ਪੜਚੋਲ ਕਰੋ
ਬਾਲੀਵੁੱਡ ਦੀਆਂ ਇਨ੍ਹਾਂ ਦੋਸਤੀਆਂ ਦੀ ਨਹੀਂ ਕੋਈ ਮਿਸਾਲ
Written By : ਏਬੀਪੀ ਸਾਂਝਾ | Updated at : 05 Aug 2018 02:35 PM (IST)
1/11

ਰਿਤਿਕ ਰੌਸ਼ਨ ਤੇ ਫਰਹਾਨ ਅਖਤਰ ਦੀ ਦੋਸਤੀ ਵੀ ਕਾਫੀ ਪੁਰਾਣੀ ਹੈ। ਇਹ ਦੋਵੇਂ ਬਚਪਨ ਦੇ ਦੋਸਤ ਹਨ। ਦੋਵਾਂ ਨੇ ਆਪਣੇ ਕਰੀਅਰ ਲਈ ਰਾਹ ਵੀ ਇੱਕ ਹੀ ਚੁਣਿਆ ਹੈ।
2/11

ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਤੇ ਨਿਰਦੇਸ਼ਕ ਅਯਾਨ ਮੁਖਰਜੀ ਦੀ ਦੋਸਤੀ ਫਿਲਮ 'ਵੇਕ ਅਪ ਸਿਡ' ਦੌਰਾਨ ਹੋਈ। ਦੋਵੇਂ ਕਈ ਵਾਰ ਇਕੱਠੇ ਮਸਤੀ ਕਰਦੇ ਵੀ ਦਿਖੇ ਹਨ।
3/11

ਅਕਸ਼ੇ ਕੁਮਾਰ ਤੇ ਜੌਨ ਅਬ੍ਰਾਹਿਮ ਦੋਵੇਂ ਹੀ ਇੱਕ-ਦੂਜੇ ਨੂੰ ਚੰਗਾ ਦੋਸਤ ਦੱਸਦੇ ਹਨ। ਦੋਵੇਂ ਚੰਗੇ-ਮਾੜੇ ਸਮੇਂ 'ਚ ਵੀ ਇਕ ਦੂਜੇ ਨਾਲ ਖੜ੍ਹੇ ਰਹਿੰਦੇ ਹਨ।
4/11

ਅਜੇ ਦੇਵਗਨ ਤੇ ਰੋਹਿਤ ਸ਼ੈਟੀ ਦੀ ਦੋਸਤੀ ਨੂੰ ਬਾਲੀਵੁੱਡ 'ਚ ਕਾਫੀ ਗਹਿਰਾ ਮੰਨਿਆ ਜਾਂਦਾ ਹੈ। ਇਨ੍ਹਾਂ ਦਾ ਰਿਸ਼ਤਾ ਕਰੀਬ 25 ਸਾਲ ਪੁਰਾਣਾ ਹੈ। ਦੋਵਾਂ ਨੇ ਕਈ ਫਿਲਮਾਂ 'ਚ ਇਕੱਠੇ ਕੰਮ ਵੀ ਕੀਤਾ ਹੈ।
5/11

ਸੋਨਮ ਕਪੂਰ ਤੇ ਜੈਕਲਿਨ ਫਰਨਾਂਡਿਜ਼ ਦੀ ਦੋਸਤੀ ਬਾਕਮਾਲ ਹੈ। ਸੋਨਮ ਦੇ ਔਖੇ ਵੇਲੇ ਵੀ ਜੈਕਲਿਨ ਨੇ ਉਨ੍ਹਾਂ ਦਾ ਕਾਫੀ ਸਾਥ ਦਿੱਤਾ ਸੀ।
6/11

ਅਰਜੁਨ ਕਪੂਰ ਤੇ ਰਣਵੀਰ ਸਿੰਘ ਕਈ ਵਾਰ ਇਕੱਠੇ ਧਮਾਲ ਪਾਉਂਦੇ ਕਈ ਵਾਰ ਦੇਖਿਆ ਗਿਆ ਹੈ। 'ਕੌਫੀ ਵਿਦ ਕਰਨ' 'ਚ ਦੋਵਾਂ ਨੇ ਇੱਕ-ਦੂਜੇ ਨੂੰ ਚੰਗਾ ਦੋਸਤ ਦੱਸਿਆ ਸੀ।
7/11

ਕੈਟਰੀਨ ਕੈਫ ਤੇ ਆਲਿਆ ਭੱਟ ਦੀ ਦੋਸਤੀ ਵੀ ਕਾਫੀ ਮਸ਼ਹੂਰ ਹੈ।
8/11

ਬਾਲੀਵੁੱਡ 'ਚ ਅੱਜ ਤੱਕ ਅਭਿਨੇਤਰੀਆਂ 'ਚ ਕੈਟ ਫਾਈਟ ਬਾਰੇ ਤਾਂ ਬਹੁਤ ਸੁਣਿਆ ਹੈ ਪਰ ਦੋਸਤੀ ਦੇ ਮਾਮਲੇ 'ਚ ਵੀ ਉਹ ਘੱਟ ਨਹੀਂ। ਗੱਲ ਕਰ ਰਹੇ ਹਾਂ ਕਰੀਨਾ ਕਪੂਰ ਖਾਨ ਤੇ ਅਮ੍ਰਿਤਾ ਅਰੋੜਾ ਦੀ।
9/11

