ਪੜਚੋਲ ਕਰੋ

ਤਨੁ-ਨਾਨਾ ਵਿਵਾਦ ‘ਤੇ ਕਿਸ ਦੀ ਕੀ ਰਾਇ, ਆਓ ਜਾਣੀਏ

1/17
ਫਰਹਾ ਖ਼ਾਨ ਨੇ ਨਾਨਾ ਪਾਟੇਕਰ ਨਾਲ ਇੱਕ ਫੋਟੋ ਨੂੰ ਸ਼ੇਅਰ ਕਰਦੇ ਹੋਏ ਮਜ਼ਾਕੀਆ ਅੰਦਾਜ਼ `ਚ ਲਿਖੀਆ, `ਨਾਨਾ ਪਾਟੇਕਰ `ਤੇ ਪਹਿਲੀ ਵਾਰ`। ਇਸ ਦਾ ਮਤਲਬ ਕਿਸੇ ਨੂੰ ਸਮਝ ਨਹੀਂ ਆਇਆ।

2/17
ਐਕਟਰਸ ਸ਼ਰੂਤੀ ਸੇਠ ਨੇ ਕਿਹਾ ਕਿ ਅਜਿਹੇ ‘ਚ ਸਾਨੂੰ ਇੱਕਠੇ ਖੜ੍ਹੇ ਹੋਣਾ ਚਾਹੀਦਾ ਹੈ।

3/17
ਇਸ ਮੁੱਦੇ ‘ਤੇ ਸੋਨਮ ਆਨੰਦ ਕਪੂਰ ਨੇ ਲਿਖਿਆ, ਮੈਨੂੰ ਤਨੁਸ਼੍ਰੀ ਦੱਤਾ ਅਤੇ ਜੇਨਿਸ ਸਿਕਵੇਰਾ ਦੀ ਗੱਲਾਂ ‘ਤੇ ਪੂਰਾ ਭਰੋਸਾ ਹੈ। ਜੇਨਿਸ ਮੇਰੀ ਦੋਸਤ ਹੈ ਅਤੇ ਇਸ ਮਾਮਲੇ ‘ਚ ਕੁਝ ਵੀ ਜੋ ਸਕਦਾ ਹੈ। ਇਹ ਸਾਡੇ ‘ਤੇ ਹੈ ਕਿ ਸਾਨੂੰ ਉਨ੍ਹਾਂ ਦੇ ਨਾਲ ਖੜ੍ਹੇ ਹੋਣਾ ਚਾਹੀਦਾ ਹੈ।’

4/17
5/17
ਤਨੁਸ਼੍ਰੀ ਦੇ ਸਪੋਰਟ ‘ਚ ਰਿੱਚਾ ਚੱਢਾ ਨੇ ਲਿਖੀਆ, ‘ਕੋਈ ਵੀ ਔਰਤ ਅਜਿਹੇ ਤਰੀਕੇ ਨਾਲ ਫੇਮਸ ਹੋਣਾ ਨਹੀਂ ਚਾਹੇਗੀ। ਜੋ ਵੀ ਉਸ ਨਾਲ ਸੈੱਟ ‘ਤੇ ਹੋਇਆ ਉਹ ਗ਼ਲਤ ਸੀ। ਉਨ੍ਹਾਂ ਨੇ ਹਿਮੱਤ ਨਹੀਂ ਹਾਰੀ ਅਤੇ ਤਨੁਸ਼੍ਰੀ ਦੱਤਾ ਬਣਨ ਦੀ ਹਿਮੱਤ ਦਿਖਾਈ।’

6/17
ਐਕਟਰ ਕੁਣਾਲ ਕਪੂਰ ਨੇ ਟਵੀਟ ਕੀਤਾ, ‘ਔਰਤ ਹੋਵੇ ਜਾਂ ਆਦਮੀ, ਕੋਈ ਆਪਣੇ ਕੰਮ ਨਾਲ ਚੰਗਾ ਕਰ ਰਿਹਾ ਹੈ ਇਸ ਦਾ ਮਤਲਬ ਇਹ ਨਹੀਂ ਕਿ ਉਹ ਕਿਸੇ ਦਾ ਸੋਸ਼ਣ ਕਰੇ ਜਾਂ ਕਿਸੇ ਨੂੰ ਪ੍ਰੇਸ਼ਾਨ ਕਰੇ।’

