ਪੜਚੋਲ ਕਰੋ

ਮਰੂਤੀ ਸੂਜ਼ੂਕੀ ਦੇ ਨਵੇਂ ਅਵਿਸ਼ਕਾਰ ‘ਬਲੇਨੋ ਆਰ.ਐਸ.’ ਦਾ ਇੰਤਜ਼ਾਰ ਖਤਮ

1/4
ਕੰਪਨੀ ਸੂਤਰਾਂ ਨੇ ਇਸ ਨਵੇਂ ਮਾਡਲ ਬਾਰੇ ਕੁਝ ਜਾਣਕਾਰੀਆਂ ਸਾਂਝੀਆਂ ਕੀਤੀਆਂ ਹਨ। ਕੀ ਖਾਸ ਹੋਏਗਾ ਨਵੀਂ ਬਲੇਨੋ ਆਰ.ਐਸ. ‘ਚ- – ਬਲੇਨੋ ਆਰ.ਐਸ. ਫਰਵਰੀ ‘ਚ ਲਾਂਚ ਹੋਵੇਗੀ ਤੇ ਸਿਰਫ ਅਲਫਾ ਵੈਰੀਏਂਟ ‘ਚ ਹੀ ਮਿਲੇਗੀ। – ਬਲੇਨੋ ਆਰ.ਐਸ. ਦਾ ਮੁਕਾਬਲਾ ਫਾਕਸਵੇਗਨ ਪੋਲੋ ਜੀ.ਟੀ. ਟੀ.ਐਸ.ਆਈ. ਨਾਲ ਹੋਵੇਗਾ। ਪੋਲੋ ਜੀ.ਟੀ. ਟੀ.ਐਸ.ਆਈ. ਦੀ ਤਾਕਤ ਉਂਝ ਤਾਂ ਬਲੇਨੋ ਤੋਂ ਵੱਧ ਹੈ ਪਰ ਬਲੇਨੋ, ਪੋਲੋ ਤੋਂ ਘੱਟ ਵਜ਼ਨ ‘ਚ ਹੋਵੇਗੀ।

2/4
ਮਰੂਤੀ ਸੂਜ਼ੂਕੀ ਦੀ ਬਲੇਨੋ ਦਾ ਨਵਾਂ ਪਾਵਰਫੁੱਲ ਰੂਪ ‘ਬਲੇਨੋ ਆਰ.ਐਸ.’ ਲਾਂਚ ਹੋਣ ਜਾ ਰਿਹਾ ਹੈ। ਬਲੇਨੋ ਦਾ ਇਹ ਰੂਪ ਲੰਬੇ ਸਮੇਂ ਤੋਂ ਚਰਚਾ ‘ਚ ਹੈ। ਸੂਤਰਾਂ ਮੁਤਾਬਕ ਇਹ ਇੰਤਜ਼ਾਰ ਹੁਣ ਖਤਮ ਹੋਣ ਜਾ ਰਿਹਾ ਹੈ। ਕੰਪਨੀ 3 ਮਾਰਚ ਨੂੰ ‘ਬਲੇਨੋ ਆਰ.ਐਸ.’ ਲਾਂਚ ਕਰ ਸਕਦੀ ਹੈ।

3/4
ਬਲੇਨੋ ਆਰ.ਐਸ. ‘ਚ 1.0 ਲੀਟਰ ਦਾ 3 ਸਿਲੰਡਰ ਬੂਸਟਰਜੈੱਟ ਪੈਟਰੋਲ ਇੰਜਣ ਮਿਲੇਗਾ। ਇਹ 102 ਪੀਐਸ ਪਾਵਰ ਤੇ 150 ਐਨ.ਐਮ.ਐਮ. ਦਾ ਦਾਰਕ ਦੇਵੇਗਾ। ਇਸ ‘ਚ ਸਿਰਫ ਮੈਨੂਅਲ ਗੇਅਰ ਟ੍ਰਾਂਸਮੀਸ਼ਨ ਮਿਲੇਗਾ। – ਵਧੀਆ ਤੇ ਦਮਦਾਰ ਬ੍ਰੇਕ ਲਈ ਇਸ ਦੇ ਚਾਰਾਂ ਪਹੀਆਂ ‘ਚ ਡਿਸਕ ਬ੍ਰੇਕ ਹੋਣਗੇ।

