ਹੌਂਡਾ ਮੋਬੈਲਿਓ ਦੇ ਦੋ ਵੈਰੀਐਂਟ ਟੈਸਟ ਵਿੱਚ ਉਤਾਰੇ ਗਏ ਹਨ। ਬੇਸ ਵੈਰਾਐਂਟ ਅਸਫਲ ਰਿਹਾ ਤੇ ਇਸ ਨੂੰ ਜ਼ੀਰੋ ਰੇਟਿੰਗ ਮਿਲੀ। ਉਥੇ ਹੀ ਦੋ ਬੈਗ ਵਾਲੇ ਵੈਰੀਐਂਟ ਨੇ ਵੀ ਚੰਗਾ ਪ੍ਰਦਰਸ਼ਨ ਦਿੱਤਾ। ਇਸ ਨੂੰ ਤਿੰਨ ਸਟਾਰ ਹਾਸਲ ਹੋਏ। ਰਿਜ਼ਲਟ ਨੂੰ ਵੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਮੋਬੈਲਿਓ ਦੇ ਸਾਰੇ ਵੈਰੀਐਂਟ ਵਿੱਚ ਏਅਰਬੈਗ ਜਿਹੇ ਸੇਫਟੀ ਫੀਚਰ ਸਟੈਂਡਰਡ ਦੇਣ ਦੀ ਜ਼ਰੂਰਤ ਹੈ।