ਪੜਚੋਲ ਕਰੋ

ਮੁੱਕੇਬਾਜ਼ ਨੇ ਵਿਜੇਂਦਰ ਨੂੰ ਧਮਕਾਇਆ

1/7
ਪ੍ਰੋਫੈਸ਼ਨਲ ਮੁੱਕੇਬਾਜ਼ੀ 'ਚ ਭਾਰਤ ਦੇ ਵਿਜੇਂਦਰ ਸਿੰਘ ਦੀ ਜਿੱਤ ਦਾ ਸਿਲਸਿਲਾ ਜਾਰੀ ਹੈ। 13 ਮਈ ਨੂੰ ਵਿਜੇਂਦਰ ਨੇ ਪੋਲੈਂਡ ਦੇ ਮੁੱਕੇਬਾਜ਼ ਨੂੰ ਮਾਤ ਦਿੱਤੀ। ਇਹ ਮੁੱਕੇਬਾਜ਼ ਖੁਦ ਨੂੰ 'ਹਾਰਰ ਸ਼ੋਅ ਦਸਦਾ ਸੀ, ਪਰ ਪੋਲੈਂਡ ਦਾ ਮੁੱਕੇਬਾਜ਼ ਸੋਲਡਰਾ ਹਰਿਆਣਵੀ ਮੁੱਕੇ ਸਾਹਮਣੇ ਚਿੱਤ ਹੋ ਗਿਆ।

2/7
ਵਿਜੇਂਦਰ ਸਿੰਘ ਨੇ ਇਹ ਮੈਚ 3 ਰਾਉਂਡ 'ਚ ਹੀ ਜਿੱਤ ਲਿਆ। ਖਾਸ ਗੱਲ ਇਹ ਹੈ ਕਿ ਵਿਜੇਂਦਰ ਦਾ ਅਗਲਾ ਮੁਕਾਬਲਾ ਹੁਣ ਭਾਰਤ 'ਚ ਹੋਵੇਗਾ। ਹੁਣ ਵਿਜੇਂਦਰ ਦਿੱਲੀ 'ਚ WBA ਏਸ਼ੀਆ ਟਾਈਟਲ ਦੇ ਲਈ ਮੁਕਾਬਲਾ ਕਰਨ ਉਤਰੇਗਾ।

3/7
4/7
ਕੈਰੀ ਹੋਪ ਨੂੰ ਪ੍ਰੋਫੈਸ਼ਨਲ ਮੁੱਕੇਬਾਜ਼ੀ ਨਾਲ ਜੁੜੇ 12 ਸਾਲ ਹੋ ਗਏ ਹਨ ਅਤੇ ਇਸ ਮੁੱਕੇਬਾਜ਼ ਦਾ ਕਹਿਣਾ ਹੈ ਕਿ ਵਿਜੇਂਦਰ ਉਸਦੇ ਸਾਹਮਣੇ ਨਹੀ ਟਿਕ ਸਕੇਗਾ।

5/7
ਸਾਬਕਾ ਯੂਰੋਪੀਅਨ ਚੈਂਪੀਅਨ ਕੈਰੀ ਹੋਪ ਨੂੰ ਹਰਾਉਣਾ ਵਿਜੇਂਦਰ ਲਈ ਆਸਾਨ ਨਹੀ ਹੋਵੇਗਾ। ਇਸ ਫਾਈਟ ਨੂੰ ਵਿਜੇਂਦਰ ਦੇ ਹੁਣ ਤਕ ਦੇ ਕਰੀਅਰ ਦੀ ਸਭ ਤੋਂ ਵੱਡੀ ਫਾਈਟ ਵੀ ਮੰਨਿਆ ਜਾ ਰਿਹਾ ਹੈ।

6/7
ਦਰਅਸਲ ਵਿਜੇਂਦਰ ਸਿੰਘ ਦੀ ਪ੍ਰੋਫੈਸ਼ਨਲ ਮੁੱਕੇਬਾਜ਼ੀ 'ਚ ਅਗਲੀ ਟੱਕਰ 16 ਜੁਲਾਈ ਨੂੰ ਹੋਣੀ ਹੈ। ਵਿਜੇਂਦਰ ਦੀ ਇਹ ਟੱਕਰ ਆਸਟ੍ਰੇਲੀਆ ਦੇ ਮੁੱਕੇਬਾਜ਼ ਕੈਰੀ ਹੋਪ ਨਾਲ ਹੋਵੇਗੀ। ਲਗਾਤਾਰ ਜਿੱਤ ਦਰਜ ਕਰ ਰਹੇ ਵਿਜੇਂਦਰ ਹੁਣ ਆਪਣੇ ਅਗਲੇ ਮੈਚ 'ਚ ਆਸਟ੍ਰੇਲੀਆ ਦੇ ਮੁੱਕੇਬਾਜ਼ ਹੋਪ ਨੂੰ ਮਾਤ ਦੇਣ ਦੀ ਕੋਸ਼ਿਸ਼ ਕਰਨਗੇ। ਇਸ ਬਾਉਟ ਦਾ ਐਲਾਨ 6 ਜੂਨ ਨੂੰ ਨਵੀਂ ਦਿੱਲੀ 'ਚ ਕੀਤਾ ਗਿਆ ਸੀ।

