ਪੜਚੋਲ ਕਰੋ

"ਜੱਟ ਯਮਲੇ" ਦਾ ਸਾਹਨੇਵਾਲ ਤੋਂ ਫ਼ਿਲਮ ਨਗਰੀ ਤਕ ਦਾ ਸਫਰ, ਤਸਵੀਰਾਂ ਦੀ ਜ਼ੁਬਾਨੀ..

1/14
ਉਹ 80 ਸਾਲ ਦੇ ਹਨ ਪਰ ਬਜ਼ੁਰਗਾਂ ਵਾਲੇ ਰੋਲ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਮੁਤਾਬਕ ਕੈਮਰੇ ਨੇ ਹੀ ਉਨ੍ਹਾਂ ਨੂੰ ਜਵਾਨ ਰੱਖਿਆ ਹੋਇਆ ਹੈ।

2/14
ਧਰਮਿੰਦਰ ਬੀਕਾਨੇਰ ਤੋਂ ਐਮਪੀ ਚੁਣੇ ਗਏ ਪਰ ਇਹ ਉਨ੍ਹਾਂ ਨੂੰ ਰਾਸ ਨਹੀਂ ਆਈ ਤੇ ਉਨ੍ਹਾਂ ਨੇ ਰਾਜਨੀਤੀ ਛੱਡ ਦਿੱਤੀ। ਪੰਜਾਬੀ ਹੋਣ ਦੇ ਬਾਵਜੂਦ ਵੀ ਉਨ੍ਹਾਂ ਦੀ ਹਿੰਦੀ ਕਮਾਲ ਦੀ ਹੈ। ਧਰਮਿੰਦਰ ਦਾ ਡਾਂਸ ਵੀ ਕਾਫੀ ਕਮਾਲ ਦਾ ਹੈ।

3/14
ਇਸ ਦੌਰਾਨ ਧਰਮਿੰਦਰ ਪੈਦਲ ਹੀ ਸਟੂਡੀਓ ਚੱਕਰ ਲਾਉਂਦੇ। ਕਦੇ-ਕਦੇ ਭੁੱਖੇ ਪੇਟ ਵੀ ਸੋਣਾ ਪਿਆ। ਸੰਘਰਸ਼ ਦੇ ਦਿਨਾਂ ‘ਚ ਕਿਸੇ ਨੇ ਧਰਮਿੰਦਰ ਨੂੰ ਕਿਹਾ ਕਿ ਉਹ ਹਾਕੀ ਖਿਡਾਰੀ ਲੱਗਦੇ ਹਨ ਤੇ ਹੀਰੋ ਨਹੀਂ ਬਣ ਸਕਦੇ ਪਰ ਧਰਮਿੰਦਰ ਲੱਗੇ ਰਹੇ।

4/14
1960 ਤੋਂ 68 ਤੱਕ ਧਰਮਿੰਦਰ ਨੂੰ ਜ਼ਿਆਦਾਤਰ ਰੋਮਾਂਟਿਕ ਫਿਲਮਾਂ ‘ਚ ਹੀ ਕੰਮ ਦਾ ਮੌਕਾ ਮਿਲਿਆ। ਧਰਮਿੰਦਰ ਉਸ ਸਮੇਂ ਦੇ ਮਰਦ ਕਲਾਕਾਰਾਂ ਵਿੱਚੋਂ ਸਭ ਤੋਂ ਹੈਂਡਸਮ ਦਿੱਸਦਾ ਸੀ ਤੇ ਇਹੋ ਉਸ ਦੀ ਖ਼ਾਸੀਅਤ ਵੀ ਸੀ।

5/14
ਕਈ ਬਲੈਕ ਐਂਡ ਵਾਈਟ ਫਿਲਮਾਂ ‘ਚ ਉਨ੍ਹਾਂ ਨੂੰ ਛੋਟੇ-ਵੱਡੇ ਰੋਲ ਮਿਲੇ। 1966 ‘ਚ ਮੀਨਾ ਕੁਮਾਰੀ ਨਾਲ ਆਈ ਉਨ੍ਹਾਂ ਦੀ ਫਿਲਮ ਫੂਲ ਔਰ ਪੱਥਰ ਸੁਪਰਹਿੱਟ ਹੋਈ। ਧਰਮਿੰਦਰ ਨੇ ਰਾਜਨੀਤੀ ‘ਚ ਹੱਥ ਅਜ਼ਮਾਇਆ।

