ਜ਼ਿਕਰਯੋਗ ਹੈ ਕਿ ਬਰਕਲੇ ਸਥਿਤ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਖੋਜਕਰਤਾਵਾਂ ਦੇ ਸਮੂਹ ਨੇ ਇਹ ਅਧਿਐਨ ਕੀਤਾ ਹੈ। ਖੋਜ ਦੇ ਨਤੀਜੇ ਜੁਲਾਈ 'ਚ ਨੇਚਰ ਕੈਮੀਕਲ ਬਾਇਓਲਾਜੀ ਜਰਨਲ 'ਚ ਪ੍ਰਕਾਸ਼ਤ ਹੋਣ ਵਾਲੇ ਹਨ।