ਬਾਲੀਵੁੱਡ ਦੇ ਵੱਡੇ ਸੁਪਰਸਟਾਰ ਦੋਸਤਾਂ ਦੀ ਗੱਲ ਕਰੀਏ ਤਾਂ ਉਹ ਹਨ ਦੋ ਖਾਨ ਯਾਨੀ ਸਲਮਾਨ ਤੇ ਆਮਿਰ ਖਾਨ ਦੀ ਦੋਸਤੀ ਜਿਸ ਦੀ ਦੁਨੀਆ ਦੀਵਾਨੀ ਹੈ।
10/11

ਸ਼ਾਹਰੁਖ ਖਾਨ ਤੇ ਕਾਜੋਲ ਦੇਵਗਨ ਜੋ ਰੀਅਲ ਲਾਈਫ ਤੱਕ ਬਾਲੀਵੁੱਡ ਦੀ ਸਭ ਤੋਂ ਮਨਪਸੰਦ ਦੋਸਤੀ ਹੈ। ਦੋਵਾਂ ਨੇ ਕਈ ਫਿਲਮਾਂ ਇਕੱਠੇ ਕੀਤੀਆਂ। ਅੱਜ ਵੀ ਦੋਵੇਂ ਜਦੋਂ ਕਿਸੇ ਇਵੈਂਟ ਜਾਂ ਸਟਾਰ ਪਰਾਟੀ 'ਚ ਇਕੱਠੇ ਦਿਖਾਈ ਦਿੰਦੇ ਹਨ ਤਾਂ ਪ੍ਰਸ਼ੰਸਕਾਂ 'ਚ ਖੁਸ਼ੀ ਦਾ ਮਾਹੌਲ ਹੁੰਦਾ ਹੈ।
11/11

ਦੁਨੀਆ ਭਰ 'ਚ ਲੋਕ ਅੱਜ ਫਰੈਂਡਸ਼ਿਪ ਡੇਅ ਨੂੰ ਲੈ ਕੇ ਕਾਫੀ ਉਤਸ਼ਾਹਤ ਹਨ। ਅਜਿਹੇ 'ਚ ਸਾਰੇ ਆਪਣੇ ਖਾਸ ਦੋਸਤਾਂ ਨੂੰ ਮੁਬਾਰਕਬਾਦ ਦੇਣ 'ਚ ਰੁੱਝੇ ਹਨ। ਬਾਲੀਵੁੱਡ ਸਿਤਾਰੇ ਵੀ ਹਰ ਖਾਸ ਦਿਨ ਮਨਾਉਂਦੇ ਹਨ। ਦੱਸ ਰਹੇ ਹਾਂ ਤਹਾਨੂੰ ਦੁਨੀਆ ਭਰ 'ਚ ਮਸ਼ਹੂਰ ਬਾਲੀਵੁੱਡ ਦੋਸਤੀ ਬਾਰੇ।
Published at : 05 Aug 2018 01:26 PM (IST)
Sponsored Links by Taboola
ਟਾਪ ਹੈਡਲਾਈਨ
ਪੰਜਾਬ
ਪੰਜਾਬ ਚੋਣਾਂ ਤੋਂ ਪਹਿਲਾਂ ਵੱਡਾ ਪ੍ਰਸ਼ਾਸਨਿਕ ਫੇਰਬਦਲ, DC ਤੋਂ ਲੈ ਤੇ SHO ਤੱਕ ਕਈ ਸੀਨੀਅਰ ਅਫ਼ਸਰਾਂ ਦੇ ਨਾਮ ਲਿਸਟ 'ਚ ਸ਼ਾਮਲ, ਜਾਣੋ ਕਿੰਨਾ ਨੂੰ ਅਹੁਦਿਆਂ ਤੋਂ ਹਟਾਇਆ ਜਾਏਗਾ?
ਪੰਜਾਬ
ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਧਮਾਕਾ, 'ਕਾਂਗਰਸ' ਨੂੰ ਛੱਡ ਕਈ ਸੀਨੀਅਰ ਆਗੂਆਂ ਸਣੇ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ 'ਆਪ' 'ਚ ਹੋਏ ਸ਼ਾਮਲ...
ਸੰਗਰੂਰ
ਸੰਗਰੂਰ ਤੋਂ ਵੱਡੀ ਖ਼ਬਰ! ਤੜਕ ਸਵੇਰੇ ਪਲਟੀ PRTC ਦੀ ਬੱਸ, 3 ਮੌਤਾਂ, ਮੱਚਿਆ ਚੀਕ ਚੀਹਾੜਾ
ਕਾਰੋਬਾਰ
ਅੱਜ ਇਨ੍ਹਾਂ 5 ਸੂਬਿਆਂ 'ਚ ਨਹੀਂ ਖੁੱਲ੍ਹਣਗੇ ਬੈਂਕ, ਚੈੱਕ ਕਰੋ ਤੁਹਾਡੇ ਸ਼ਹਿਰ ਵਿੱਚ ਛੁੱਟੀ ਹੈ ਜਾਂ ਨਹੀਂ?
ਟ੍ਰੈਂਡਿੰਗ ਟੌਪਿਕ






