7/17
ਪਰੀਨਿਤੀ ਚੋਪੜਾ ਨੇ ਕਿਹਾ, ‘ਮੈਂ ਇਸ ਤੋਂ ਸਹਿਮਤ ਹਾਂ। ਸਰਵਾਈਵਰ, ਸਰਵਾਈਵਰ ਇਸੇ ਲਈ ਹੁੰਦੇ ਹਨ ਕਿਉਂਕਿ ਉਹ ਕਿਸੇ ਚੀਜ਼ ਦਾ ਸਾਹਮਣਾ ਕਰਨ ਤੋਂ ਬਾਅਦ ਵੀ ਬਹਾਦਰੀ ਦੇ ਨਾਲ ਇਸ ਦਾ ਸਾਹਮਣਾ ਕਰਦੇ ਹਨ। ਇਸ ਲਈ ਮੈਂ ਉਨ੍ਹਾਂ ‘ਤੇ ਯਕੀਨ ਕਰਦੀ ਹਾਂ ਅਤੇ ਉਨ੍ਹਾਂ ਦੀ ਇਜ਼ੱਤ ਕਰਦੀ ਹਾਂ।’

8/17
ਅਕਸ਼ੇ ਕੁਮਾਰ ਦੀ ਪਤਨੀ ਟਵਿੰਕਲ ਖੰਨਾ ਵੀ ਆਪਣਾ ਪੱਖ ਬੇਬਾਕੀ ਦੇ ਨਾਲ ਰੱਖਦੀ ਹੈ ਅਤੇ ਉਸ ਨੇ ਵੀ ਤਨੁ ਦਾ ਸਾਥ ਦਿੱਤਾ ਹੈ ਪਰ ਤਨੁਸ਼੍ਰੀ ਟਵਿੰਕਲ ਦਾ ਸਾਥ ਪਾ ਕੇ ਕੁਝ ਖੁਸ਼ ਨਹੀਂ ਹੈ। ਇਸ ਬਾਰੇ ਉਸ ਨੇ ਗੱਲ ਕਰਦੇ ਹੋਏ ਕਿਹਾ, ‘ਧੰਨਵਾਦ ਮੈਮ, ਪਰ ਤੁਹਾਡੇ ਪਤੀ ਅਕਸ਼ੇ, ਨਾਨਾ ਪਾਟੇਕਰ ਨਾਲ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ਅਤੇ ਫ਼ਿਲਮ ਦੀ ਸ਼ੂਟਿੰਗ ਵੀ ਕਰਨ ਵਾਲੇ ਹਨ ਜਾਂ ਹੋ ਸਕਦਾ ਹੈ ਕਰ ਰਹੇ ਹੋਣ। ਤਾਂ ਇਸ ਬਾਰੇ ਕੀ, ਮੈਂ ਇਹ ਸਵਾਲ ਕਰਨਾ ਚਾਹੁੰਦੀ ਹਾਂ।’

