2017 ਦੀ ਰਿਪੋਰਟ ਮੁਤਾਬਕ ਘਾਟਕੋਪਰ ਇਲਾਕੇ ਵਿੱਚ 6,20,000 ਲੋਕ ਵਸਦੇ ਹਨ। ਹਾਦਸੇ ਤੋਂ ਬਾਅਦ ਜਹਾਜ਼ ਦਾ ਬਲੈਕ ਬੌਕਸ ਮਿਲ ਗਿਆ ਹੈ। ਜਿਸ ਤੋਂ ਹਾਦਸੇ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।