4/4
ਡਿਜ਼ਾਈਨ ਦੇ ਮਾਮਲੇ ‘ਚ ਇਹ ਮੌਜੂਦਾ ਬਲੇਨੋ ਵਰਗੀ ਹੀ ਹੋਵੇਗੀ, ਹਾਲਾਂਕਿ ਨਵੇਂ ਡਿਜਾਈਨ ਦੇ ਬੰਪਰ ਤੇ ਅਲਾਏ ਵਹੀਲ ਇਸ ਨੂੰ ਸਟੈਂਡਰਡ ਬਲੇਨੋ ਤੋਂ ਵੱਖਰਾ ਬਣਾਉਣਗੇ। ਹੋਰ ਬਦਲਾਅ ‘ਚ ਪਿੱਛੇ ਵੱਲ ਆਰ.ਐਸ. ਬੈਜ਼ਿੰਗ, ਸਟੇਅਰਿੰਗ ਵਹੀਲ, ਗਿਅਰ ਨਾਬ ਤੇ ਸੀਟ ਅਪਹੋਲਸਟ੍ਰੀ ਤੇ ਆਰ.ਐਸ. ਦੀ ਸਟੀਚਿੰਗ ਮਿਲੇਗੀ। ਇਸ ਗੱਡੀ ਦੀ ਕੀਮਤ 8 ਲੱਖ ਰੁਪਏ (ਐਕਸ ਸ਼ੋਅ ਰੂਮ) ਦੇ ਕਰੀਬ ਹੋਣ ਦੀ ਉਮੀਦ ਹੈ। ਇਹ ਸਟੈਂਡਰਡ ਟਾਪ ਵੈਰੀਏਂਟ ਦੇ ਮੁਕਾਬਲੇ 80 ਹਜਾਰ ਤੋਂ 1 ਲੱਖ ਰੁਪਏ ਮਹਿੰਗੀ ਹੋਵੇਗੀ। ਇਸ ਨੂੰ ਵੀ ਐਸ-ਕਰਾਸ ਤੇ ਇਗਨਿਸ ਵਾਂਗ ਨੈਕਸਾ ਡੀਲਰਸ਼ਿਪ ਰਾਹੀਂ ਹੀ ਵੇਚਿਆ ਜਾਵੇਗਾ।

Sponsored Links by Taboola

ਟਾਪ ਹੈਡਲਾਈਨ

Mansa 'ਚ ਭਿਆਨਕ ਸੜਕ ਹਾਦਸਾ, ਦੋ ਨੌਜਵਾਨਾਂ ਦੀ ਮੌਤ, ਇੱਕ ਦੀ ਹਾਲਤ ਗੰਭੀਰ , ਟਰਾਲੇ ਦੀ ਕਾਰ ਨਾਲ ਹੋਈ ਟੱਕਰ

Hoshiarpur ਸੈਂਟਰਲ ਜੇਲ੍ਹ ਦਾ ਡਿਪਟੀ ਸੁਪਰਿੰਟੈਂਡੈਂਟ ਗ੍ਰਿਫ਼ਤਾਰ, ਕੈਦੀ ਦਾ ਦਾਅਵਾ -ਜੇਲ੍ਹ ਅੰਦਰ ਚਿੱਟਾ ਵਿਕਵਾਇਆ ਜਾਂਦਾ , ਰਾਤ ਨੂੰ ਲੜਕਾ-ਲੜਕੀ...

Hoshiarpur News : ਦਸੂਹਾ 'ਚ ਸੁੱਤੇ ਪਏ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ , ਇਲਾਕੇ 'ਚ ਫੈਲੀ ਸਨਸਨੀ

LPG ਬਾਰੇ ਵੱਡੀ ਖ਼ਬਰ , ਸਰਕਾਰ ਨੇ LNG ਸਪਲਾਈ 'ਤੇ ਲੱਗੀ ਪਾਬੰਦੀ ਹਟਾਈ, ਹੁਣ ਹੋਰਮੁਜ਼ ਰਾਹੀਂ ਭਾਰਤ ਪਹੁੰਚੇਗੀ ਗੈਸ

