ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਨੌਕਰੀ ਲਈ BOSS ਨੂੰ ਰੋਜ਼ਾਨਾ KISS
![](https://static.abplive.com/wp-content/uploads/sites/5/2016/10/18120457/china-4_1476702413.jpg?impolicy=abp_cdn&imwidth=720)
1/5
![ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਸਾਰੀਆਂ ਲੜਕੀਆਂ ਲਾਇਨ ਵਿੱਚ ਖੜੀਆਂ ਹਨ ਅਤੇ ਇਹ ਇੱਕ ਇੱਕ ਕਰ ਕੇ ਆਪਣੇ ਬੋਸ ਨੂੰ ਕਿਸ ਕਰ ਰਹੀਆਂ ਹਨ।](https://static.abplive.com/wp-content/uploads/sites/5/2016/10/18120457/china-4_1476702413.jpg?impolicy=abp_cdn&imwidth=720)
ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਸਾਰੀਆਂ ਲੜਕੀਆਂ ਲਾਇਨ ਵਿੱਚ ਖੜੀਆਂ ਹਨ ਅਤੇ ਇਹ ਇੱਕ ਇੱਕ ਕਰ ਕੇ ਆਪਣੇ ਬੋਸ ਨੂੰ ਕਿਸ ਕਰ ਰਹੀਆਂ ਹਨ।
2/5
![ਦੂਜੇ ਪਾਸੇ ਕੰਪਨੀ ਦੇ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਦਫ਼ਤਰ ਵਿੱਚ ਸਾਕਰਆਤਮਕ ਮਾਹੌਲ ਬਣ ਸਕੇ ਇਸ ਕਰ ਕੇ ਇਹ ਪ੍ਰਾਚੀਨ ਪਰੰਪਰਾ ਸ਼ੁਰੂ ਕੀਤੀ ਗਈ ਹੈ। ਚੀਨ ਦੇ ਵਿੱਚ ਕਿਸ ਦੀ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ।](https://static.abplive.com/wp-content/uploads/sites/5/2016/10/18120454/china-3_1476702277.jpg?impolicy=abp_cdn&imwidth=720)
ਦੂਜੇ ਪਾਸੇ ਕੰਪਨੀ ਦੇ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਦਫ਼ਤਰ ਵਿੱਚ ਸਾਕਰਆਤਮਕ ਮਾਹੌਲ ਬਣ ਸਕੇ ਇਸ ਕਰ ਕੇ ਇਹ ਪ੍ਰਾਚੀਨ ਪਰੰਪਰਾ ਸ਼ੁਰੂ ਕੀਤੀ ਗਈ ਹੈ। ਚੀਨ ਦੇ ਵਿੱਚ ਕਿਸ ਦੀ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ।
3/5
![ਜੇਕਰ ਕੋਈ ਮਹਿਲਾ ਅਜਿਹਾ ਨਾ ਕਰਦੀ ਤਾਂ ਉਸ ਨੂੰ ਨੌਕਰੀ ਤੋਂ ਕੱਢ ਦੇਣ ਦੀ ਧਮਕੀ ਮਿਲਦੀ ਸੀ।](https://static.abplive.com/wp-content/uploads/sites/5/2016/10/18120452/china-2_1476702277.jpg?impolicy=abp_cdn&imwidth=720)
ਜੇਕਰ ਕੋਈ ਮਹਿਲਾ ਅਜਿਹਾ ਨਾ ਕਰਦੀ ਤਾਂ ਉਸ ਨੂੰ ਨੌਕਰੀ ਤੋਂ ਕੱਢ ਦੇਣ ਦੀ ਧਮਕੀ ਮਿਲਦੀ ਸੀ।
4/5
![ਮਿਲੀ ਜਾਣਕਾਰੀ ਅਨੁਸਾਰ ਜਦੋਂ ਕੰਪਨੀ ਦਾ ਸੀਨੀਅਰ ਅਧਿਕਾਰੀ ਦਫ਼ਤਰ ਆਉਂਦਾ ਤਾਂ ਕੰਪਨੀ ਦੀਆਂ ਸਾਰੀਆਂ ਮਹਿਲਾਵਾਂ ਨੂੰ ਲਾਇਨ ਵਿੱਚ ਲੱਗ ਕੇ ਬੋਸ ਨੂੰ ਕਿਸ ਦੇਣੀ ਪੈਂਦੀ ਸੀ।](https://static.abplive.com/wp-content/uploads/sites/5/2016/10/18120449/china-1_1476702277.jpg?impolicy=abp_cdn&imwidth=720)
ਮਿਲੀ ਜਾਣਕਾਰੀ ਅਨੁਸਾਰ ਜਦੋਂ ਕੰਪਨੀ ਦਾ ਸੀਨੀਅਰ ਅਧਿਕਾਰੀ ਦਫ਼ਤਰ ਆਉਂਦਾ ਤਾਂ ਕੰਪਨੀ ਦੀਆਂ ਸਾਰੀਆਂ ਮਹਿਲਾਵਾਂ ਨੂੰ ਲਾਇਨ ਵਿੱਚ ਲੱਗ ਕੇ ਬੋਸ ਨੂੰ ਕਿਸ ਦੇਣੀ ਪੈਂਦੀ ਸੀ।
5/5
![ਚੀਨ ਵਿੱਚ ਮਹਿਲਾ ਸਟਾਫ਼ ਉੱਤੇ ਦਬਾਅ ਬਣਾ ਕੇ ਨਿੱਜੀ ਕੰਪਨੀ ਦੇ ਅਧਿਕਾਰੀ ਵੱਲੋਂ ਜ਼ਬਰਦਸਤੀ ਚੁੰਮੀ ਲੈਣ ਦਾ ਵੀਡੀਓ ਸਾਹਮਣੇ ਆਇਆ ਹੈ।](https://static.abplive.com/wp-content/uploads/sites/5/2016/10/18120447/china_1476702277.jpg?impolicy=abp_cdn&imwidth=720)
ਚੀਨ ਵਿੱਚ ਮਹਿਲਾ ਸਟਾਫ਼ ਉੱਤੇ ਦਬਾਅ ਬਣਾ ਕੇ ਨਿੱਜੀ ਕੰਪਨੀ ਦੇ ਅਧਿਕਾਰੀ ਵੱਲੋਂ ਜ਼ਬਰਦਸਤੀ ਚੁੰਮੀ ਲੈਣ ਦਾ ਵੀਡੀਓ ਸਾਹਮਣੇ ਆਇਆ ਹੈ।
Published at : 18 Oct 2016 12:18 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅਪਰਾਧ
ਵਿਸ਼ਵ
ਵਿਸ਼ਵ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)