ਇੱਕ ਛੋਟੀ ਪਾਵਰ ਟਰਬਾਈਨ ਦੀ ਕੀਮਤ 2,59,762 ਤੋਂ 6,49,405 ਰੁਪਏ ਹੈ। ਦੂਜੇ ਪਾਸੇ ਇਸ ਉਪਕਰਨ ਦੀ ਕੀਮਤ ਸਿਰਫ 50,000 ਰੁਪਏ ਹੈ। ਦਾਅਵਾ ਹੈ ਕਿ ਇਹ ਸਾਰੀ ਉਮਰ ਬਿਜਲੀ ਦੇਣ ਦੇ ਸਮਰੱਥ ਹੈ।