ਪੜਚੋਲ ਕਰੋ
ਗ਼ਲਤ ਟਾਈਮ 'ਤੇ ਹੈਲਦੀ ਫ਼ੂਡ ਖਾਣ ਦੇ ਬੜੇ ਨੁਕਸਾਨ
Written By : ਏਬੀਪੀ ਸਾਂਝਾ | Updated at : 22 Jan 2018 03:03 PM (IST)
1/8

ਦੁੱਧ ਕਈ ਜ਼ਰੂਰੀ ਲੋੜੀਂਦੇ ਤੱਤਾਂ ਨਾਲ ਭਰਪੂਰ ਹੁੰਦਾ ਹੈ। ਦੁੱਧ ਨੂੰ ਡਾਈਜੈਸਟ ਕਰਨ ਵਿੱਚ ਸਮਾਂ ਲੱਗਦਾ ਹੈ। ਅਜਿਹੇ ਵਿੱਚ ਦੁੱਧ ਨੂੰ ਰਾਤ ਵੇਲੇ ਪੀਣ ਨਾਲ ਫਾਇਦਾ ਹੁੰਦਾ ਹੈ। ਇਸ ਨਾਲ ਬੌਡੀ ਰਿਲੈਕਸ ਹੁੰਦੀ ਹੈ ਤੇ ਇਹ ਨਿਊਟ੍ਰੀਸ਼ਨਜ਼ ਨੂੰ ਜਲਦੀ ਐਬਜ਼ਾਰਵ ਕਰਦਾ ਹੈ।
2/8

ਸਭ ਜਾਣਦੇ ਹਨ ਕਿ ਸੈਬ ਐਂਟੀ ਔਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਰਾਤ ਵੇਲੇ ਸੇਬ ਖਾਣ ਨਾਲ ਐਸੀਡੀਟੀ ਹੋ ਸਕਦੀ ਹੈ।
3/8

ਡਾਈਟੀਸ਼ੀਅਨ ਰਾਤ ਵਿੱਚ ਚੌਲਾਂ ਤੋਂ ਦੂਰ ਰਹਿਣ ਦੀ ਸਲਾਹ ਦਿੰਦੇ ਹਨ ਕਿਉਂਕਿ ਇਸ ਵਿੱਚ ਸਟਾਰਚ ਹੁੰਦਾ ਹੈ। ਇਸ ਨਾਲ ਤੁਹਾਨੂੰ ਸੌਣ ਵੇਲੇ ਬਲੋਟਿੰਗ ਦੀ ਸਮੱਸਿਆ ਹੋ ਸਕਦੀ ਹੈ।
4/8

ਗ੍ਰੀਨ ਟੀ ਬਹੁਤ ਫਾਇਦੇਮੰਦ ਹੈ ਪਰ ਇਸ ਨੂੰ ਵੀ ਸਹੀ ਸਮੇਂ 'ਤੇ ਨਾ ਪੀਤਾ ਜਾਵੇ ਤਾਂ ਇਹ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ। ਗਰੀਨ ਟੀ ਨੂੰ ਖਾਲੀ ਪੇਟ ਸਵੇਰ ਸਮੇਂ ਹੀ ਪੀਣਾ ਚਾਹੀਦਾ ਹੈ। ਦਰਅਸਲ ਇਸ ਵਿੱਚ ਕੈਫੀਨ ਹੁੰਦਾ ਹੈ ਜਿਸ ਨਾਲ ਬੌਡੀ ਡੀਹਾਈਡ੍ਰੇਟ ਹੋ ਸਕਦੀ ਹੈ ਤੇ ਐਸਡੀਟੀ ਦੀ ਸਮੱਸਿਆ ਹੋ ਸਕਦੀ ਹੈ।
5/8

ਡਾਈਜ਼ੇਸ਼ਨ ਪ੍ਰੋਸੈਸ ਨੂੰ ਠੀਕ ਕਰਨ ਲਈ ਦਹੀਂ ਬਹੁਤ ਕਾਰਗਰ ਹੈ। ਇਹ ਦਿਨ ਵਿੱਚ ਖਾਣਾ ਬਹੁਤ ਸਿਹਤਮੰਦ ਹੈ ਪਰ ਇਸ ਨੂੰ ਰਾਤ ਵੇਲੇ ਖਾਧਾ ਜਾਵੇ ਤਾਂ ਐਸਡੀਟੀ ਦੀ ਸਮੱਸਿਆ ਵਧ ਸਕਦੀ ਹੈ ਤੇ ਡਾਈਜ਼ੇਸ਼ਨ ਡਿਸਆਰਡਰ ਹੋ ਸਕਦਾ ਹੈ।
6/8

