ਪੜਚੋਲ ਕਰੋ

ਦੁਨੀਆ ਭਰ 'ਚ ਇੰਝ ਉਤਾਰਿਆ ਜਾਂਦਾ ਹੈਂਗਓਵਰ

1/18
ਹੈਤੀ: ਇੱਥੇ ਕਾਰਕ ਵਿੱਚ ਬਹੁਤ ਸਾਰੀਆਂ ਸੂਈਆਂ ਲਾ ਕੇ ਹੈਂਗਓਵਰ ਉਤਾਰ ਦਿੱਤਾ ਜਾਂਦਾ ਹੈ।

2/18
ਮੰਗੋਲੀਆ: ਟਮਾਟਰ ਦੇ ਜੂਸ ਵਿੱਚ ਉੱਲੂ ਅੱਖ ਪਾ ਕੇ ਪੀਂਦੇ ਹਨ।

3/18
4/18
ਪੋਲੈਂਡ: ਆਜ਼ਾਰ ਦਾ ਪਾਣੀ ਪੀਤਾ ਜਾਂਦਾ ਹੈ।
ਪੋਲੈਂਡ: ਆਜ਼ਾਰ ਦਾ ਪਾਣੀ ਪੀਤਾ ਜਾਂਦਾ ਹੈ।
5/18
ਵੀਅਤਨਾਮ: ਗੈਂਡੇ ਦੇ ਸਿੰਗਾਂ ਨੂੰ ਪੀਸ ਕੇ ਗਰਮ ਪਾਣੀ ਨਾਲ ਪੀਂਦੇ ਹਨ।

6/18
ਹੰਗਰੀ: ਹੈਂਗਓਵਰ ਉਤਾਰਨ ਲਈ ਸਪੈਰੋ ਪੰਛੀ ਨੂੰ ਬ੍ਰਾਂਡੀ ਨਾਲ ਮਿਲਾਇਆ ਜਾਂਦਾ ਹੈ।

7/18
ਆਇਰਲੈਂਡ: ਇਹ ਲੋਕ ਨਦੀ ਦੇ ਕੰਡੇ 'ਤੇ ਆਪਣੇ ਆਪ ਨੂੰ ਗਰਦਨ ਤੱਕ ਜ਼ਮੀਨ ਵਿੱਚ ਦੱਬ ਕੇ ਹੈਂਗਓਵਰ ਉਤਾਰਦੇ ਹਨ।

8/18
ਗ੍ਰੀਸ: ਨਸ਼ੇ ਉਤਾਰਨ ਲਈ ਇਹ ਲੋਕ ਭੇਡ ਦੇ ਫੇਫੜਿਆਂ ਨੂੰ ਉੱਲੂ ਦੇ ਦੋ ਅੰਡੇ ਨਾਲ ਖਾਂਦੇ ਹਨ।

9/18
ਸਿਸਲੀ: ਇਹ ਲੋਕ ਸੁੱਕੇ ਬੁੱਲ ਪੇਨਿਸ ਨੂੰ ਖਾਂਦੇ ਹਨ।

10/18
ਨਾਰਵੇ: ਮੱਛੀ ਦੇ ਕੋਡ ਨੂੰ ਕੌੜੇ ਪਾਣੀ ਵਿੱਚ ਮਿਲਾ ਕੇ ਗਰਮ ਕਰਕੇ ਮੱਖਣ ਨਾਲ ਖਾਂਦੇ ਹਨ।

11/18
ਕੈਨੇਡਾ: ਇਹ ਲੋਕ ਆਪਣੇ ਹੈਂਗਓਵਰ ਉਤਾਰਨ ਲਈ ਫ਼੍ਰੈਂਚ ਫ੍ਰਾਈਜ਼ ਵਿੱਚ ਕਾਲੀ ਮਿਰਚ, ਮੱਕੀ ਘੋਲ ਕੇ ਉਸ ਦੀ ਗ੍ਰੇਵੀ ਬਣਾਉਂਦੇ ਹਨ ਤੇ ਇਸ ਨੂੰ ਕੈਨੇਡਾ ਚੀਜ਼ ਜਾਂ ਦਹੀਂ ਨਾਲ ਖਾਂਦੇ ਹਨ।

12/18
ਜਰਮਨੀ: ਰੋਲਮੌਪਸ ਨਾਮਕ ਡਿਸ਼ ਬਣਾਇਆ ਜਾਂਦਾ ਹੈ। ਇਸ ਨੂੰ ਬਣਾਉਣ ਸਮੇਂ, ਪਿਆਜ਼ ਤੇ ਖੀਰੇ ਨੂੰ ਮੱਛੀ ਦੀ ਚਮੜੀ ਅੰਦਰ ਭਰਿਆ ਜਾਂਦਾ ਹੈ।