9/17
ਸਿਧਾਰਥ ਮਲਹੋਤਰਾ ਨੇ ਟਵੀਟ ‘ਚ ਲਿਖੀਆ, ‘ਜੇਕਰ ਕੋਈ ਔਰਤ ਸੋਸ਼ਨ ਅਤੇ ਛੇੜਛਾੜ ਬਾਰੇ ਬੋਲਦੀ ਹੈ ਤਾਂ ਸਾਨੂੰ ਸੁਣਨਾ ਚਾਹੀਦਾ ਹੈ। ਫੇਰ ਚਾਹੇ ਉਹ ਇਸ ਬਾਰੇ 50 ਸਾਲ ਬਾਅਦ ਹੀ ਕਿਉਂ ਨਾ ਦੱਸ ਰਹੀ ਹੋਵੇ। ਜੇਕਰ ਤੁਸੀਂ ਉਸ ਨੂੰ ਇਹ ਪੁੱਛ ਰਹੇ ਹੋ ਕਿ ਇਸ ਬਾਰੇ ਪਹਿਲਾਂ ਕਿਉਂ ਨਹੀਂ ਦੱਸਿਆ ਤਾਂ ਤੁਸੀਂ ਉਸ ਨੂੰ ਗ਼ਤਲ ਸਾਬਤ ਕਰਨ ਦੀ ਜਲਦੀ ਕਰ ਰਹੇ ਹੋ। ਜਾਂਚ ਹੋਣੀ ਚਾਹੀਦੀ ਹੈ ਪਰ ਉਸ ਤੋਂ ਪਹਿਲਾਂ ਉਸ ਬਾਰੇ ਗੱਲ ਸੁਣ ਲੈਣੀ ਚਾਹੀਦੀ ਹੈ।

10/17
ਬਾਲੀਵੁੱਡ ਐਕਟਰ ਅਰਜੁਨ ਕਪੂਰ ਨੇ ਕਿਹਾ, ‘ਮੈਂ ਹਮੇਸ਼ਾ ਔਰਤਾਂ ਦੀ ਬਰਾਬਰੀ ਅਤੇ ਇੱਜ਼ਤ ਲਈ ਆਪਣਾ ਸਮਰਥਨ ਦਿੱਤਾ ਹੈ, ਕਿਉਂਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਗ਼ਲਤ ਹੈ। ਤਨੁਸ਼੍ਰੀ ਦੇ ਨਾਲ ਜੋ ਹੋਇਆ ਉਸ ਬਾਰੇ ਮੈਨੂੰ ਪੂਰੀ ਜਾਣਕਾਰੀ ਨਹੀਂ ਹੈ। ਪਰ ਇਸ ਤਰ੍ਹਾਂ ਆਪਣੀ ਆਪਬੀਤੀ ਸੁਣਾਉਣ ਲਈ ਹਿਮੰਤ ਹੈ। ਜੇਕਰ ਅਹਿਜਾ ਹੋਇਆ ਹੈ ਤਾਂ ਇਹ ਕਾਫੀ ਬਦਕਿਸਮਤੀ ਦੀ ਗੱਲ ਹੈ ਅਤੇ ਪੂਰੀ ਇੰਡਸਟਰੀ ਨੂੰ ਇਸ ਮਾਮਲੇ ‘ਚ ਸਟੈਂਡ ਲੈਣਾ ਚਾਹੀਦਾ ਹੈ।’

11/17
ਇਸੇ ਦੇ ਨਾਲ ਆਮਿਰ ਖ਼ਾਨ ਵੀ ਇਸ ਮਾਮਲੇ ਤੋਂ ਕਰੀਬ-ਕਰੀਬ ਬੱਚਦੇ ਹੀ ਨਜ਼ਰ ਆਏ। ‘ਠਗਸ ਆਫ ਹਿੰਦੁਸਤਾਨ’ ਦੇ ਟ੍ਰੇਲਰ ਲਾਂਚ ਈਵੈਂਟ ‘ਤੇ ਉਨ੍ਹਾਂ ਨੇ ਕਿਹਾ, ‘ਇਸ ਮਾਮਲੇ ਦੇ ਸਾਰੇ ਪੱਖਾਂ ਬਾਰੇ ਜਾਣਕਾਰੀ ਨਾ ਹੋਣ ਕਰਕੇ ਮੈਂ ਇਸ ‘ਤੇ ਕੁਝ ਨਹੀਂ ਕਹਿਣਾ ਚਾਹੁੰਦਾ। ਅਜਿਹੇ ‘ਚ ਮੇਰੇ ਵੱਲੋਂ ਕੁਝ ਵੀ ਕਹਿਣਾ ਗ਼ਲਤ ਹੋਵੇਗਾ।

