ਉਹ ਮਾਡਲਿੰਗ ਵੀ ਕਰਦੀ ਹੈ। ਉਸ ਨੇ ਨੇਂਜਿੰਗ ਯੂਨੀਵਰਸਿਟੀ ਤੋਂ ਡਿਗਰੀ ਕੀਤੀ ਹੈ। ਹੁਣ ਉਸ ਦੀ ਇਹੀ ਕੋਸ਼ਿਸ਼ ਹੈ ਕਿ ਉਹ ਆਪਣੀਆਂ ਤਸਵੀਰਾਂ ਨਾਲ ਚੀਨੀ ਸਮਾਜ 'ਚ ਫਿਟਨੈੱਸ ਪ੍ਰਤੀ ਜਾਗਰੂਕਤਾ ਪੈਦਾ ਕਰ ਸਕੇ। ਉਸ ਦੀ ਸੋਸ਼ਲ ਮੀਡੀਆ 'ਤੇ ਮੌਜੂਦਗੀ ਕਾਰਨ ਕਾਫੀ ਲੋਕ ਜਿੰਮ ਨਾਲ ਜੁੜ ਰਹੇ ਹਨ।