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Mansa 'ਚ ਭਿਆਨਕ ਸੜਕ ਹਾਦਸਾ, ਦੋ ਨੌਜਵਾਨਾਂ ਦੀ ਮੌਤ, ਇੱਕ ਦੀ ਹਾਲਤ ਗੰਭੀਰ , ਟਰਾਲੇ ਦੀ ਕਾਰ ਨਾਲ ਹੋਈ ਟੱਕਰ
Mansa 'ਚ ਭਿਆਨਕ ਸੜਕ ਹਾਦਸਾ, ਦੋ ਨੌਜਵਾਨਾਂ ਦੀ ਮੌਤ, ਇੱਕ ਦੀ ਹਾਲਤ ਗੰਭੀਰ , ਟਰਾਲੇ ਦੀ ਕਾਰ ਨਾਲ ਹੋਈ ਟੱਕਰ
Hoshiarpur ਸੈਂਟਰਲ ਜੇਲ੍ਹ ਦਾ ਡਿਪਟੀ ਸੁਪਰਿੰਟੈਂਡੈਂਟ ਗ੍ਰਿਫ਼ਤਾਰ, ਕੈਦੀ ਦਾ ਦਾਅਵਾ -ਜੇਲ੍ਹ ਅੰਦਰ ਚਿੱਟਾ ਵਿਕਵਾਇਆ ਜਾਂਦਾ , ਰਾਤ ਨੂੰ ਲੜਕਾ-ਲੜਕੀ...
Hoshiarpur ਸੈਂਟਰਲ ਜੇਲ੍ਹ ਦਾ ਡਿਪਟੀ ਸੁਪਰਿੰਟੈਂਡੈਂਟ ਗ੍ਰਿਫ਼ਤਾਰ, ਕੈਦੀ ਦਾ ਦਾਅਵਾ -ਜੇਲ੍ਹ ਅੰਦਰ ਚਿੱਟਾ ਵਿਕਵਾਇਆ ਜਾਂਦਾ , ਰਾਤ ਨੂੰ ਲੜਕਾ-ਲੜਕੀ...
Hoshiarpur News : ਦਸੂਹਾ 'ਚ ਸੁੱਤੇ ਪਏ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ , ਇਲਾਕੇ 'ਚ ਫੈਲੀ ਸਨਸਨੀ
Hoshiarpur News : ਦਸੂਹਾ 'ਚ ਸੁੱਤੇ ਪਏ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ , ਇਲਾਕੇ 'ਚ ਫੈਲੀ ਸਨਸਨੀ
LPG ਬਾਰੇ ਵੱਡੀ ਖ਼ਬਰ , ਸਰਕਾਰ ਨੇ LNG ਸਪਲਾਈ 'ਤੇ ਲੱਗੀ ਪਾਬੰਦੀ ਹਟਾਈ, ਹੁਣ ਹੋਰਮੁਜ਼ ਰਾਹੀਂ ਭਾਰਤ ਪਹੁੰਚੇਗੀ ਗੈਸ
LPG ਬਾਰੇ ਵੱਡੀ ਖ਼ਬਰ , ਸਰਕਾਰ ਨੇ LNG ਸਪਲਾਈ 'ਤੇ ਲੱਗੀ ਪਾਬੰਦੀ ਹਟਾਈ, ਹੁਣ ਹੋਰਮੁਜ਼ ਰਾਹੀਂ ਭਾਰਤ ਪਹੁੰਚੇਗੀ ਗੈਸ
Traffic Rules : ਇੱਕੋ ਦਿਨ 'ਚ ਇੱਕੋ ਗਲਤੀ ਲਈ ਕਿੰਨੀ ਵਾਰ ਕੱਟ ਸਕਦਾ ਹੈ ਚਲਾਨ? ਜਾਣੋ ਟ੍ਰੈਫਿਕ ਨਿਯਮ

Diljit Dosanjh Video: ਦਿਲਜੀਤ ਦੋਸਾਂਝ ਵੱਲੋਂ ਹੈਰਾਨੀਜਨਕ ਖੁਲਾਸਾ, ਬੋਲੇ- 'ਮੈਂ ਦੁਨੀਆ ਛੱਡਣਾ ਚਾਹੁੰਦਾ, ਇਸ ਲਈ...', ਪੰਜਾਬੀ ਗਾਇਕ ਦੇ ਵੀਡੀਓ ਨੇ ਵਧਾਈ ਚਿੰਤਾ...
ਦਿਲਜੀਤ ਦੋਸਾਂਝ ਵੱਲੋਂ ਹੈਰਾਨੀਜਨਕ ਖੁਲਾਸਾ, ਬੋਲੇ- 'ਮੈਂ ਦੁਨੀਆ ਛੱਡਣਾ ਚਾਹੁੰਦਾ, ਇਸ ਲਈ...', ਪੰਜਾਬੀ ਗਾਇਕ ਦੇ ਵੀਡੀਓ ਨੇ ਵਧਾਈ ਚਿੰਤਾ...
Singer Death: ਲੋਕ ਕਲਾ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਗਾਇਕਾ ਦਾ ਅਚਾਨਕ ਦੇਹਾਂਤ; ਹਸਪਤਾਲ 'ਚ ਲਏ ਆਖ਼ਰੀ ਸਾਹ...

Punjab Congress ਦੀ ਖਿੱਚਤਾਣ 'ਚ ਸਿੱਧੂ ਗੁੱਟ ਦੀ ਐਂਟਰੀ, ਮੁਸਤਫਾ ਬੋਲੇ- ਮਜ਼ਬੂਤ ਨੇਤਾ ਨੂੰ ਸੌਂਪੀ ਜਾਵੇ ਕਮਾਨ; ਚੰਨੀ ਦੇ ਵਿਰੋਧ 'ਚ ਵੜਿੰਗ...

Embed widget