7/7
ਭਾਰਤ ਦਾ ਦਿੱਗਜ ਮੁੱਕੇਬਾਜ਼ ਵਿਜੇਂਦਰ ਸਿੰਘ ਹੁਣ ਆਸਟ੍ਰੇਲੀਆ ਦੇ 'Hope' ਨੂੰ ਤੋੜਨ ਦੀ ਤਿਆਰੀ ਕਰ ਰਿਹਾ ਹੈ। ਪਰ ਵਿਜੇਂਦਰ ਸਿੰਘ ਨੂੰ ਆਸਟ੍ਰੇਲੀਆ ਦੇ ਮੁੱਕੇਬਾਜ਼ ਨੇ ਧਮਕਾਇਆ ਹੈ। ਵਿਜੇਂਦਰ ਸਿੰਘ ਨੂੰ ਉਨ੍ਹਾਂ ਦੇ ਵਿਰੋਧੀ ਕੈਰੀ ਹੋਪ ਨੇ ਕਿਹਾ ਹੈ ਕਿ ਵਿਜੇਂਦਰ ਅਜੇ ਪ੍ਰੋ ਬਾਕਸਿੰਗ ਨੂੰ ਸਮਝ ਨਹੀਂ ਸਕਿਆ ਹੈ ਅਤੇ ਇਸਦਾ ਅਸਲੀ ਮਤਲਬ ਉਸਨੂੰ ਜਲਦੀ ਹੀ ਪਤਾ ਲਗੇਗਾ।

Sponsored Links by Taboola

ਟਾਪ ਹੈਡਲਾਈਨ

CM ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ CBI ਦਫ਼ਤਰ ਹੋਏ ਪੇਸ਼, ED ਵੀ ਕਰ ਚੁੱਕੀ ਹੈ ਕਾਰਵਾਈ

 Sri Akal Takht Sahib ਵੱਲੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ

Diljit Dosanjh ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਵੱਡਾ ਅੱਪਡੇਟ ,ਜਾਣੋ ਪੂਰਾ ਮਾਮਲਾ

Caller ID Privacy : ਕਾਲ ਕਰਨ ਵੇਲੇ ਆਪਣਾ ਨਾਮ ਲੁਕਾਉਣਾ ਚਾਹੁੰਦੇ ਹੋ? ਜਾਣੋ ਕੀ ਹੈ ਤਰੀਕਾ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CM ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ CBI ਦਫ਼ਤਰ ਹੋਏ ਪੇਸ਼, ED ਵੀ ਕਰ ਚੁੱਕੀ ਹੈ ਕਾਰਵਾਈ
CM ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ CBI ਦਫ਼ਤਰ ਹੋਏ ਪੇਸ਼, ED ਵੀ ਕਰ ਚੁੱਕੀ ਹੈ ਕਾਰਵਾਈ
 Sri Akal Takht Sahib ਵੱਲੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ
 Sri Akal Takht Sahib ਵੱਲੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ
Diljit Dosanjh ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਵੱਡਾ ਅੱਪਡੇਟ ,ਜਾਣੋ ਪੂਰਾ ਮਾਮਲਾ
Diljit Dosanjh ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਵੱਡਾ ਅੱਪਡੇਟ ,ਜਾਣੋ ਪੂਰਾ ਮਾਮਲਾ
Caller ID Privacy : ਕਾਲ ਕਰਨ ਵੇਲੇ ਆਪਣਾ ਨਾਮ ਲੁਕਾਉਣਾ ਚਾਹੁੰਦੇ ਹੋ? ਜਾਣੋ ਕੀ ਹੈ ਤਰੀਕਾ
Caller ID Privacy : ਕਾਲ ਕਰਨ ਵੇਲੇ ਆਪਣਾ ਨਾਮ ਲੁਕਾਉਣਾ ਚਾਹੁੰਦੇ ਹੋ? ਜਾਣੋ ਕੀ ਹੈ ਤਰੀਕਾ
ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'Kaali Hoodie' ਹੋਇਆ ਰਿਲੀਜ਼

ਪਟਾਕਿਆਂ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ! ਇਸ ਦਿਵਾਲੀ 'ਤੇ 20% ਤੱਕ ਮਹਿੰਗੇ ਹੋਏ ਪਟਾਕੇ, ਕਿਉਂ ਵੱਧ ਗਏ ਰੇਟ?

CM ਭਗਵੰਤ ਮਾਨ ਨੂੰ ਫਰਾਂਸ ਜਾਣ ਦੀ ਮਿਲੀ ਮਨਜ਼ੂਰੀ, ਹਾਈਕੋਰਟ ਨੇ ਦਿੱਤੀ ਰਾਹਤ

ਨਰਾਤਿਆਂ 'ਤੇ ਫੈਂਸ ਨੂੰ ਵੱਡਾ ਤੋਹਫਾ, ਫ੍ਰੀ 'ਚ ਮਿਲ ਰਹੀਆਂ ਭਾਰਤ-ਜਿੰਬਾਬਵੇ ਮੈਚ ਦੀ ਟਿਕਟ

Embed widget