ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਪੂਰੀ ਉਮਰ ਸਾਈਕਲ ਚਲਾਇਆ ਹੈ। ਇਸ ਕਰਕੇ ਉਹ ਪੰਜਾਬ ਦੇ ਭਲੇ ਲਈ ਉਹ ਦਿੱਲੀ ਵਿੱਚ ਅਰਦਾਸ ਵੀ ਸਾਈਕਲ ਉੱਤੇ ਹੀ ਕਰੇਗਾ।