13/18
ਜਾਪਾਨ: ਇਹ ਲੋਕ ਮਸਾਲੇਦਾਰ ਉਮੀਬੋਸ਼ੀ ਆਚਾਰ ਖਾਂਦੇ ਹਨ, ਜੋ ਬੇਰੀ ਜਾਂ ਖੁਬਾਣੀ ਦੀ ਤਰ੍ਹਾਂ ਹੁੰਦਾ ਹੈ।

14/18
ਪਿਊਰਟੋ ਰੀਕੋ: ਜਿਹੜੇ ਲੋਕ ਇੱਥੇ ਸ਼ਰਾਬ ਪੀਂਦੇ ਹਨ, ਉਹ ਪਹਿਲਾਂ ਤੋਂ ਹੀ ਆਪਣੀ ਬਾਂਹ ਥੱਲੇ ਨਿੰਬੂ ਰੱਖਦੇ ਹਨ।

15/18
ਨਮੀਬੀਆ: ਇਹ ਲੋਕ ਮੱਝਾਂ ਦਾ ਦੁੱਧ ਪੀਂਦੇ ਹਨ।
ਨਮੀਬੀਆ: ਇਹ ਲੋਕ ਮੱਝਾਂ ਦਾ ਦੁੱਧ ਪੀਂਦੇ ਹਨ।
16/18
ਫਿਲੀਪੀਂਜ਼: ਬਤਖ ਦੇ ਅੰਡੇ ਨੂੰ ਪੀਤਾ ਜਾਂਦਾ ਹੈ।

17/18
ਰੋਮ: ਕੈਨਰੀ ਨਾਮ ਦੇ ਪੰਛੀ ਨੂੰ ਚੰਗੀ ਤਰ੍ਹਾਂ ਪਕਾਇਆ ਜਾਂਦਾ ਹੈ ਤੇ ਉਸ ਦੀ ਹੱਡੀ ਖਾਣ ਨਾਲ, ਨਸ਼ਾ ਉੱਤਰ ਜਾਂਦਾ ਹੈ।

18/18
ਤੁਸੀਂ ਪਿਛਲੀ ਰਾਤ ਮਸਤੀ ਕੀਤੀ ਹੈ। ਹੁਣ ਹੈਂਗਓਵਰ ਉਤਾਰਨ ਦੀ ਵਾਰੀ ਹੈ। ਕੀ ਤੁਹਾਨੂੰ ਪਤਾ ਹੈ ਕਿ ਦੁਨੀਆ ਭਰ ਵਿੱਚ ਹੈਂਗਓਵਰ ਉਤਾਰਨ ਲਈ ਅਜੀਬੋ-ਗਰੀਬ ਤਰੀਕੇ ਵਰਤੇ ਜਾਂਦੇ ਹਨ। ਕੁਝ ਹੋਰ ਤਰੀਕੇ ਜਾਣੋ...

