ਇਹ ਕਾਰ ਹਾਲੀਵੁੱਡ ਫਿਲਮ 'ਬੈਟਮੈਨ ਰਿਟਰਨਸ' ਵਿੱਚ ਵਰਤੀ ਗਈ ਸੀ। ਇਹ ਕਾਰ 1973 ਮਾਡਲ ਦੀ ਲਿਕਨ ਕਾਂਟੀਨੈਂਟਲ ਨੂੰ ਮਾਡੀਫਾਈ ਕਰਕੇ ਤਿਆਰ ਕੀਤੀ ਗਈ ਸੀ। ਇਸ ਕਾਰ ਨੂੰ 'ਬੈਟਮੋਬਾਈਲ' ਨਾਮ ਦਿੱਤਾ ਗਿਆ ਸੀ ਅਤੇ ਇਸਨੂੰ ਬਣਾਉਣ ਵਿੱਚ ਸਾਢੇ ਤਿੰਨ ਸਾਲ ਲੱਗੇ ਸਨ ਅਤੇ 10 ਲੱਖ ਡਾਲਰ ਕਰੀਬ ਸਾਢੇ ਛੇ ਕਰੋੜ ਦਾ ਖਰਚਾ ਆਇਆ ਸੀ।