ਪੜਚੋਲ ਕਰੋ
ਫੌਜ ਦੀ ਵਰਦੀ, BCCI ਦਾ ਬੌਸ ?

1/8

ਕ੍ਰਿਕਟ ਨਾਲ ਜੁੜੀਆਂ ਕੁਝ ਹੋਰ ਹਸਤੀਆਂ ਵੀ ਟੈਰੀਟੋਰੀਅਲ ਆਰਮੀ ਦਾ ਹਿੱਸਾ ਹਨ। ਕਪਿਲ ਦੇਵ ਨੇ 24 ਸਿਤੰਬਰ 2008 ਨੂੰ ਟੈਰੀਟੋਰੀਅਲ ਆਰਮੀ 'ਚ ਬਤੌਰ ਔਨਰੇਰੀ ਲੈਫਟੀਨੈਂਟ ਕਰਨਲ ਜਾਇਨ ਕੀਤਾ ਸੀ।
2/8

ਟੀਮ ਇੰਡੀਆ ਦੇ ਕਪਤਾਨ ਮਹੇਂਦਰ ਸਿੰਘ ਧੋਨੀ ਅਤੇ ਸ਼ੂਟਿੰਗ 'ਚ ਬੀਜਿੰਗ ਓਲੰਪਿਕਸ 'ਚ ਸੋਨ ਤਗਮਾ ਜਿੱਤਣ ਵਾਲੇ ਅਭਿਨਵ ਬਿੰਦਰਾ ਨੂੰ ਵੀ ਆਪਣੀ ਫੀਲਡ 'ਚ ਕਮਾਲ ਕਰਕੇ ਵਿਖਾਉਣ ਲਈ ਆਰਮੀ 'ਚ ਔਨਰੇਰੀ ਲੈਫਟੀਨੈਂਟ ਕਰਨਲ ਦਾ ਅਹੁਦਾ ਦੇਕੇ ਸਨਮਾਨਿਤ ਕੀਤਾ ਗਿਆ ਸੀ।
3/8

ਇਸਤੋਂ ਪਹਿਲਾਂ ਅਨੁਰਾਗ ਠਾਕੁਰ BCCI ਦੇ ਸਕੱਤਰ ਸਨ। ਅਨੁਰਾਗ ਠਾਕੁਰ ਸੰਸਦ ਵੀ ਹਨ ਅਤੇ ਉਨ੍ਹਾਂ ਨੇ ਪਿਛਲੇ ਕੁਝ ਸਮੇਂ 'ਚ ਤਰੱਕੀ ਦੀਆਂ ਪੌੜੀਆਂ ਚੜਨ 'ਚ ਕਾਫੀ ਤੇਜ਼ੀ ਵਿਖਾਈ ਹੈ।
4/8

ਅਨੁਰਾਗ ਠਾਕੁਰ ਨੇ ਹਾਲ 'ਚ BCCI ਦੀ ਪ੍ਰਧਾਨਗੀ ਸੰਭਾਲੀ ਹੈ।
5/8

6/8

7/8

BCCI ਦੇ ਨਵਨਿਯੁਕਤ ਪ੍ਰਧਾਨ ਅਨੁਰਾਗ ਠਾਕੁਰ ਜਲਦੀ ਹੀ ਆਰਮੀ ਜਾਇਨ ਕਰ ਸਕਦੇ ਹਨ। ਖਬਰਾਂ ਹਨ ਕਿ ਆਰਮੀ ਜਲਦੀ ਹੀ ਅਨੁਰਾਗ ਠਾਕੁਰ ਨੂੰ ਅਹੁਦਾ ਦੇਕੇ ਸਨਮਾਨਿਤ ਕਰ ਸਕਦੀ ਹੈ ਅਤੇ ਟੈਰੀਟੋਰੀਅਲ ਆਰਮੀ ਦਾ ਹਿੱਸਾ ਬਣਾ ਸਕਦੀ ਹੈ।
8/8

ਖਬਰਾਂ ਇਹ ਵੀ ਹਨ ਕਿ ਅਨੁਰਾਗ ਠਾਕੁਰ ਇਸਲਈ ਜਰੂਰੀ ਟੈਸਟ ਅਤੇ ਮੈਡੀਕਲ ਪਾਸ ਕਰ ਚੁੱਕੇ ਹਨ। ਸੂਤਰਾਂ ਦੀ ਮੰਨੀਏ ਤਾਂ ਅਨੁਰਾਗ ਠਾਕੁਰ ਇਸੇ ਹਫਤੇ ਫੌਜੀ ਵਰਦੀ 'ਚ ਨਜਰ ਆਉਣਗੇ।
Published at : 25 Jul 2016 07:50 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
