ਪੜਚੋਲ ਕਰੋ
799 ਰੁਪਏ 'ਚ ਇਲੈਕਟ੍ਰਾਨਿਕਸ ਤੇ ਹੋਰ ਸਾਮਾਨ ਖਰੀਦਣ 'ਚ ਕੁਝ ਘੰਟੇ ਬਾਕੀ
Written By : ਏਬੀਪੀ ਸਾਂਝਾ | Updated at : 19 Jul 2018 11:53 AM (IST)
1/14

Flipkart SmartBuy KM-206W ਵਾਇਰਲੈਸ ਆਪਟੀਕਲ ਮਾਊਸ ਨੂੰ ਸੇਲ 'ਚ ਸਿਰਫ 559 ਰੁਪਏ 'ਚ ਖਰੀਦਿਆ ਜਾ ਸਕਦਾ ਹੈ।
2/14

Callmate 10000mAh ਪਾਵਰ ਬੈਂਕ ਨੂੰ 2499 ਰੁਪਏ ਦੀ ਜਗ੍ਹਾ ਸੇਲ 'ਚ 779 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਪਾਵਰਬੈਂਕ 'ਚ ਦੋ ਆਊਟਪੁੱਟ ਪੋਰਟ ਹਨ ਜਿਸ ਨਾਲ ਇਕੋ ਵੇਲੇ ਦੋ ਮੋਬਾਇਲ ਚਾਰਜ ਕੀਤੇ ਜਾ ਸਕਦੇ ਹਨ।
3/14

VibeX ਕਾਰਡ ਰੀਡਰ ਨੂੰ 559 ਰੁਪਏ ਦੀ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ। ਇਸ 'ਚ ਯੂਐਸਬੀ ਪੋਰਟ ਤੇ 2 ਕਾਰਡ ਸਲੌਟ ਦੀ ਸੁਵਿਧਾ ਦਿੱਤੀ ਗਈ ਹੈ।
4/14

Digimart 2-in-1 ਯੂਐਸਬੀ ਕੇਬਲ 1499 ਰੁਪਏ ਦੀ ਜਗ੍ਹਾ 265 ਰੁਪਏ 'ਚ ਖਰੀਦ ਸਕਦੇ ਹੋ।
5/14

ਫਲਿੱਪਕਾਰਟ ਸਮਾਰਟਬਾਏ ਸਪੀਕਰ 48 ਫੀਸਦੀ ਛੋਟ 'ਤੇ ਇਕ ਸਾਲ ਦੀ ਵਾਰੰਟੀ ਦੇ ਨਾਲ ਖਰੀਦੇ ਜਾ ਸਕਦੇ ਹਨ।
6/14

SoundLogic ਬਲੂਟੁੱਥ ਹੈਡਸੈਟ ਨੂੰ 699 ਰੁਪਏ 'ਚ ਖਰੀਦਿਆ ਜਾ ਸਕਦਾ ਹੈ।
7/14

Photron P10 ਵਾਇਰਲੈਸ ਸਪੀਕਰ ਨੂੰ 609 ਰੁਪਏ ਦੀ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ। ਇਸ ਦੀ 400mAh ਦੀ ਬੈਟਰੀ ਹੈ।
8/14

Celestech WS02 ਸਮਾਰਟਵਾਚ ਦੀ ਕੀਮਤ 2,299 ਰੁਪਏ ਹੈ ਇਸ ਨੂੰ ਫਲਿੱਪਕਾਰਟ 'ਤੇ 799 ਰੁਪੇ 'ਚ ਖਰੀਦਿਆ ਜਾ ਸਕਦਾ ਹੈ।
9/14

ਸੈਮਸੰਗ ਇਵੋ ਪਲੱਸ ਐਸਡੀ ਕਾਰਡ 649 ਰੁਪਏ 'ਚ ਖਰੀਦ ਸਕਦੇ ਹੋ। ਇਸ ਕਾਰਡ ਦੀ ਸਪੀਡ 95MBPS ਹੈ।
10/14

HP X3000 ਵਾਇਰਲੈਸ ਮਾਊਸ ਫਲਿੱਪਕਾਰਟ 'ਤੇ ਉਪਲਬਧ ਹੈ 799 ਰੁਪਏ 'ਚ। ਇਸ ਮਾਊਸ 'ਚ ਤਿੰਨ ਬਟਨ ਨੈਵੀਗੇਸ਼ਨ ਕੰਟਰੋਲ ਹੈ ਤੇ ਇਸ 'ਚ ਸਕਰ੍ਰੋਲਿੰਗ ਸੁਵਿਧਾ ਵੀ ਹੈ।
11/14

1499 ਰੁਪਏ ਦੀ ਕੀਮਤ ਵਾਲਾ ਇੰਟੈਕਸ ਸਪੋਰਟਸ ਬੀਟੀ-13 ਬਲੂਟੁੱਥ ਹੈਡਸੈਟ ਮਾਈਕ ਮਿਲ ਰਿਹਾ ਹੈ 799 ਰੁਪਏ 'ਚ। ਇਸ ਦੀ ਬਲੂਟੁੱਥ ਰੇਂਜ 10 ਮੀਟਰ ਤੱਕ ਹੈ ਤੇ 6 ਘੰਟੇ ਦਾ ਬੈਟਰੀ ਬੈਕਅਪ ਹੈ।
12/14

