ਪਰ ਜਿਹੜੀ ਚੀਜ਼ ਨੇ ਸੁਰਖੀਆਂ ਬਟੋਰੀਆਂ ਹਨ, ਉਹ ਹੈ ਗੈਲਰੀ ਵਿੱਚ ਨਜ਼ਰ ਆ ਰਹੀਆਂ ਇਹ ਸੈਲਫੀਆਂ ਤੇ ਇਸ ਲੜਕੀ ਦੀਆਂ ਅੱਖਾਂ ਤੇ ਜੰਮੀ ਬਰਫ ਵਾਲੀ ਇਹ ਤਸਵੀਰ ਜੋ ਹੁਣ ਤੋਂ ਸਾਲ 2018 ਦੀਆਂ ਵਾਇਰਲ ਤਸਵੀਰਾਂ ਵਿੱਚ ਸ਼ੁਮਾਰ ਹੋ ਗਈ ਹੈ।