6/14
ਇਸ ਤੋਂ ਬਾਅਦ ਧਰਮਿੰਦਰ ਨੂੰ ਜਿਹੜਾ ਪਹਿਲਾ ਚੈੱਕ ਮਿਲਿਆ ਉਹ ਕੈਸ਼ ਹੀ ਨਹੀਂ ਹੋ ਸਕਿਆ ਕਿਉਂਕਿ ਉਨ੍ਹਾਂ ਦਾ ਬੈਂਕ ‘ਚ ਖਾਤਾ ਹੀ ਨਹੀਂ ਸੀ। ਇਸ ਫਿਲਮ ਦੀ ਸ਼ੂਟਿੰਗ ਪੂਰੀ ਹੁੰਦਿਆਂ ਡੇਢ ਸਾਲ ਲੱਗ ਗਏ।

7/14
ਇਸ ਤੋਂ ਬਾਅਦ ਡਾਇਰੈਕਟਰ ਬਿਮਲ ਰਾਏ ਨੇ ਫਿਲਮ ਬੰਦਨੀ ਲਈ ਉਨ੍ਹਾਂ ਨੂੰ ਸਾਇਨ ਕੀਤਾ।

8/14
ਵੱਡੀ ਗੱਲ ਇਹ ਸੀ ਕਿ ਇਸ ਮੁਕਾਬਲੇ ‘ਚ ਬਿਮਲ ਰਾਏ ਤੇ ਗੁਰੂਦੱਤ ਵਰਗੇ ਵੱਡੇ ਕਲਾਕਾਰਾਂ ਨੇ ਨਵੇਂ ਨੌਜਵਾਨਾਂ ਨਾਲ ਗੱਲ ਕੀਤੀ। ਆਪਣੀ 'ਸਮਾਰਟਨੈੱਸ' ਸਦਕਾ ਹੀ ਧਰਮਿੰਦਰ ਨੇ ਇਹ ਮੁਕਾਬਲਾ ਜਿੱਤ ਲਿਆ।

9/14
1958 ‘ਚ ਫਿਲਮ ਮੈਗਜ਼ੀਨ ਫਿਲਮ ਫੇਅਰ ਨੇ ਟੈਲੰਟ ਹੰਟ ਮੁਕਾਬਲਾ ਕਰਵਾਇਆ। 23 ਸਾਲ ਦੇ ਧਰਮਿੰਦਰ ਵੀ ਇਸ ਮੁਕਾਬਲੇ ਦਾ ਹਿੱਸਾ ਬਣੇ ਤੇ ਮੁੰਬਈ ਪੁੱਜੇ।

10/14
ਦਰਅਸਲ ਇਸੇ ਸਾਲ ਧਰਮਿੰਦਰ ਦਾ ਵਿਆਹ 19 ਸਾਲ ਦੀ ਉਮਰ ‘ਚ ਪ੍ਰਕਾਸ਼ ਕੌਰ ਨਾਲ ਕਰ ਦਿੱਤਾ ਗਿਆ। ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੇ ਧਰਮਿੰਦਰ ਨੂੰ ਡ੍ਰਿਲਿੰਗ ਕੰਪਨੀ ‘ਚ ਨੌਕਰੀ ਕਰਨ ਲਈ ਮਜਬੂਰ ਕਰ ਦਿੱਤਾ।

11/14
ਜਦ ਧਰਮਿੰਦਰ ਦਾ ਮਨ ਕਿਤੇ ਨਾ ਲੱਗਿਆ ਤਾਂ ਉਨ੍ਹਾਂ ਨੇ ਆਪਣੀ ਮਾਂ ਨੂੰ ਦੱਸਿਆ ਤੇ ਮਾਂ ਨੇ ਅਰਜ਼ੀ ਭੇਜਣ ਲਈ ਕਿਹਾ। ਸਾਲ 1954 ‘ਚ ਧਰਮਿੰਦਰ ਨਾਲ ਉਹ ਹੋਇਆ ਜਿਸ ਦੀ ਉਨ੍ਹਾਂ ਨੂੰ ਵੀ ਉਮੀਦ ਨਹੀਂ ਸੀ।

12/14
ਸਿਰਫ 15 ਸਾਲ ਦੀ ਉਮਰ ‘ਚ ਧਰਮਿੰਦਰ ਬਾਲੀਵੁੱਡ ਸੁਪਰਸਟਾਰ ਦਿਲੀਪ ਕੁਮਾਰ ਦੀ ਫਿਲਮ ਵੇਖਣ ਜਾਂਦੇ ਸਨ ਤੇ ਸ਼ੀਸ਼ੇ ਮੋਹਰੇ ਖੜ੍ਹ ਕੇ ਦਿਲੀਪ ਕੁਮਾਰ ਦੀ ਨਕਲ ਕਰਦੇ ਸਨ।

