ਤੁਹਾਨੂੰ ਦੱਸ ਦੇਈਏ ਕਿ ਪਦਮਾਵਤੀ ਫ਼ਿਲਮ ਦੇ ਵਿਰੋਧ ਕਾਰਨ ਕਰਣੀ ਸੈਨਾ ਨੇ ਦੀਪਿਕਾ ਪਾਦੁਕੋਣ ਦਾ ਨੱਕ ਵੱਢਣ ਤੇ ਹਰਿਆਣਾ ਦੇ ਭਾਜਪਾ ਦੇ ਨੇਤਾ ਸੂਰਜ ਪਾਲ ਨੇ ਉਸ ਦਾ ਸਿਰ ਕਲਮ ਕਰਨ 'ਤੇ 10 ਕਰੋੜ ਰੁਪਏ ਦੇ ਈਨਾਮ ਦਾ ਐਲਾਨ ਕੀਤਾ ਹੋਇਆ ਹੈ। ਇਸ ਤੋਂ ਬਾਅਦ ਦੀਪਿਕਾ ਦੇ ਘਰ ਦੀ ਸੁਰੱਖਿਆ ਮਜ਼ਬੂਤ ਕਰ ਦਿੱਤੀ ਗਈ ਹੈ।