ਪੜਚੋਲ ਕਰੋ

ਯਾਰਾਂ ਨਾਲ ਬਹਾਰਾਂ, ਸ਼ਾਇਦ ਤੁਸੀਂ ਨਹੀਂ ਜਾਣਦੇ ਯਾਰੀ ਦੇ ਇਹ ਫਾਇਦੇ

1/8
ਉਨ੍ਹਾਂ ਕਿਹਾ ਕਿ ਭਵਿੱਖ 'ਚ ਖੋਜ ਕਰਕੇ ਸਮਾਜਿਕ ਸੁਭਾਅ ਦਾ ਯਾਦਸ਼ਕਤੀ ਤੇ ਮਾਨਸਿਕ ਤੰਦਰੁਸਤੀ ਨਾਲ ਸੰਬੰਧਾਂ ਦਾ ਵੀ ਪਤਾ ਲਾਇਆ ਜਾ ਸਕੇਗਾ।

2/8
ਕਿਰਬੀ ਨੇ ਕਿਹਾ ਕਿ ਜਿੱਥੇ ਇਕੱਲੇ ਸਾਥੀ ਨਾਲ ਰਹਿਣ ਵਾਲੇ ਚੂਹੇ ਇਹ ਪਛਾਣਨ 'ਚ ਅਸਫਲ ਰਹੇ ਕਿ ਕਿਸੇ ਵਸਤੂ ਨੂੰ ਹਟਾਇਆ ਗਿਆ ਹੈ। ਜਦਕਿ ਗਰੁੱਪ 'ਚ ਰਹਿਣ ਵਾਲੇ ਚੂਹਿਆਂ ਨੇ ਬਿਹਤਰ ਨਤੀਜੇ ਦਿੱਤੇ। ਉਹ ਦੂਜੀ ਜਗ੍ਹਾ ਰੱਖੇ ਗਏ ਪੁਰਾਣੇ ਖਿਡੌਣਿਆਂ ਦੇ ਕੋਲ ਗਏ ਤੇ ਆਪਣੀ ਜਗ੍ਹਾ 'ਤੇ ਰੱਖੇ ਗਏ ਦੂਜੇ ਖਿਡੌਣਿਆਂ ਨੂੰ ਉਨ੍ਹਾਂ ਨਜ਼ਰਅੰਦਾਜ਼ ਕਰ ਦਿੱਤਾ।

3/8
ਖੋਜ ਦੇ ਨਤੀਜਿਆਂ ਮੁਤਾਬਕ ਗਰੁੱਪ 'ਚ ਰਹਿਣ ਵਾਲੇ ਚੂਹਿਆਂ ਦੀ ਯਾਦ ਸ਼ਕਤੀ ਬਿਹਤਰ ਸੀ।

4/8
ਚੂਹਿਆਂ ਨੂੰ ਇਕ ਖਿਡੌਣਾ ਪਛਾਣਨ ਦੀ ਖੋਜ ਕਰਕੇ ਉਨ੍ਹਾਂ ਦੀ ਯਾਦ ਸ਼ਕਤੀ ਪਰਖੀ ਗਈ।

5/8
ਜਰਨਲ 'ਫ੍ਰੰਟੀਅਰ ਇਨ ਏਜਿੰਗ ਨਿਊਰੋਸਾਈਂਸ' 'ਚ ਪ੍ਰਕਾਸ਼ਿਤ ਖੋਜ ਦੇ ਤਹਿਤ ਖੋਜਕਰਤਾਵਾਂ ਨੇ 15-18 ਮਹੀਨੇ ਦੇ ਚੂਹਿਆਂ ਦੇ ਦੋ ਗਰੁੱਪ ਬਣਾ ਕੇ ਤਿੰਨ ਮਹੀਨੇ ਤੱਕ ਅਧਿਐਨ ਕੀਤਾ।

6/8
ਅਮਰੀਕਾ ਦੇ ਕੋਲੰਬਸ 'ਚ 'ਔਹੀਓ ਸਟੇਟ ਯੂਨੀਵਰਸਿਟੀ' 'ਚ ਨਿਊਰੋਲਾਜੀਕਲ ਇੰਸਟੀਟਿਊਟ ਦੀ ਮੁੱਖ ਖੋਜਕਰਤਾ ਐਲੀਜਾਬੇਥ ਕਿਰਬੀ ਨੇ ਕਿਹਾ ਕਿ ਸਾਡੀ ਖੋਜ 'ਚ ਖੁਲਾਸਾ ਹੋਇਆ ਕਿ ਸਮਾਜਿਕ ਰੂਪ ਤੋਂ ਕ੍ਰਿਆਸ਼ੀਲ ਵਿਅਕਤੀ ਦੇ ਦਿਮਾਗ 'ਤੇ ਉਮਰ ਦਾ ਪ੍ਰਭਾਵ ਪੈਂਦਾ ਹੈ।

