਰ ਇਸ ਨੂੰ ਇੱਕ ਆਮ ਪੈਟਰੋਲ ਹੈਚਬੈਕ ਨਾਲ ਤੁਲਨਾਯੋਗ ਬਣਾਉਂਦਾ ਹੈ।

9/9
ਈ-ਕੇਯੂਵੀ ਨੂੰ 8.2 ਲੱਖ ਰੁਪਏ 'ਚ ਲਾਂਚ ਕੀਤਾ ਗਿਆ ਹੈ ਜੋ ਨਵੀਂ ਐਫਏਐਮ ਸਕੀਮ ਤਹਿਤ ਸਰਕਾਰ ਲਾਭ ਦਿੰਦੀ ਹੈ ਜੋ ਇਸ ਨੂੰ ਬਹੁਤ ਹੀ ਕਫਾਇਤੀ ਬਣਾਉਂਦਾ ਹੈ।

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Online Shopping Scam :  ਦੀਵਾਲੀ ਆਫਰ 'ਚ 65 ਹਜ਼ਾਰ ਦੀ LED ਖਰੀਦੀ, ਡੱਬਾ ਖੋਲ੍ਹਿਆ ਤਾਂ ਅੰਦਰੋਂ ਨਿਕਲੀ ਅਜਿਹੀ ਚੀਜ਼ ਕਿ ਉੱਡ ਗਏ ਹੋਸ਼

Employee PF : ਕੀ ਅੱਜ ਤੁਹਾਡੀ ਵੀ ਕੱਟ ਕੇ ਆਈ ਹੈ ਤਨਖਾਹ? ਜਾਣੋ EPFO ਅਤੇ ਨਵੇਂ ਵੇਜ ਕੋਡ ਦਾ ਪੂਰਾ ਮਾਮਲਾ

Health Tips : ਦੂਜਿਆਂ ਦੀ ਆਵਾਜ਼ ਨਾਲ ਖੁੱਲ੍ਹ ਜਾਂਦੀ ਹੈ ਨੀਂਦ, ਪਰ ਆਪਣੇ ਖਰਾਟੇ ਕਿਉਂ ਨਹੀਂ ਸੁਣਦੇ?

Bank Holidays : 2 ਤੋਂ 8 ਨਵੰਬਰ ਤੱਕ ਕਦੋਂ-ਕਦੋਂ ਬੰਦ ਰਹਿਣਗੇ ਬੈਂਕ? ਦੇਖੋ ਛੁੱਟੀਆਂ ਦੀ ਪੂਰੀ ਲਿਸਟ

Silver Price Crash : 10 ਗ੍ਰਾਮ ਸੋਨੇ ਦੇ ਬਰਾਬਰ ਪਹੁੰਚ ਸਕਦੀ ਹੈ 1 ਕਿਲੋ ਚਾਂਦੀ ਦੀ ਕੀਮਤ! ਰਿਕਾਰਡ ਪੱਧਰ ਤੋਂ 57% ਡਿੱਗੇ ਭਾਅ

AAP ਦੇ 2 ਵਿਧਾਇਕਾਂ ਨੇ ਛੱਡੀ ਪਾਰਟੀ: ਬੋਲੇ- ਕੇਜਰੀਵਾਲ ਦੀਆਂ ਗਾਰੰਟੀਆਂ ਪੂਰੀਆਂ ਨਹੀਂ ਹੋਈਆਂ, ਭਲਕੇ BJP 'ਚ ਹੋਣਗੇ ਸ਼ਾਮਲ

Warren Buffett : 48 ਸਾਲਾਂ ਤੋਂ ਪਾਣੀ ਨਹੀਂ ਪੀਤਾ! ਜਾਣੋ ਵਾਰਨ ਬਫੇਟ ਦੀ ਅਜੀਬ ਆਦਤ ਦਾ ਰਾਜ਼

Flight Ticket Price : ਚੌਥੀ ਵਾਰ ਮਹਿੰਗਾ ਹੋਇਆ ਹਵਾਈ ਤੇਲ ! ਕੀ ਹੁਣ ਫਲਾਈਟ ਟਿਕਟਾਂ ਲਈ ਵੀ ਦੇਣੇ ਪੈਣਗੇ ਵੱਧ ਪੈਸੇ?

Embed widget