ਇਹ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ। ਮੈਂ ਇੱਕ ਰਾਜਨੇਤਾ ਹਾਂ, ਇਸ ਲਈ ਵੀਡੀਓ ਇੰਨੀ ਜਲਦੀ ਵਾਇਰਲ ਹੋ ਗਿਆ। ਦੱਸਣਯੋਗ ਹੈ ਕਿ ਇਸ ਬਾਰੇ ਆਟੋ ਵਾਲੇ ਨੇ ਹਾਲੇ ਤੱਕ ਪੁਲਿਸ ਨੂੰ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।