7/8
ਖੋਜ ਮੁਤਾਬਕ ਯਾਦਾਂ, ਭਾਵਨਾਵਾਂ ਤੇ ਪ੍ਰੇਰਣਾ ਨੂੰ ਮਹਿਸੂਸ ਕਰਨ ਵਾਲਾ ਦਿਮਾਗ ਦਾ ਹਿੱਸਾ ਸਪੱਸ਼ਟ ਰੂਪ ਨਾਲ ਉਮਰ ਦੇ ਨਾਲ-ਨਾਲ ਪ੍ਰਭਾਵਿਤ ਹੁੰਦਾ ਹੈ। ਲੋਕਾਂ ਦੇ ਦਿਮਾਗ ਦੇ ਇਸ ਹਿੱਸੇ 'ਚ ਸਮਾਜਕ ਸਬੰਧ ਸੁਰੱਖਿਅਤ ਰਹਿੰਦੇ ਹਨ।

8/8
ਜ਼ਿਆਦਾ ਦੋਸਤ ਹੋਣ ਤੇ ਸਮਾਜਿਕ ਦਾਇਰਾ ਵਧਣ ਨਾਲ ਦਿਮਾਗ ਤੇ ਉਮਰ ਦਾ ਅਸਰ ਦੇਰ ਨਾਲ ਹੁੰਦਾ ਹੈ। ਦਿਮਾਗ ਸੁਰੱਖਿਅਤ ਰਹਿੰਦਾ ਹੈ ਤੇ ਜੀਵਨ ਪੱਧਰ 'ਚ ਵੀ ਸੁਧਾਰ ਹੁੰਦਾ ਹੈ। ਇਹ ਖੁਲਾਸਾ ਖੋਜ ਦੌਰਾਨ ਹੋਇਆ।

Sponsored Links by Taboola

ਟਾਪ ਹੈਡਲਾਈਨ

ਸੋਨਾ ਫਿਰ ਹੋਇਆ ਮਹਿੰਗਾ, ਚਾਂਦੀ 5000 ਰੁਪਏ ਹੋਈ ਸਸਤੀ; ਜਾਣੋ ਅੱਜ ਸੋਨਾ-ਚਾਂਦੀ ਦਾ ਤਾਜ਼ਾ ਰੇਟ

ਰਾਜਾ ਵੜਿੰਗ ਦੀ ਅੱਜ ਰਾਹੁਲ ਗਾਂਧੀ ਨਾਲ ਮੁਲਾਕਾਤ, ਅਸਤੀਫੇ ਦੇਣ ਤੋਂ ਬਾਅਦ ਦਿੱਲੀ ਪਹੁੰਚੇ; ਅੱਜ ਪੰਜਾਬ ਕਾਂਗਰਸ ਨੂੰ ਮਿਲੇਗਾ ਨਵਾਂ ਪ੍ਰਧਾਨ

ਵੱਡੀ ਖ਼ਬਰ! ਪੰਜਾਬ 'ਚ DSP ਦਫਤਰ 'ਤੇ ਫਾਈਰਿੰਗ, 5 ਰਾਉਂਡ ਫਾਇਰ ਕੀਤੇ; ਬਾਈਕ 'ਤੇ ਆਏ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ

75 ਸਾਲਾਂ ਵਿੱਚ ਪਹਿਲੀ ਵਾਰ, ਭਾਰਤ ਨੇ ਫਾਈਨਲ 'ਚ ਚੈਂਪੀਅਨ ਟੀਮ ਨੂੰ ਮਾਤ ਦੇ ਕੇ ਜਿੱਤਿਆ ਗੋਲਡ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸੋਨਾ ਫਿਰ ਹੋਇਆ ਮਹਿੰਗਾ, ਚਾਂਦੀ 5000 ਰੁਪਏ ਹੋਈ ਸਸਤੀ; ਜਾਣੋ ਅੱਜ ਸੋਨਾ-ਚਾਂਦੀ ਦਾ ਤਾਜ਼ਾ ਰੇਟ
ਸੋਨਾ ਫਿਰ ਹੋਇਆ ਮਹਿੰਗਾ, ਚਾਂਦੀ 5000 ਰੁਪਏ ਹੋਈ ਸਸਤੀ; ਜਾਣੋ ਅੱਜ ਸੋਨਾ-ਚਾਂਦੀ ਦਾ ਤਾਜ਼ਾ ਰੇਟ
ਰਾਜਾ ਵੜਿੰਗ ਦੀ ਅੱਜ ਰਾਹੁਲ ਗਾਂਧੀ ਨਾਲ ਮੁਲਾਕਾਤ, ਅਸਤੀਫੇ ਦੇਣ ਤੋਂ ਬਾਅਦ ਦਿੱਲੀ ਪਹੁੰਚੇ; ਅੱਜ ਪੰਜਾਬ ਕਾਂਗਰਸ ਨੂੰ ਮਿਲੇਗਾ ਨਵਾਂ ਪ੍ਰਧਾਨ
ਰਾਜਾ ਵੜਿੰਗ ਦੀ ਅੱਜ ਰਾਹੁਲ ਗਾਂਧੀ ਨਾਲ ਮੁਲਾਕਾਤ, ਅਸਤੀਫੇ ਦੇਣ ਤੋਂ ਬਾਅਦ ਦਿੱਲੀ ਪਹੁੰਚੇ; ਅੱਜ ਪੰਜਾਬ ਕਾਂਗਰਸ ਨੂੰ ਮਿਲੇਗਾ ਨਵਾਂ ਪ੍ਰਧਾਨ
ਵੱਡੀ ਖ਼ਬਰ! ਪੰਜਾਬ 'ਚ DSP ਦਫਤਰ 'ਤੇ ਫਾਈਰਿੰਗ, 5 ਰਾਉਂਡ ਫਾਇਰ ਕੀਤੇ; ਬਾਈਕ 'ਤੇ ਆਏ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ
ਵੱਡੀ ਖ਼ਬਰ! ਪੰਜਾਬ 'ਚ DSP ਦਫਤਰ 'ਤੇ ਫਾਈਰਿੰਗ, 5 ਰਾਉਂਡ ਫਾਇਰ ਕੀਤੇ; ਬਾਈਕ 'ਤੇ ਆਏ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ
75 ਸਾਲਾਂ ਵਿੱਚ ਪਹਿਲੀ ਵਾਰ, ਭਾਰਤ ਨੇ ਫਾਈਨਲ 'ਚ ਚੈਂਪੀਅਨ ਟੀਮ ਨੂੰ ਮਾਤ ਦੇ ਕੇ ਜਿੱਤਿਆ ਗੋਲਡ
75 ਸਾਲਾਂ ਵਿੱਚ ਪਹਿਲੀ ਵਾਰ, ਭਾਰਤ ਨੇ ਫਾਈਨਲ 'ਚ ਚੈਂਪੀਅਨ ਟੀਮ ਨੂੰ ਮਾਤ ਦੇ ਕੇ ਜਿੱਤਿਆ ਗੋਲਡ
ਪੰਜਾਬ-ਚੰਡੀਗੜ੍ਹ 'ਚ ਦਿਨ ਗਰਮ ਅਤੇ ਰਾਤਾਂ ਰਹਿਣਗੀਆਂ ਠੰਡੀਆਂ, ਬਾਰਿਸ਼ ਨਹੀਂ ਕੋਈ ਸੰਭਾਵਨਾ; ਜਾਣੋ ਅਗਲੇ ਦਿਨਾਂ ਦਾ ਹਾਲ

ਲੁਧਿਆਣਾ ਆਰਮੀ ਕੈਂਪ 'ਚ ਫੌਜੀ ਨੇ ਸਾਥੀ ਦੀ ਪਤਨੀ ਨਾਲ ਕੀਤੀ ਦਰਿੰਦਗੀ, ਗੈਸਟ ਹਾਊਸ ਬੁਲਾ ਕੇ ਰੋਲੀ ਪੱਤ

2027 ODI ਵਿਸ਼ਵ ਕੱਪ 'ਚ ਟੀਮ ਇੰਡੀਆ ਦਾ ਸ਼ਡਿਊਲ, ਨੋਟ ਕਰ ਲਓ ਸਾਰੇ ਮੈਚਾਂ ਦੀ ਤਰੀਕ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 2 ਅਕਤੂਬਰ 2026

Embed widget