12/17
ਉੱਧਰ, ਦੂਜੇ ਪਾਸੇ ਸ਼ਹਿਨਸ਼ਾਹ ਅਮਿਤਾਭ ਬੱਚਨ ਨੇ ਤਾਂ ਇਸ ‘ਤੇ ਟਿਪੱਣੀ ਕਰ ਕੇ ਆਪਣਾ ਮਜ਼ਾਕ ਹੀ ਬਣਾ ਲਿਆ। ਉਨ੍ਹਾਂ ਨੇ ਕਿਹਾ, ‘ਨਾ ਤਾਂ ਮੇਰਾ ਨਾਂ ਤਨੁਸ਼੍ਰੀ ਹੈ ਅਤੇ ਨਾ ਹੀ ਮੈਂ ਨਾਨਾ ਪਾਟੇਕਰ ਹਾਂ, ਮੈਂ ਜਵਾਬ ਕਿਵੇਂ ਦੇ ਸਕਦਾ ਹਾਂ।’ ਬਿੱਗ ਬੀ ਬਾਲੀੱਵੁਡ ਦੇ ਵੱਡੇ ਸਟਾਰ ਹਨ ਅਤੇ ਅਜਿਹੇ ‘ਚ ਉਨ੍ਹਾਂ ਤੋਂ ਸੋਸ਼ਣ ‘ਤੇ ਅਜਿਹੇ ਜਵਾਬ ਦੀ ਉਮੀਦ ਨਹੀਂ ਸੀ।

13/17
ਜੇਕਰ ਇਸ ਬਾਰੇ ਗੱਲ ਸਲਮਾਨ ਖ਼ਾਨ ਦੀ ਕੀਤੀ ਜਾਵੇ ਤਾਂ ਉਨ੍ਹਾਂ ਦੀ ਦਬੰਗਈ ਤਾਂ ਸਾਰੀ ਧਰੀ ਦੀ ਧਰੀ ਰਹਿ ਗਈ। ਇਸ ਬਾਰੇ ਸਲਮਾਨ ਤੋਂ ਸਵਾਲ ਕੀਤਾ ਗਿਆ ਤਾਂ ਉਹ ਇਸ ਤੋਂ ਬਚਦੇ ਨਜ਼ਰ ਆਏ। ਸਲਮਾਨ ਨੇ ਕਿਹਾ, ‘ਮੈਂ ਇਸ ਬਾਰੇ ਜਾਣਦਾ ਨਹੀਂ, ਪਹਿਲਾਂ ਮੈਂ ਸਭ ਜਾਣ ਲਵਾਂ ਅਤੇ ਸਮਝ ਲਵਾਂ ਕਿ ਆਖਿਰ ਹੋਇਆ ਕੀ ਹੈ।’

14/17
ਹਮੇਸ਼ਾ ਹਰ ਮੁੱਦੇ ‘ਤੇ ਆਪਣੀ ਬੇਬਾਕ ਰਾਇ ਰੱਖਣ ਵਾਲੀ ਅਦਾਕਾਰਾ ਸਵਰਾ ਭਾਸਕਰ ਨੇ ਲਿਖੀਆ, ‘ਸਾਨੂੰ ਤੁਹਾਡੇ ‘ਤੇ ਯਕੀਨ ਹੈ ਤਨੁਸ਼੍ਰੀ ਦੱਤਾ’

15/17
ਪ੍ਰਿਅੰਕਾ ਚੋਪੜਾ ਨੇ ਫਰਹਾਨ ਦੀ ਪੋਸਟ ‘ਤੇ ਸ਼ੁੱਕਰਵਾਰ ਨੂੰ ਟਿੱਪਣੀ ਕੀਤੀ ਕਿ ਦੁਨੀਆ ਨੂੰ ਪੀੜਤ ‘ਤੇ ਭਰੋਸਾ ਕਰਨਾ ਚਾਹੀਦਾ ਹੈ।