ਕੇਲਾ ਐਂਟੀ-ਐਸਿਡ ਤੱਤਾਂ ਨਾਲ ਭਰਪੂਰ ਹੈ ਜੋ ਹਾਰਟ ਬਰਨ ਦੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਇਸ ਨੂੰ ਦਿਨ ਵਿੱਚ ਖਾਣ ਨਾਲ ਐਨਰਜੀ ਲੇਵਲ ਵਧਦਾ ਹੈ ਪਰ ਰਾਤ ਵੇਲੇ ਖਾਣ ਨਾਲ ਕੋਲਡ ਤੇ ਕਫ ਦੀ ਸਮੱਸਿਆ ਪੈਦਾ ਹੋ ਸਕਦੀ ਹੈ।
7/8

ਬਹੁਤ ਸਾਰੇ ਭੋਜਨ ਹਨ ਜੋ ਸਿਹਤ ਲਈ ਬਹੁਤ ਹੈਲਦੀ ਹਨ ਪਰ ਕੁਝ ਭੋਜਨ ਅਜਿਹੇ ਹਨ ਜਿਨ੍ਹਾਂ ਨੂੰ ਰਾਤ ਵਿੱਚ ਜਾਂ ਗ਼ਲਤ ਟਾਈਮ ਖਾਣ ਨਾਲ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਹੈਲਦੀ ਫੂਡਜ਼ ਬਾਰੇ ਦੱਸਾਂਗੇ।
8/8

ਰਾਤ ਵਿੱਚ ਜਾਗਣ ਲਈ ਲੋਕ ਕੌਫੀ ਪੀਂਦੇ ਹਨ ਪਰ ਇਹ ਬਹੁਤ ਹੀ ਅਨਹੈਲਦੀ ਆਦਤ ਹੈ। ਰਾਤ ਵੇਲੇ ਕੌਫੀ ਪੀਣ ਨਾਲ ਡਾਈਜੈਸਟਿਵ ਸਿਸਟਮ ਇਰੀਟੇਟ ਹੋਣ ਲੱਗਦਾ ਹੈ।
Published at : 22 Jan 2018 03:03 PM (IST)
Sponsored Links by Taboola
ਟਾਪ ਹੈਡਲਾਈਨ
ਵਿਸ਼ਵ
ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ 'ਚੋੋਂ ਭੱਜੇ ਬਾਹਰ, 6.1 ਤੀਬਰਤਾ ਨਾਲ ਜ਼ੋਰਦਾਰ ਝਟਕੇ...
ਪੰਜਾਬ
ਪੰਜਾਬ ਚੋਣਾਂ ਤੋਂ ਪਹਿਲਾਂ 'ਕਾਂਗਰਸ' ਨੂੰ ਵੱਡਾ ਝਟਕਾ, ਸੀਨੀਅਰ ਆਗੂ ਸਾਥੀਆਂ ਸਣੇ 'ਆਪ' 'ਚ ਹੋਇਆ ਸ਼ਾਮਲ, ਸਿਆਸਤ 'ਚ ਮੱਚੀ ਤਰਥੱਲੀ...
ਪੰਜਾਬ
Punjab Voter List 2026 : ਪੰਜਾਬ 'ਚ SIR ਤੋਂ ਬਾਅਦ ਸਾਢੇ 13 ਲੱਖ ਵੋਟਰਾਂ ਦੇ ਨਾਂ ਕੱਟੇ, ਫਾਈਨਲ ਵੋਟਰ ਸੂਚੀ ਜਾਰੀ, ਜਾਣੋ ਕਿਵੇਂ ਚੈੱਕ ਕਰਨਾ ਆਪਣਾ ਨਾਂ
ਆਟੋ
Geyser Safety Tips : ਸਰਦੀਆਂ 'ਚ ਪਹਿਲੀ ਵਾਰ ਗੀਜ਼ਰ ਚਲਾਉਣ ਤੋਂ ਪਹਿਲਾਂ ਕਰ ਲਓ ਇਹ ਕੰਮ, ਇਕ ਛੋਟੀ ਜਿਹੀ ਗਲਤੀ ਪੈ ਸਕਦੀ ਹੈ ਭਾਰੀ
ਟ੍ਰੈਂਡਿੰਗ ਟੌਪਿਕ


















