ਅਰੂਸਾ ਆਲਮ ਦੇ ਦੋ ਬੇਟੇ ਹਨ ਜਿਨ੍ਹਾਂ ਵਿੱਚ ਇੱਕ ਦਾ ਨਾਮ ਫਖਰ-ਏ-ਆਲਮ ਹੈ ਜੋ ਕਿ ਐਕਟਰ ਅਤੇ ਗਾਇਕ ਹੈ। ਜਦੋਂਕਿ ਦੂਜਾ ਬੇਟਾ ਢਾਕਾ ਵਿੱਚ ਵਕੀਲ ਹੈ।