ਤੇਂਦੂਏ ਨੂੰ ਪਿਆਸ ਲੱਗੀ ਸੀ। ਇਸ ਲਈ ਜਦੋਂ ਉਹ ਪਾਣੀ ਪੀਣ ਲਈ ਨਦੀ ਦੇ ਕਿਨਾਰੇ ਆਇਆ ਤਾਂ ਉਸ ਨੂੰ ਪਾਣੀ ਦੇ ਨਾਲ-ਨਾਲ ਉਸ ਦਾ ਖਾਣਾ ਵੀ ਮਿਲ ਗਿਆ।