ਫਾਈਨਆਰਟਸ ਵਰਚੂਅਲ ਰਿਅਲਟੀ ਗਲਾਸ 699 ਰੁਪਏ 'ਚ ਮਿਲ ਰਿਹਾ ਹੈ। ਇਸ ਦੀ ਅਸਲ ਕੀਮਤ 1999 ਰੁਪਏ ਹੈ। ਇਹ ਆਈਫੋਨ ਤੇ ਐਂਡਰਾਇਡ ਦੋਵਾਂ ਨੂੰ ਸਪੋਰਟ ਕਰਦਾ ਹੈ।
13/14

Syska 10,000 mAh ਪਾਵਰ ਬੈਂਕ ਗੁਲਾਬੀ, ਨੀਲੇ ਤੇ ਸਫੇਦ ਰੰਗ 'ਚ ਖਰੀਦ ਸਕਦੇ ਹੋ। ਇਸ ਦੀ ਕੀਮਤ 1800 ਰੁਪਏ ਹੈ ਪਰ ਤੁਸੀਂ ਅੱਜ ਫਲਿੱਪਕਾਰਟ ਤੋਂ ਇਹ 699 ਰੁਪਏ 'ਚ ਖਰੀਦ ਸਕਦੇ ਹੋ।
14/14

ਫਲਿੱਪਕਾਰਟ ਸੇਲ ਦਾ ਅੱਜ ਆਖਰੀ ਦਿਨ ਹੈ। ਸੇਲ 'ਚ ਇਲੈਕਟ੍ਰਾਨਿਕ, ਸਮਾਰਟਫੋਨ, ਮੋਬਾਈਲ ਅਸੈਸਰੀਜ਼ ਤੇ ਹੋਰ ਕਈ ਚੀਜ਼ਾਂ ਸ਼ਾਮਲ ਹਨ। ਇੱਥੇ ਜਾਣੋ ਸਿਰਫ 799 ਰੁਪਏ 'ਚ ਤੁਸੀਂ ਕੀ ਕੁਝ ਖਰੀਦ ਸਕਦੇ ਹੋ।
Published at : 19 Jul 2018 11:53 AM (IST)
Sponsored Links by Taboola
ਟਾਪ ਹੈਡਲਾਈਨ
ਪੰਜਾਬ
'ਮਾਵਾਂ-ਧੀਆਂ ਸਤਿਕਾਰ ਯੋਜਨਾ' ਤਹਿਤ ਅੱਜ ਔਰਤਾਂ ਦੇ ਖਾਤਿਆਂ 'ਚ ਆਏਗੀ ਤੀਜੀ ਕਿਸ਼ਤ, ਪੈਸੇ ਭੇਜਣ ਤੋਂ ਪਹਿਲਾਂ CM ਮਾਨ ਦਾ ਵੱਡਾ ਐਲਾਨ; ਬੋਲੇ...
ਸਿੱਖਿਆ
ਅਕਤੂਬਰ ਮਹੀਨੇ ਛੁੱਟੀਆਂ ਦੀ ਝੜੀ, ਇਸ ਸੂਬੇ 'ਚ ਲਗਾਤਾਰ 5 ਦਿਨ ਬੰਦ ਰਹਿਣਗੇ ਸਕੂਲ, ਪੰਜਾਬ 'ਚ ਇਸ ਦਿਨ ਜਨਤਕ ਛੁੱਟੀ...
ਪੰਜਾਬ
ਪੰਜਾਬ ਕਾਂਗਰਸ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਘਮਸਾਣ, ਜਾਣੋ ਰਾਜਾ ਵੜਿੰਗ ਦੇ ਅਸਤੀਫ਼ੇ ਤੱਕ ਕਿਵੇਂ ਪਹੁੰਚੀ ਗੱਲ? ਅਹੁਦਾ ਖਾਲੀ ਹੋਣ ਮਗਰੋਂ ਪ੍ਰਧਾਨ ਦੀ ਦੌੜ 'ਚ ਇਹ ਨਾਮ...
ਕਾਰੋਬਾਰ
ਸਸਤੀ ਹੋਏਗੀ ਚੀਨੀ, ਦੁਸਹਿਰਾ-ਦੀਵਾਲੀ ਦੌਰਾਨ ਧੜੰਮ ਡਿੱਗਣਗੇ ਰੇਟ; ਸਰਕਾਰ ਨੇ ਤਿਉਹਾਰਾਂ ਤੋਂ ਪਹਿਲਾਂ ਵਧਾਇਆ ਵਿਕਰੀ ਕੋਟਾ...
ਟ੍ਰੈਂਡਿੰਗ ਟੌਪਿਕ




