13/14
ਧਰਮਿੰਦਰ ਦੇ ਪਿਤਾ ਕਿਸ਼ਨ ਦਿਓਲ ਹੈੱਡਮਾਸਟਰ ਸਨ ਤੇ ਮਾਂ ਸਤਵੰਤ ਕੌਰ ਸੁਆਣੀ ਸੀ। ਧਰਮਿੰਦਰ ਦੇ ਛੇ ਭੈਣ-ਭਰਾ ਸਨ। ਸ਼ੁਰੂ ਤੋਂ ਹੀ ਧਰਮਿੰਦਰ ਦਾ ਦਿਲ ਪੜ੍ਹਾਈ ‘ਚ ਘੱਟ ਤੇ ਸਿਨੇਮਾ ‘ਚ ਜ਼ਿਆਦਾ ਲੱਗਦਾ।

14/14
ਬਾਲੀਵੁੱਡ ਦੇ ਸਰਤਾਜ ਧਰਮਿੰਦਰ ਦਾ ਜਨਮ 8 ਦਸੰਬਰ, 1935 ਨੂੰ ਲੁਧਿਆਣਾ ਦੇ ਨਸਰਾਲੀ ਪਿੰਡ ਦੇ ਹੋਇਆ ਸੀ ਪਰ ਉਨ੍ਹਾਂ ਦਾ ਬਚਪਨ ਸਾਹਨੇਵਾਲ ‘ਚ ਬੀਤਿਆ।

Sponsored Links by Taboola

ਟਾਪ ਹੈਡਲਾਈਨ

Unlimited Toll Plaza Crossings: ਵਾਹਨ ਚਾਲਕਾਂ ਲਈ ਖੁਸ਼ਖਬਰੀ, ਹੁਣ 3000 ਰੁਪਏ 'ਚ ਅਨਲੀਮਿਟਿਡ ਟੋਲ ਕਰਾਸਿੰਗ, ਜਾਣੋ ਕਿਵੇਂ ਅਤੇ ਕਿਸਨੂੰ ਮਿਲੇਗਾ Fastag ਦਾ ਇਹ ਪਾਸ?
ਵਾਹਨ ਚਾਲਕਾਂ ਲਈ ਖੁਸ਼ਖਬਰੀ, ਹੁਣ 3000 ਰੁਪਏ 'ਚ ਅਨਲੀਮਿਟਿਡ ਟੋਲ ਕਰਾਸਿੰਗ, ਜਾਣੋ ਕਿਵੇਂ ਅਤੇ ਕਿਸਨੂੰ ਮਿਲੇਗਾ Fastag ਦਾ ਇਹ ਪਾਸ?
ਦਿੱਲੀ 'ਚ ਅੱਜ ਵੱਡਾ ਪ੍ਰਦਰਸ਼ਨ! ਕੀ ਰਹੇਗਾ ਬੰਦ ਅਤੇ ਕੀ ਖੁੱਲ੍ਹਾ, ਜਾਣੋ ਇਕੱਲੀ-ਇਕੱਲੀ ਗੱਲ

IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ

Gold-Silver Price Today: ਸੋਨਾ-ਚਾਂਦੀ ਧੜੰਮ ਡਿੱਗਣ ਤੋਂ ਬਾਅਦ ਅੱਜ ਕਿੰਨਾ ਸਸਤਾਂ ਜਾਂ ਮਹਿੰਗਾ, ਜਾਣੋ 10 ਅਕਤੂਬਰ ਕਿੰਨੇ ਡਿੱਗੇ ਜਾਂ ਵਧੇ ਰੇਟ, 24K, 22K ਸਣੇ 10 ਗ੍ਰਾਮ ਦੀ ਇੰਨੀ ਕੀਮਤ...
ਸੋਨਾ-ਚਾਂਦੀ ਧੜੰਮ ਡਿੱਗਣ ਤੋਂ ਬਾਅਦ ਅੱਜ ਕਿੰਨਾ ਸਸਤਾਂ ਜਾਂ ਮਹਿੰਗਾ, ਜਾਣੋ 10 ਅਕਤੂਬਰ ਕਿੰਨੇ ਡਿੱਗੇ ਜਾਂ ਵਧੇ ਰੇਟ, 24K, 22K ਸਣੇ 10 ਗ੍ਰਾਮ ਦੀ ਇੰਨੀ ਕੀਮਤ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Unlimited Toll Plaza Crossings: ਵਾਹਨ ਚਾਲਕਾਂ ਲਈ ਖੁਸ਼ਖਬਰੀ, ਹੁਣ 3000 ਰੁਪਏ 'ਚ ਅਨਲੀਮਿਟਿਡ ਟੋਲ ਕਰਾਸਿੰਗ, ਜਾਣੋ ਕਿਵੇਂ ਅਤੇ ਕਿਸਨੂੰ ਮਿਲੇਗਾ Fastag ਦਾ ਇਹ ਪਾਸ?
ਵਾਹਨ ਚਾਲਕਾਂ ਲਈ ਖੁਸ਼ਖਬਰੀ, ਹੁਣ 3000 ਰੁਪਏ 'ਚ ਅਨਲੀਮਿਟਿਡ ਟੋਲ ਕਰਾਸਿੰਗ, ਜਾਣੋ ਕਿਵੇਂ ਅਤੇ ਕਿਸਨੂੰ ਮਿਲੇਗਾ Fastag ਦਾ ਇਹ ਪਾਸ?
ਦਿੱਲੀ 'ਚ ਅੱਜ ਵੱਡਾ ਪ੍ਰਦਰਸ਼ਨ! ਕੀ ਰਹੇਗਾ ਬੰਦ ਅਤੇ ਕੀ ਖੁੱਲ੍ਹਾ, ਜਾਣੋ ਇਕੱਲੀ-ਇਕੱਲੀ ਗੱਲ
ਦਿੱਲੀ 'ਚ ਅੱਜ ਵੱਡਾ ਪ੍ਰਦਰਸ਼ਨ! ਕੀ ਰਹੇਗਾ ਬੰਦ ਅਤੇ ਕੀ ਖੁੱਲ੍ਹਾ, ਜਾਣੋ ਇਕੱਲੀ-ਇਕੱਲੀ ਗੱਲ
IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ
IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ
Gold-Silver Price Today: ਸੋਨਾ-ਚਾਂਦੀ ਧੜੰਮ ਡਿੱਗਣ ਤੋਂ ਬਾਅਦ ਅੱਜ ਕਿੰਨਾ ਸਸਤਾਂ ਜਾਂ ਮਹਿੰਗਾ, ਜਾਣੋ 10 ਅਕਤੂਬਰ ਕਿੰਨੇ ਡਿੱਗੇ ਜਾਂ ਵਧੇ ਰੇਟ, 24K, 22K ਸਣੇ 10 ਗ੍ਰਾਮ ਦੀ ਇੰਨੀ ਕੀਮਤ...
ਸੋਨਾ-ਚਾਂਦੀ ਧੜੰਮ ਡਿੱਗਣ ਤੋਂ ਬਾਅਦ ਅੱਜ ਕਿੰਨਾ ਸਸਤਾਂ ਜਾਂ ਮਹਿੰਗਾ, ਜਾਣੋ 10 ਅਕਤੂਬਰ ਕਿੰਨੇ ਡਿੱਗੇ ਜਾਂ ਵਧੇ ਰੇਟ, 24K, 22K ਸਣੇ 10 ਗ੍ਰਾਮ ਦੀ ਇੰਨੀ ਕੀਮਤ...
ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ PCS ਅਧਿਕਾਰੀਆਂ ਦੀ ਹੋਈ ਬਦਲੀ; ਦੇਖੋ ਪੂਰੀ ਲਿਸਟ

ਪਨਾਮਾ 'ਚ 7.6 ਦੀ ਤੀਬਰਤਾ ਨਾਲ ਕੰਬੀ ਧਰਤੀ, ਪੰਜ ਦੇਸ਼ਾਂ 'ਚ ਸੁਨਾਮੀ ਦਾ ਅਲਰਟ; ਲੋਕਾਂ 'ਚ ਫੈਲੀ ਦਹਿਸ਼ਤ

ਅੱਜ ਬੰਦ ਹੋਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ, ਲੱਖਾਂ ਸ਼ਰਧਾਲੂ ਹੋਏ ਨਤਮਸਤਕ

ਪੰਜਾਬ 'ਚ ਜੱਜਾਂ ਦੇ ਤਬਾਦਲੇ! 23 ਨਿਆਂਇਕ ਅਧਿਕਾਰੀਆਂ ਨੂੰ ਮਿਲੀਆਂ ਨਵੀਆਂ ਜ਼ਿੰਮੇਵਾਰੀਆਂ; ਜਾਣੋ ਕਿਸ ਨੂੰ ਕਿੱਥੇ ਭੇਜਿਆ

Embed widget