Sponsored Links by Taboola

ਟਾਪ ਹੈਡਲਾਈਨ

Two Planes Collided on The Airport: ਹਵਾਈ ਅੱਡੇ 'ਤੇ ਵੱਡਾ ਹਾਦਸਾ, ਰਨਵੇਅ 'ਤੇ ਦੋ ਜਹਾਜ਼ ਆਪਸ 'ਚ ਟਕਰਾਏ; ਯਾਤਰੀਆਂ 'ਚ ਪੈ ਗਿਆ ਚੀਕ-ਚਿਹਾੜਾ...
ਹਵਾਈ ਅੱਡੇ 'ਤੇ ਵੱਡਾ ਹਾਦਸਾ, ਰਨਵੇਅ 'ਤੇ ਦੋ ਜਹਾਜ਼ ਆਪਸ 'ਚ ਟਕਰਾਏ; ਯਾਤਰੀਆਂ 'ਚ ਪੈ ਗਿਆ ਚੀਕ-ਚਿਹਾੜਾ...
Attacked On Influencer: ਨਾਮੀ ਯੂਟਿਊਬਰ ਅਤੇ ਇੰਨਫਲੂਐਂਸਰ ਸਣੇ ਪਰਿਵਾਰ 'ਤੇ ਡੰਡਿਆਂ ਅਤੇ ਕੁਹਾੜੀ ਨਾਲ ਜਾਨਲੇਵਾ ਹਮਲਾ, ਗੰਭੀਰ ਹਾਲਤ ਵਿੱਚ...
ਨਾਮੀ ਯੂਟਿਊਬਰ ਅਤੇ ਇੰਨਫਲੂਐਂਸਰ ਸਣੇ ਪਰਿਵਾਰ 'ਤੇ ਡੰਡਿਆਂ ਅਤੇ ਕੁਹਾੜੀ ਨਾਲ ਜਾਨਲੇਵਾ ਹਮਲਾ, ਗੰਭੀਰ ਹਾਲਤ ਵਿੱਚ...
Punjab News: ਪੰਜਾਬ 'ਚ ਸ਼ਰਾਬ ਠੇਕੇਦਾਰ ਦੇ ਘਰ NCB ਨੇ ਛਾਪਾ ਮਾਰਿਆ, ਹਿਰਾਸਤ ਵਿੱਚ ਲਏ 2 ਲੋਕ, ਰਿਕਾਰਡ ਦੀ ਤਲਾਸ਼ੀ ਲਈ...
ਪੰਜਾਬ 'ਚ ਸ਼ਰਾਬ ਠੇਕੇਦਾਰ ਦੇ ਘਰ NCB ਨੇ ਛਾਪਾ ਮਾਰਿਆ, ਹਿਰਾਸਤ ਵਿੱਚ ਲਏ 2 ਲੋਕ, ਰਿਕਾਰਡ ਦੀ ਤਲਾਸ਼ੀ ਲਈ...
Punjab News: ਪੰਜਾਬ ਸਿਆਸਤ 'ਚ ਘਮਸਾਣ, 'ਆਪ' ਵਿਧਾਇਕ ਦੇ ਬਾਗ਼ੀ ਸੁਰ, ਟਿਕਟ ਕੱਟੇ ਜਾਣ ਤੋਂ ਬਾਅਦ ਬੋਲੇ- ਮੈਂ ਕਿਸ ਪਾਰਟੀ ਤੋਂ ਚੋਣ ਲੜਾਂਗਾ, ਜਲਦੀ ਐਲਾਨ...
Punjab News: ਪੰਜਾਬ ਸਿਆਸਤ 'ਚ ਘਮਸਾਣ, 'ਆਪ' ਵਿਧਾਇਕ ਦੇ ਬਾਗ਼ੀ ਸੁਰ, ਟਿਕਟ ਕੱਟੇ ਜਾਣ ਤੋਂ ਬਾਅਦ ਬੋਲੇ- ਮੈਂ ਕਿਸ ਪਾਰਟੀ ਤੋਂ ਚੋਣ ਲੜਾਂਗਾ, ਜਲਦੀ ਐਲਾਨ..." 