16/17
ਇਸ ਮਾਮਲੇ ‘ਚ ਸਭ ਤੋਂ ਪਹਿਲਾਂ ਗੱਲ ਅਦਾਕਾਰ ਤੇ ਗਾਇਕ ਫਰਹਾਨ ਅਖ਼ਤਰ ਦੀ, ਜਿਨ੍ਹਾਂ ਨੇ ਟਵੀਟ ਕੀਤਾ, ‘ਇੱਥੇ 10 ਸਾਲ ਪਹਿਲਾਂ ਆਪਣੇ ਕਰੀਅਰ ਦੀ ਫਿਕਰ ਕਰਦੇ ਹੋਏ ਤਨੁਸ਼੍ਰੀ ਚੁੱਪ ਰਹੀ ਸੀ। ਅਜੇ ਵੀ ਉਸ ਨੇ ਆਪਣਾ ਬਿਆਨ ਨਹੀਂ ਬਦਲਿਆ। ਉਨ੍ਹਾਂ ਦੀ ਹਿੰਮਤ ਦੀ ਤਾਰੀਫ ਹੋਣੀ ਚਾਹੀਦੀ ਹੈ, ਨਾ ਕਿ ਉਸ ਦੇ ਇਰਾਦੇ ‘ਤੇ ਸਵਾਲ ਖੜ੍ਹੇ ਕਰਨੇ ਚਾਹੀਦੇ ਹਨ।’

17/17
ਬਾਲੀਵੁੱਡ ਅਦਾਕਾਰਾ ਤਨੁਸ਼੍ਰੀ ਦੱਤਾ ਨੇ ਹਾਲ ਹੀ ‘ਚ ਸੀਨੀਅਰ ਅਦਾਕਾਰ ਨਾਨਾ ਪਾਟੇਕਰ ‘ਤੇ ਸੈੱਟ ‘ਤੇ ਬਦਸਲੂਕੀ ਦੇ ਇਲਜ਼ਾਮ ਲਾਏ ਹਨ। ਇਸ ਨਾਲ ਬਾਲੀਵੁੱਡ ਦੀ ਦੁਨੀਆ ‘ਚ ਭੂਚਾਲ ਜਿਹਾ ਆ ਗਿਆ ਹੈ। ਇਸ ਮਾਮਲੇ ‘ਚ ਜਿੱਥੇ ਬਾਲੀਵੁੱਡ ਦੇ ਕਈ ਸਿਤਾਰੇ ਕੁਝ ਵੀ ਕਹਿਣ ਤੋਂ ਬਚਦੇ ਨਜ਼ਰ ਆ ਰਹੇ ਹਨ ਉੱਥੇ ਹੀ ਕੁਝ ਨੇ ਤਨੁਸ਼੍ਰੀ ਦੀ ਹਿੰਮਤ ਦੀ ਤਾਰੀਫ ਕੀਤੀ ਅਤੇ ਉਸ ਦਾ ਸਾਥ ਦਿੱਤਾ ਹੈ। ਤਨੁਸ਼੍ਰੀ ਨੂੰ ਇਸ ਮਾਮਲੇ ‘ਚ ਕਿਸ ਸਟਾਰ ਦਾ ਸਾਥ ਮਿਲ ਰਿਹਾ ਹੈ ਅਤੇ ਕਿਸ ਨੇ ਇਸ ‘ਤੇ ਅਜੇ ਵੀ ਚੁੱਪੀ ਧਾਰੀ ਹੋਈ ਹੈ। ਆਓ ਦੇਖਦੇ ਹਾਂ ਸਟਾਰਸ ਦੇ ਰਿਐਕਸ਼ਨ-

Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ 'ਚ ਵੱਡੀ ਵਾਰਦਾਤ, ਡੇਅਰੀ ਮਾਲਕ ਦਾ ਕਤਲ, ਪਿੰਡ 'ਚ ਤਣਾਅ ਦਾ ਮਾਹੌਲ, ਪਰਿਵਾਰ ਬੋਲਿਆ- SSP ਅਤੇ SHO ਨੂੰ ਤੁਰੰਤ ਮੁਅੱਤਲ...
ਪੰਜਾਬ 'ਚ ਵੱਡੀ ਵਾਰਦਾਤ, ਡੇਅਰੀ ਮਾਲਕ ਦਾ ਕਤਲ, ਪਿੰਡ 'ਚ ਤਣਾਅ ਦਾ ਮਾਹੌਲ, ਪਰਿਵਾਰ ਬੋਲਿਆ- SSP ਅਤੇ SHO ਨੂੰ ਤੁਰੰਤ ਮੁਅੱਤਲ...
Congress MP Security Officer: ਵੱਡੀ ਵਾਰਦਾਤ, ਸੀਨੀਅਰ ਕਾਂਗਰਸ ਸੰਸਦ ਮੈਂਬਰ ਦੇ PSO ਦੀ ਮੌਤ, ASI ਨੇ ਸਰਵਿਸ ਰਿਵਾਲਵਰ ਨਾਲ...
ਵੱਡੀ ਵਾਰਦਾਤ, ਸੀਨੀਅਰ ਕਾਂਗਰਸ ਸੰਸਦ ਮੈਂਬਰ ਦੇ PSO ਦੀ ਮੌਤ, ASI ਨੇ ਸਰਵਿਸ ਰਿਵਾਲਵਰ ਨਾਲ...
Punjab Congress Crisis: ਪੰਜਾਬ ਕਾਂਗਰਸ 'ਚ ਅੰਦਰੂਨੀ ਕਲੇਸ਼ ਜਾਰੀ? ਰਾਜਾ ਵੜਿੰਗ ਨੇ ਚੰਨੀ ਦੀ ਫੇਰੀ ਦੌਰਾਨ ਕੱਢਿਆ ਵੱਖਰਾ ਮਾਰਚ, ਧੜੇਬੰਦੀ ਨੂੰ ਲੈ ਕੇ ਫਿਰ ਛਿੜੀ ਚਰਚਾ...
ਪੰਜਾਬ ਕਾਂਗਰਸ 'ਚ ਅੰਦਰੂਨੀ ਕਲੇਸ਼ ਜਾਰੀ? ਰਾਜਾ ਵੜਿੰਗ ਨੇ ਚੰਨੀ ਦੀ ਫੇਰੀ ਦੌਰਾਨ ਕੱਢਿਆ ਵੱਖਰਾ ਮਾਰਚ, ਧੜੇਬੰਦੀ ਨੂੰ ਲੈ ਕੇ ਫਿਰ ਛਿੜੀ ਚਰਚਾ...
ਅਖਿਲੇਸ਼ ਦੇ ਰੋਡ ਸ਼ੋਅ ‘ਚ ਆਈ JCB ਨਾਲ BJP ਆਗੂ ਦੇ ਪੁੱਤ ਦੀ ਮੌਤ, ਮੱਚਿਆ ਚੀਕ ਚੀਹਾੜਾ; ਸਿਆਸੀ ਜਗਤ 'ਚ ਸੋਗ ਦੀ ਲਹਿਰ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਵੱਡੀ ਵਾਰਦਾਤ, ਡੇਅਰੀ ਮਾਲਕ ਦਾ ਕਤਲ, ਪਿੰਡ 'ਚ ਤਣਾਅ ਦਾ ਮਾਹੌਲ, ਪਰਿਵਾਰ ਬੋਲਿਆ- SSP ਅਤੇ SHO ਨੂੰ ਤੁਰੰਤ ਮੁਅੱਤਲ...
ਪੰਜਾਬ 'ਚ ਵੱਡੀ ਵਾਰਦਾਤ, ਡੇਅਰੀ ਮਾਲਕ ਦਾ ਕਤਲ, ਪਿੰਡ 'ਚ ਤਣਾਅ ਦਾ ਮਾਹੌਲ, ਪਰਿਵਾਰ ਬੋਲਿਆ- SSP ਅਤੇ SHO ਨੂੰ ਤੁਰੰਤ ਮੁਅੱਤਲ...
