ਇਸ ਸ਼ਰੇਨੀ ਨੂੰ ਫੜਨ ਲਈ ਹੈਲੀਕਾਪਟਰ, ਡਰੋਨ ਕੈਮਰੇ, ਦਰਜਨਾਂ ਕੈਮਰਾ ਟਰੈਪ, ਤਿੰਨ ਹਾਥੀ, ਸ਼ਿਕਾਰੀ ਕੁੱਤੇ ਤੇ ਸੈਂਕੜੇ ਲੋਕਾਂ ਨੂੰ ਲਾਇਆ ਗਿਆ ਸੀ। ਜੰਗਲਾਤ ਵਿਭਾਗ ਨੇ ਇਸ ਮਿਸ਼ਨ ‘ਤੇ 70 ਲੱਖ ਰੁਪਏ ਖਰਚਿਆ ਹੈ।