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Two Planes Collided on The Airport: ਹਵਾਈ ਅੱਡੇ 'ਤੇ ਵੱਡਾ ਹਾਦਸਾ, ਰਨਵੇਅ 'ਤੇ ਦੋ ਜਹਾਜ਼ ਆਪਸ 'ਚ ਟਕਰਾਏ; ਯਾਤਰੀਆਂ 'ਚ ਪੈ ਗਿਆ ਚੀਕ-ਚਿਹਾੜਾ...
ਹਵਾਈ ਅੱਡੇ 'ਤੇ ਵੱਡਾ ਹਾਦਸਾ, ਰਨਵੇਅ 'ਤੇ ਦੋ ਜਹਾਜ਼ ਆਪਸ 'ਚ ਟਕਰਾਏ; ਯਾਤਰੀਆਂ 'ਚ ਪੈ ਗਿਆ ਚੀਕ-ਚਿਹਾੜਾ...
Attacked On Influencer: ਨਾਮੀ ਯੂਟਿਊਬਰ ਅਤੇ ਇੰਨਫਲੂਐਂਸਰ ਸਣੇ ਪਰਿਵਾਰ 'ਤੇ ਡੰਡਿਆਂ ਅਤੇ ਕੁਹਾੜੀ ਨਾਲ ਜਾਨਲੇਵਾ ਹਮਲਾ, ਗੰਭੀਰ ਹਾਲਤ ਵਿੱਚ...
ਨਾਮੀ ਯੂਟਿਊਬਰ ਅਤੇ ਇੰਨਫਲੂਐਂਸਰ ਸਣੇ ਪਰਿਵਾਰ 'ਤੇ ਡੰਡਿਆਂ ਅਤੇ ਕੁਹਾੜੀ ਨਾਲ ਜਾਨਲੇਵਾ ਹਮਲਾ, ਗੰਭੀਰ ਹਾਲਤ ਵਿੱਚ...
Punjab News: ਪੰਜਾਬ 'ਚ ਸ਼ਰਾਬ ਠੇਕੇਦਾਰ ਦੇ ਘਰ NCB ਨੇ ਛਾਪਾ ਮਾਰਿਆ, ਹਿਰਾਸਤ ਵਿੱਚ ਲਏ 2 ਲੋਕ, ਰਿਕਾਰਡ ਦੀ ਤਲਾਸ਼ੀ ਲਈ...
ਪੰਜਾਬ 'ਚ ਸ਼ਰਾਬ ਠੇਕੇਦਾਰ ਦੇ ਘਰ NCB ਨੇ ਛਾਪਾ ਮਾਰਿਆ, ਹਿਰਾਸਤ ਵਿੱਚ ਲਏ 2 ਲੋਕ, ਰਿਕਾਰਡ ਦੀ ਤਲਾਸ਼ੀ ਲਈ...
Punjab News: ਪੰਜਾਬ ਸਿਆਸਤ 'ਚ ਘਮਸਾਣ, 'ਆਪ' ਵਿਧਾਇਕ ਦੇ ਬਾਗ਼ੀ ਸੁਰ, ਟਿਕਟ ਕੱਟੇ ਜਾਣ ਤੋਂ ਬਾਅਦ ਬੋਲੇ- ਮੈਂ ਕਿਸ ਪਾਰਟੀ ਤੋਂ ਚੋਣ ਲੜਾਂਗਾ, ਜਲਦੀ ਐਲਾਨ...
Punjab News: ਪੰਜਾਬ ਸਿਆਸਤ 'ਚ ਘਮਸਾਣ, 'ਆਪ' ਵਿਧਾਇਕ ਦੇ ਬਾਗ਼ੀ ਸੁਰ, ਟਿਕਟ ਕੱਟੇ ਜਾਣ ਤੋਂ ਬਾਅਦ ਬੋਲੇ- ਮੈਂ ਕਿਸ ਪਾਰਟੀ ਤੋਂ ਚੋਣ ਲੜਾਂਗਾ, ਜਲਦੀ ਐਲਾਨ..." 
Punjab Weather Update: ਪੰਜਾਬ 'ਚ ਵਧੇਗੀ ਠੰਡ, ਵੈਸਟਰਨ ਡਿਸਟਰਬੈਂਸ ਕਾਰਨ ਇਨ੍ਹਾਂ 4 ਜ਼ਿਲ੍ਹਿਆਂ ਵਿੱਚ ਛਮ-ਛਮ ਵਰ੍ਹਗਾ ਮੀਂਹ, ਜਾਣੋ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ...  
ਪੰਜਾਬ 'ਚ ਵਧੇਗੀ ਠੰਡ, ਵੈਸਟਰਨ ਡਿਸਟਰਬੈਂਸ ਕਾਰਨ ਇਨ੍ਹਾਂ 4 ਜ਼ਿਲ੍ਹਿਆਂ ਵਿੱਚ ਛਮ-ਛਮ ਵਰ੍ਹਗਾ ਮੀਂਹ, ਜਾਣੋ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ...  
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 15 ਨਵੰਬਰ 2026

Big News: ਚੋਣਾਂ ਨੂੰ ਲੈ ਕੇ ਪ੍ਰਸ਼ਾਸਨਿਕ ਤਿਆਰੀਆਂ ਤੇਜ਼, 18 ਨੂੰ ਅਹਿਮ ਬੈਠਕ, 22 ਦਸੰਬਰ ਨੂੰ ਵੋਟਿੰਗ ਸੰਭਵ; ਚੰਡੀਗੜ੍ਹ ਨਗਰ ਨਿਗਮ...
ਚੋਣਾਂ ਨੂੰ ਲੈ ਕੇ ਪ੍ਰਸ਼ਾਸਨਿਕ ਤਿਆਰੀਆਂ ਤੇਜ਼, 18 ਨੂੰ ਅਹਿਮ ਬੈਠਕ, 22 ਦਸੰਬਰ ਨੂੰ ਵੋਟਿੰਗ ਸੰਭਵ; ਚੰਡੀਗੜ੍ਹ ਨਗਰ ਨਿਗਮ...
Punjab News: ਪੰਜਾਬ 'ਚ ਸਿਆਸੀ ਹਲਚਲ ਤੇਜ਼, ਸੀਨੀਅਰ ਲੀਡਰ ਦੀ 15 ਨਵੰਬਰ ਨੂੰ ਘਰ ਹੋਵੇਗੀ ਵਾਪਸੀ, ਸੁਖਬੀਰ ਬਾਦਲ ਦੀ ਅਗਵਾਈ 'ਚ...
ਪੰਜਾਬ 'ਚ ਸਿਆਸੀ ਹਲਚਲ ਤੇਜ਼, ਸੀਨੀਅਰ ਲੀਡਰ ਦੀ 15 ਨਵੰਬਰ ਨੂੰ ਘਰ ਹੋਵੇਗੀ ਵਾਪਸੀ, ਸੁਖਬੀਰ ਬਾਦਲ ਦੀ ਅਗਵਾਈ 'ਚ...
Embed widget