Congress MP Security Officer: ਵੱਡੀ ਵਾਰਦਾਤ, ਸੀਨੀਅਰ ਕਾਂਗਰਸ ਸੰਸਦ ਮੈਂਬਰ ਦੇ PSO ਦੀ ਮੌਤ, ASI ਨੇ ਸਰਵਿਸ ਰਿਵਾਲਵਰ ਨਾਲ...
ਵੱਡੀ ਵਾਰਦਾਤ, ਸੀਨੀਅਰ ਕਾਂਗਰਸ ਸੰਸਦ ਮੈਂਬਰ ਦੇ PSO ਦੀ ਮੌਤ, ASI ਨੇ ਸਰਵਿਸ ਰਿਵਾਲਵਰ ਨਾਲ...
Punjab Congress Crisis: ਪੰਜਾਬ ਕਾਂਗਰਸ 'ਚ ਅੰਦਰੂਨੀ ਕਲੇਸ਼ ਜਾਰੀ? ਰਾਜਾ ਵੜਿੰਗ ਨੇ ਚੰਨੀ ਦੀ ਫੇਰੀ ਦੌਰਾਨ ਕੱਢਿਆ ਵੱਖਰਾ ਮਾਰਚ, ਧੜੇਬੰਦੀ ਨੂੰ ਲੈ ਕੇ ਫਿਰ ਛਿੜੀ ਚਰਚਾ...
ਪੰਜਾਬ ਕਾਂਗਰਸ 'ਚ ਅੰਦਰੂਨੀ ਕਲੇਸ਼ ਜਾਰੀ? ਰਾਜਾ ਵੜਿੰਗ ਨੇ ਚੰਨੀ ਦੀ ਫੇਰੀ ਦੌਰਾਨ ਕੱਢਿਆ ਵੱਖਰਾ ਮਾਰਚ, ਧੜੇਬੰਦੀ ਨੂੰ ਲੈ ਕੇ ਫਿਰ ਛਿੜੀ ਚਰਚਾ...
ਅਖਿਲੇਸ਼ ਦੇ ਰੋਡ ਸ਼ੋਅ ‘ਚ ਆਈ JCB ਨਾਲ BJP ਆਗੂ ਦੇ ਪੁੱਤ ਦੀ ਮੌਤ, ਮੱਚਿਆ ਚੀਕ ਚੀਹਾੜਾ; ਸਿਆਸੀ ਜਗਤ 'ਚ ਸੋਗ ਦੀ ਲਹਿਰ
ਅਖਿਲੇਸ਼ ਦੇ ਰੋਡ ਸ਼ੋਅ ‘ਚ ਆਈ JCB ਨਾਲ BJP ਆਗੂ ਦੇ ਪੁੱਤ ਦੀ ਮੌਤ, ਮੱਚਿਆ ਚੀਕ ਚੀਹਾੜਾ; ਸਿਆਸੀ ਜਗਤ 'ਚ ਸੋਗ ਦੀ ਲਹਿਰ
ਪੰਜਾਬ 'ਚ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, 2 ਟਰੱਕ ਭਾਖੜਾ ਨਹਿਰ 'ਚ ਲਟਕੇ; ਇੱਕ 'ਚ ਲੱਗੀ ਅੱਗ; ਮੱਚੀ ਹਫੜਾ-ਦਫੜੀ

ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਬਣਾਈ ਪ੍ਰਦੇਸ਼ ਚੋਣ ਕਮੇਟੀ, ਇਨ੍ਹਾਂ ਆਗੂਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ

ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਧੁੰਦ ਨੂੰ ਲੈਕੇ ਅਲਰਟ, ਸਵੇਰੇ-ਸ਼ਾਮ ਦੀ ਹੋਈ ਠੰਡ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ

ਸਰਦੀਆਂ 'ਚ ਕਿਉਂ ਵੱਧ ਜਾਂਦਾ ਹਾਰਟ ਅਟੈਕ ਦਾ ਖਤਰਾ? ਇਦਾਂ ਬਚਾਓ ਜਾਨ; ਆਹ ਕੰਮਾਂ ਤੋਂ ਕਰੋ ਪਰਹੇਜ਼

Embed widget