ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਸੰਗਰੂਰ ਹਾਦਸੇ ਤੋਂ ਬਾਅਦ ਬਠਿੰਡਾ ਟਰਾਂਸਪੋਰਟ ਵਿਭਾਗ ਦੀ ਵੀ ਖੁੱਲ੍ਹੀ ਨੀਂਦ
![](https://static.abplive.com/wp-content/uploads/sites/5/2020/02/17182948/VideoCapture_20200217-124324.jpg?impolicy=abp_cdn&imwidth=720)
1/8
![ਛੇ ਸਕੂਲ ਵਾਹਨਾਂ ਨੂੰ ਬੌਂਡ ਕੀਤਾ ਗਿਆ।](https://static.abplive.com/wp-content/uploads/sites/5/2020/02/17183024/VideoCapture_20200217-124423.jpg?impolicy=abp_cdn&imwidth=720)
ਛੇ ਸਕੂਲ ਵਾਹਨਾਂ ਨੂੰ ਬੌਂਡ ਕੀਤਾ ਗਿਆ।
2/8
![ਕਰੀਬ ਪੰਜ ਸਕੂਲ ਵੈਨਾਂ ਦੇ ਚਲਾਨ ਕੱਟੇ ਗਏ।](https://static.abplive.com/wp-content/uploads/sites/5/2020/02/17183018/VideoCapture_20200217-124414.jpg?impolicy=abp_cdn&imwidth=720)
ਕਰੀਬ ਪੰਜ ਸਕੂਲ ਵੈਨਾਂ ਦੇ ਚਲਾਨ ਕੱਟੇ ਗਏ।
3/8
![ਬਠਿੰਡਾ ਵਿੱਚ ਅੱਜ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਸਕੂਲ ਵਾਹਨਾਂ ਦੀ ਚੈਕਿੰਗ ਕੀਤੀ।](https://static.abplive.com/wp-content/uploads/sites/5/2020/02/17183011/VideoCapture_20200217-124350.jpg?impolicy=abp_cdn&imwidth=720)
ਬਠਿੰਡਾ ਵਿੱਚ ਅੱਜ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਸਕੂਲ ਵਾਹਨਾਂ ਦੀ ਚੈਕਿੰਗ ਕੀਤੀ।
4/8
![ਪਰ ਜੇ ਪ੍ਰਸ਼ਾਸਨ ਅਤੇ ਸਰਕਾਰ ਨੇ ਇਸ ਦਰਦਨਾਕ ਹਾਦਸੇ ਤੋਂ ਪਹਿਲਾਂ ਇਸ ਤਰ੍ਹਾਂ ਦੀ ਚੈਕਿੰਗ ਮੁਹਿੰਮ ਦੀ ਸ਼ੁਰੂਆਤ ਕੀਤੀ ਹੁੰਦੀ।](https://static.abplive.com/wp-content/uploads/sites/5/2020/02/17183004/VideoCapture_20200217-124346.jpg?impolicy=abp_cdn&imwidth=720)
ਪਰ ਜੇ ਪ੍ਰਸ਼ਾਸਨ ਅਤੇ ਸਰਕਾਰ ਨੇ ਇਸ ਦਰਦਨਾਕ ਹਾਦਸੇ ਤੋਂ ਪਹਿਲਾਂ ਇਸ ਤਰ੍ਹਾਂ ਦੀ ਚੈਕਿੰਗ ਮੁਹਿੰਮ ਦੀ ਸ਼ੁਰੂਆਤ ਕੀਤੀ ਹੁੰਦੀ।
5/8
![ਤਾਂ ਚਾਰ ਮਾਸੂਮ ਬੱਚੇ ਅੱਜ ਆਪਣੇ ਪਰਿਵਾਰ ਦੇ ਨਾਲ ਹੋਣੇ ਸੀ।](https://static.abplive.com/wp-content/uploads/sites/5/2020/02/17182959/VideoCapture_20200217-124342.jpg?impolicy=abp_cdn&imwidth=720)
ਤਾਂ ਚਾਰ ਮਾਸੂਮ ਬੱਚੇ ਅੱਜ ਆਪਣੇ ਪਰਿਵਾਰ ਦੇ ਨਾਲ ਹੋਣੇ ਸੀ।
6/8
![ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਚੈਕਿੰਗ ਮੁਹਿੰਮ ਦੌਰਾਨ ਦੱਸਿਆ ਕਿ ਸਕੂਲੀ ਵਾਹਨਾਂ ਦੇ ਚਲਾਨ ਕੱਟੇ ਜਾ ਰਹੇ ਹਨ।](https://static.abplive.com/wp-content/uploads/sites/5/2020/02/17182954/VideoCapture_20200217-124331.jpg?impolicy=abp_cdn&imwidth=720)
ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਚੈਕਿੰਗ ਮੁਹਿੰਮ ਦੌਰਾਨ ਦੱਸਿਆ ਕਿ ਸਕੂਲੀ ਵਾਹਨਾਂ ਦੇ ਚਲਾਨ ਕੱਟੇ ਜਾ ਰਹੇ ਹਨ।
7/8
![ਸੰਗਰੂਰ ਵਿੱਚ ਵਾਪਰੇ ਦਰਦਨਾਕ ਹਾਦਸੇ ਤੋਂ ਬਾਅਦ ਬਠਿੰਡਾ ਟਰਾਂਸਪੋਰਟ ਵਿਭਾਗ ਵੀ ਹਰਕਤ ਵਿੱਚ ਆ ਗਿਆ ਹੈ।](https://static.abplive.com/wp-content/uploads/sites/5/2020/02/17182948/VideoCapture_20200217-124324.jpg?impolicy=abp_cdn&imwidth=720)
ਸੰਗਰੂਰ ਵਿੱਚ ਵਾਪਰੇ ਦਰਦਨਾਕ ਹਾਦਸੇ ਤੋਂ ਬਾਅਦ ਬਠਿੰਡਾ ਟਰਾਂਸਪੋਰਟ ਵਿਭਾਗ ਵੀ ਹਰਕਤ ਵਿੱਚ ਆ ਗਿਆ ਹੈ।
8/8
![ਜਿਹਨਾਂ ਵਾਹਨਾਂ ਦੀ ਹਾਲਤ ਜ਼ਿਆਦਾ ਖਸਤਾ ਸੀ ਉਨ੍ਹਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਿਆ ਹੈ।](https://static.abplive.com/wp-content/uploads/sites/5/2020/02/17182943/VideoCapture_20200217-124318.jpg?impolicy=abp_cdn&imwidth=720)
ਜਿਹਨਾਂ ਵਾਹਨਾਂ ਦੀ ਹਾਲਤ ਜ਼ਿਆਦਾ ਖਸਤਾ ਸੀ ਉਨ੍ਹਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਿਆ ਹੈ।
Published at : 17 Feb 2020 03:49 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪਟਿਆਲਾ
ਲਾਈਫਸਟਾਈਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)