ਤੇਜ਼ ਝੱਖੜ ਕਾਰਨ ਮੁਹਾਲੀ ਦੇ ਪਿੰਡ ਮਜਾਤ ਵਿੱਚ ਗੁੜ ਦੀ ਘੁਲਾੜੀ ਦਾ ਹੋਇਆ ਨੁਕਸਾਨ, ਸ਼ੈੱਡ ਡਿੱਗਣ ਕਾਰਨ ਬਣ ਰਿਹਾ ਗੁੜ ਬਰਬਾਦ, ਮੁੜ ਸ਼ੈਡ ਬਣਾਉਣ 'ਤੇ ਆਵੇਗਾ ਕਈ ਹਜ਼ਾਰ ਦਾ ਖਰਚਾ।