ਜਾਮ ਵਿੱਚ ਕਈ ਸਰਕਾਰੀ ਬੱਸਾਂ ਵੀ ਫਸੀਆਂ ਰਹੀਆਂ ਤੇ ਚੰਡੀਗੜ੍ਹ ਜਾਣ ਵਾਲੀਆਂ ਸਵਾਰੀਆਂ ਨੂੰ ਬੇਹੱਦ ਪ੍ਰੇਸ਼ਾਨੀ ਹੋਈ। ਪੁਲਿਸ ਅਧਿਕਾਰੀ ਵੀ ਆਪਣੇ ਟ੍ਰੈਫਿਕ ਮੈਨੇਜਮੈਂਟ ਬਾਰੇ ਗੋਲ-ਮੋਲ ਗੱਲਾਂ ਕਰਦੇ ਰਹੇ।